paroles de chanson / Kamal Heer parole / Desi Disc lyrics  | ENin English

Paroles de Desi Disc

Interprète Kamal Heer

Paroles de la chanson Desi Disc par Kamal Heer lyrics officiel

Desi Disc est une chanson en Pendjabi

Ok
ਉਹ neat ਹੀ ਪੀਣੀ ਪਾ ਨਾ ਖਾਰਾ
Tipsy ਹੋਣਾ ਪੀ ਕਹਿ ਯਾਰਾ
ਉਹ ਡਾਂਗ ਚ ਰੱਖ ਲਾਏ ਕੂਕੇ ਜੜ ਕਹਿ
ਗੱਡੀ ਦੇ ਵਿਚ ਵੂਫਰ ਖੜਕੇ
ਉੱਸ ਕਰਕੇ ਵਾਰੀਸ ਲਾਹ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ

ਉਹ cherry lips ਤੇ ਪਤਲੇ ਲੱਕ ਆ
ਉਹ ਅਲਾੜਨ ਨੇ ਕਰ ਦਿੱਤੀ ਅੱਤ ਆ
ਉਹ cherry lips ਤੇ ਪਤਲੇ ਲੱਕ ਆ
ਉਹ ਅਲਾੜਨ ਨੇ ਕਰ ਦਿੱਤੀ ਅੱਤ ਆ
ਨੱਚ ਨੱਚ ਕੇ ਸਾਹ ਚੜਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ

ਉਹ ਦੇਖ ਨਜ਼ਾਰਾ ਅੱਜ ਤੂੰ ਖੜ ਕਹਿ
ਚੁੱਲਿਆ ਤੇ ਲੱਗਦੇ ਆ ਤੜ੍ਹਕੇਹ
ਦੇਖ ਨਜ਼ਾਰਾ ਅੱਜ ਤੂੰ ਖੜ ਕਹਿ
ਚੁੱਲਿਆ ਤੇ ਲੱਗਦੇ ਆ ਤੜ੍ਹਕੇਹ
ਉਤੁ ਵੈਲੀ ਮੂਡ ਬਣਾ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ

ਉਹ ਬਾਰ ਜੱਟਾਂ ਦੀ ਖੂ ਤਹਿ ਯਾਰ
ਉਹ ਗੋਗਾ ਯਾਰ ਯਾਰਾਂ ਦਾ ਪਿਆਰ ਆ
ਉਹ ਬਾਰ ਜੱਟਾਂ ਦੀ ਖੂ ਤਹਿ ਯਾਰ
ਉਹ ਗੋਗਾ ਯਾਰ ਯਾਰਾਂ ਦਾ ਪਿਆਰ ਆ
ਆਰੇ ਦਾ ਰੰਗ ਚੜਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ ਡਿਸਕਸ ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ ਦੇਸੀ disc ਬਣਾ ਲਿਆ ਇਹੁ
ਮੋਟਰ ਤੇ ਹੀ ਆਪਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Desi Disc

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du smiley
2| symbole à droite du cadenas
3| symbole à gauche de l'appareil photo
grid grid grid
grid grid grid
grid grid grid