paroles de chanson / Kamal Heer parole / Billi da Tattoo lyrics  | ENin English

Paroles de Billi da Tattoo

Interprète Kamal Heer

Paroles de la chanson Billi da Tattoo par Kamal Heer lyrics officiel

Billi da Tattoo est une chanson en Pendjabi

ਮੈ ਜਿਸ ਦਿਨ Melbourne ਗਾਇਆ ਸੀ ਨਾ
ਤਾਂ ਮੈ ਉਸ ਦਿਨ ਕਿਹਾ ਸੀ
ਕਿ ਮੈ stage ਨੂੰ ਅੱਗ ਲਾ ਦਉ
ਪਰ ਪਰ ਅੱਜ ਮੈ stage ਦੀ ਹਿਕ
ਤੇ ਚੜ ਕੇ ਨੱਚਣਾ
ਮੈ ਤੁਹਾਡੇ ਲਈ ਤੈਯਾਰ ਹਾਂ
ਤੁਸੀਂ ਮੇਰੇ ਲਈ ਤੈਯਾਰ ਹਾਂ
ਮੁੰਡਾ India ਤੋਂ ਬਾਹਰਲੇ
ਮੁਲਕ ਵੱਲ ਤੁਰਿਆ
ਤੁਰਨ ਲੱਗਾ ਆਪਣੇ ਭਾਪੇ
ਨੂੰ ਕਹਿੰਦਾ
Daddy ਮੈ tattoo ਪਵਾ ਲਵਾ
ਓਹਨੇ ਸਖਤ ਮਨਾ ਕਰ ਦਿਤਾ
ਓਹਨੇ ਫੇਰ ਵੀ ਚੋਰੀ ਚੋਰੀ
ਆਪਣੇ ਢੀਡ ਤੇ ਧੁਨੀ ਦੇ ਕੋਲ
ਇੱਕ ਛੋਟੀ ਜਿਹੀ ਬਿੱਲੀ ਬਣਾ ਲਈ
ਰਾਤ ਬਰਫ਼ਾਂ ਬੁਰਫ਼ਾ ਰੱਖ ਕੇ ਕੱਟ ਲਈ
ਸਵੇਰੇ ਜਹਾਜੇ ਚੜ ਗਿਆ
ਆਉਂਦਾ ਹੀ ਜੱਟ truck ਤੇ ਚੜ ਗਿਆ
ਮਿਹਨਤ ਨਾਲ ਪੈਸਿਆਂ ਦੀ ਪੰਡਾ ਬਣ ਲਇਆ
2 ਸਾਲ ਬਾਅਦ ਵਿਆਹ ਕਾਰਵਾਂ ਚਲਾ ਗਿਆ
ਉਸੇ ਚੜੇ ਤੇ ਜਾਕੇ ਨਹਾਉਂਦਾ
ਜਿਥੇ ਨਾਹਾਂਦਾ ਸੀ
ਪਰ ਪਹਿਲਾਂ ਓਥੇ ਸਬ ਮਰਸਿਵਲ ਨੀ ਸੀਗਾ
ਸਾਰੇ ਮਿੱਤਰ ਸੱਜਣ ਵੀ ਆਲੇ ਦੁਆਲੇ
ਉੱਥੇ fun ਸ਼ਨ ਕਰ ਰਹੇ ਹੈ
ਤੇ ਜਿਸ ਵੇਲੇ ਓਹਨੇ ਆਪਣੀ shirt ਲਾਇ ਨਾ
ਤੇ ਢਿੱਡ ਥੋੜਾ ਜਿਹਾ ਵੱਧ ਗਿਆ truck ਤੇ ਹੋਣ ਕਰਕੇ
ਤੇ ਮਿੱਤਰ ਕਿ ਦੇਖਦੇ ਹੈ
ਜਿਹੜਾ ਓਹਦੇ 2 ਸਾਲ ਪਹਿਲਾਂ
ਬਿੱਲੀ ਬਣਵਾ ਕੇ ਲਿਆ ਸੀ ਢੀਡ ਤੇ
ਓਹਦਾ ਬੱਬਰ ਸ਼ੇਰ ਬਣ ਗਿਆ
ਉਹ ਸਾਰੇ ਹੀ ਓਹਨੂੰ ਟੀਚਰਾਂ ਕਰਨ ਉਹ ਆਹ ਕਿ
ਉਹ ਆਹ ਕਿ ਉਹ ਚੁੱਪ ਰਿਹਾ
ਜਿਸ ਦਿਨ ਕੁੜੀ ਵਿਆਹ
ਹੋਕੇ ਘਰ ਆਈ ਨਾ
ਓਹਦੇ ਅੰਗ ਅੰਗ ਨੂੰ ਜੋ ਮਹਿਕ
ਨਿਕਲੇ ਉਹ ਦੁਹਾਇਆ ਪਾਵੇ
ਨੀ ਮੈ ਗਾਜਰ ਵਰਗੀ ਚੋ ਚੋ ਪੈਂਦਾ ਰੰਗ
ਕਈ ਬਾਰੀ ਜਿਹੜੀਆਂ ਚੀਜ਼ਾਂ
Package ਦੇ ਵਿਚ ਮਿਲ ਦੀਆਂ
ਓਹਨਾ ਦੇ ਨਾਲ
ਸੋਹਣੀ ਚੀਜ਼ ਦਾ ਨਾਲ ਮਾੜੀ ਚੀਜ਼
ਦਾ ਵੀ ਮੂਲ ਪੈ ਜਾਂਦਾ
ਪੇਸ਼ ਕਰ ਰਿਹਾ ਹਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Billi da Tattoo

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole en bas de l'étoile
3| symbole à gauche de la valise
grid grid grid
grid grid grid
grid grid grid