paroles de chanson / Kamal Heer parole / Jinne Vi Darya Vagday Ne lyrics  | ENin English

Paroles de Jinne Vi Darya Vagday Ne

Interprète Kamal Heer

Paroles de la chanson Jinne Vi Darya Vagday Ne par Kamal Heer lyrics officiel

Jinne Vi Darya Vagday Ne est une chanson en Pendjabi

ਹਰ ਚੇਹਰੇ ਚੋ ਉਹ ਹੀ ਓ ਦਿਸਦੀ
ਇਹ ਗੱਲ ਤੇ ਪੱਕੀ
ਯਾਰੋ ਸਾਡੀ ਕੁੱਛ ਤੇ ਲੱਗਦੀ ਚਾਹੇ ਝੂਠੀ ਚਾਹੇ ਸੱਚੀ
ਜਦੋ ਦੀ ਇਥੇ ਆਈ ਆਏਆ ਨਹੀਓ ਮੇਰਾ ਖ਼ਿਆਲ
ਤਾਂ ਹੀ ਇਕ Message ਵੀ ਕਰ ਨੀ ਪੁੱਛਿਆ ਕਦੇ ਕਮਲ ਦਾ ਹਾਲ
ਸੁਪਣੇ ਵਿੱਚ ਹੀ ਮਿਲਦੀ ਦੱਸ ਕਿ ਹੁਣ ਉਸਨੂੰ ਕਹੀਏ
ਹੁਣ ਸੁਪਣੇ ਲੈਣ ਲਈ
ਵਾਂਗ ਬਿਮਾਰਾਂ ਦੀਨੇ ਵੀ ਸੁਤੇ ਰਹੀਏ
ਉਸ ਕੁੜੀ ਦੇ ਪੱਥਰ ਦਿਲ ਵਿਚ
ਯਾਰਾ ਨੇ ਘਰ ਕਰਨਾ
ਕਿਉਕਿ Taj Mahal ਤਾਂ ਜਦ ਵੀ ਬਣਨਾ
ਪਥਰਾਂ ਦਾ ਹੀ ਬਣਨਾ
ਯਾਰ ਕਿਹੰਦੇ ਤੂੰ ਰੋਇ ਚਲ
ਪੱਥਰ ਨੇ ਕਦੀ ਵੀ ਨੀ ਰੋਣਾ
ਸੋਚ ਸੋਚ ਕੇ ਮੈ ਆਖਿਆ ਯਾਰੋ
ਇਹ ਤੇ ਸੱਚ ਨੀ ਹੋਣਾ
ਕਮਲ ਹੀਰ ਨੂੰ ਕੁਲ ਦੁਨੀਆਂ ਦੇ
ਕਮਲ ਹੀਰ ਨੂੰ ਪੱਥਰ ਵੀ ਹੁਣ ਕਿਸੀ ਲਈ ਰੋਂਦੇ ਲੱਗਦੇ
ਕਿਉਕਿ ਜਿੰਨਾ ਵੀ ਦਰਿਆ ਵਗਦੇ ਨੇ ਪਥਰਾ ਚੋ ਹੀ ਵਗਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jinne Vi Darya Vagday Ne

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la cible
2| symbole en haut du smiley
3| symbole en bas de la maison
grid grid grid
grid grid grid
grid grid grid