paroles de chanson / Kamal Heer parole / Driveran Di Pairavi lyrics  | ENin English

Paroles de Driveran Di Pairavi

Interprète Kamal Heer

Paroles de la chanson Driveran Di Pairavi par Kamal Heer lyrics officiel

Driveran Di Pairavi est une chanson en Pendjabi

ਜਿਹੜੇ ਸਾਡੇ ਬਚਪਨ ਦੇ ਦਿਨ ਸੀ
ਅਸੀਂ ਪੇਠੇ ਬੀਜਦੇ ਹੁੰਦੇ ਸੀ
ਬਾਅਦ ਦੇ ਵਿੱਚ ਜਦੋ ਪੇਠੇ ਪੱਕ ਜਾਣੇ
ਤੇ ਉਹ ਫਿਰ truck ਭਰ ਕੇ delhi ਲੈਕੇ ਜਾਂਦੇ ਹੁੰਦੇ ਸੀ
ਕਦੇ ਪੈਸੇ ਪੂਰਾ ਵੀ ਹੋ ਜਾਣੇ
ਕਦੇ ਖਜਲ ਖ਼ਵਾਰ ਹੁੰਦੇਆ ਨੇ ਆਣਾ
ਪੈਸੇ ਨਹੀਂ ਵੀ ਪੂਰੇ ਹੁੰਦੇ ਸੀ
ਪਰ ਮੇਰਾ ਇਹ ਗੱਲ ਕਹਿਣ ਦਾ
ਮਤਲਬ ਇਹ ਸੀ ਕਿ
truck ਆ ਵਾਲੇ ਸੱਜਣਾ ਨਾਲ ਬਹੁਤ ਵਾਹ ਰਿਹਾ
ਛੋਟੇ ਛੋਟੇ ਹੁੰਦਿਆਂ ਨੂੰ
ਭਾਪਾ ਜੀ ਸਾਨੂ ਨਾਲ ਲੈ ਜਾਂਦੇ ਸੀ
Truck ਦੇ ਵਿਚ tape ਲਾ ਦੇਣੀ
ਸਾਡੇ ਓਥੇ rated ਨੀ ਕੋਈ ਵੀ ਚੀਜ਼
ਇਹ ਬੱਚੇ ਲਈ ਹੈ ਜਵਾਨ ਲਈ ਹੈ
ਇਹ ਬਜ਼ੁਰਗ ਲਈ ਹੈ
ਤੇ ਉਹ ਗਾਣੇ ਹੋਰ ਤਰ੍ਹਾਂ ਲੱਗਣੇ
ਭਾਪਾ ਜੀ ਹੋਣੀ ਬੰਦ ਕਰਵਾਉਣਾ
ਤੇ ਜਿਹੜਾ image truck ਆ ਵਾਲੇਆ ਦਾ
ਓਹਨਾ ਗੀਤਾਂ ਨੇ ਮੇਰੇ ਦਿਮਾਗ ਚ ਬਣਾ ਦਿੱਤਾ ਹੈ
ਜਦੋ ਮੈ ਜਵਾਨ ਹੋਇਆ ਉਹ ਸਾਰੇ image ਗ਼ਲਤ ਨਿਕਲੇ
ਜਿਸ ਤਰ੍ਹਾਂ ਕੋਈ ਬਰਾਤ ਆਉਂਦੀ ਹੈ
ਇੱਕ ਵਿੱਚੋ ਬੰਦਾ ਸ਼ੁਦਾਈ ਮੇਲ ਦੇ ਕਿਸੀ ਦੇ ਲੱਡੂ ਮਾਰ ਦਿੰਦਾ
ਤੁਸੀਂ ਸਾਰੀ ਬਰਾਤ ਕੁੱਟਣ ਨੂੰ ਬਹਿ ਜਾਓ
ਗੱਲ ਨੀ ਬਣਦੀ
so ਉਹ ਗੱਲਾਂ ਮੇਰੇ ਤੇ ਘਰ ਕੀਤੀ ਆ
ਮੈ ਕਿਹਾ ਮੇਰੇ ਯਾਰ ਤਾਂ ਇਹਦਾ ਦੇ ਨਹੀਂ
ਮੇਰੇ ਯਾਰ truck ਆ ਵਾਲੇ ਕਹੋ ਜਹੇ ਹੈ
ਗੀਤ ਪੇਸ਼ ਕਰਨ ਜਾ ਰਿਹਾ ਹਾਂ ਤੁਹਾਡੀ ਸੇਵਾ ਚ
Sangtar ਦਾ ਲਿਖੇਆ ਹੋਏਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Driveran Di Pairavi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'étoile
2| symbole à gauche de l'ampoule
3| symbole en haut du smiley
grid grid grid
grid grid grid
grid grid grid