paroles de chanson / Geeta Zaildar parole / Pegg Ch Burf lyrics  | ENin English

Paroles de Pegg Ch Burf

Interprète Geeta Zaildar

Paroles de la chanson Pegg Ch Burf par Geeta Zaildar lyrics officiel

Pegg Ch Burf est une chanson en Pendjabi

ਮਿੰਟ ਲਾਇਆ ਦਿਲ ਚੋਂ ਕੱਢਣ ਲੱਗੀ ਨੇ
ਨੀ msg ਵੀ ਕੀਤਾ ਨਾ ਛੱਡਣ ਲੱਗੀ ਨੇ
ਜਦੋਂ ਫੋਨ ਲਾਇਆ ਕੱਟ ਤਾ ਤੂੰ ਅਵਾਜ ਸੁਣ ਕੇ
ਅੱਗੋ ਕੀਤੀ ਹਾਣ ਨਾ ਤੂੰ ਹੋਨ ਗੋਰੀਏ
ਐਨੀ ਛੇਤੀ ਪੈਗ ਚ ਬਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ
ਐਨੀ ਛੇਤੀ ਪੈਗ ਚ ਬਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ

ਪੌਂਚ ਕੇ ਵਲੈਤ ਤੂੰ story ਪਾਈ
ਆ ਵਿਚ ਕੀਦੀ apple ਦੀ watch ਆਈ ਆ
ਸੁਣਿਆ ਡਰਾਈਵਰ ਐ ਬਾਹਰ ਪੱਕਾ ਆ
ਹੰਦੇ ਹੋਏ ਜੱਟ ਨੇ ਸਕੀਮ ਲਈ ਆ
ਤੇਰੀ Id ਖੋਲੀ ਤੂੰ block ਮਾਰਿਆ
ਬਣੇਗੀ ਵਲੈਤੀਆਂ ਦੀ ਨੂੰ ਗੋਰੀਏ
ਐਨੀ ਛੇਤੀ ਪੈਗ ਚ ਬਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ
ਐਨੀ ਛੇਤੀ ਪੈਗ ਚ ਬਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ

ਕਦੇ ਕਦੇ ਵਿੱਚੋ ਗੱਲਬਾਤ ਹੁੰਦੀ ਸੀ
ਨੀ ਐਥੇ ਹੁੰਦਾ ਦਿਨ ਓਥੇ ਰਾਤ ਹੁੰਦੀ ਸੀ
Busy ਮੈਂ ਫੇਰ ਕਰੂ ਸਿਰ ਆਗਿਆ
ਨੀ ਕਹਿੰਦੀ ਅੱਧੀ ਰਾਤ ਨੂੰ ਕਲਾਸ ਹੁੰਦੀ ਸੀ
ਤੋੜੀਆਂ ਤੂੰ ਸਾਡੇ ਨਾਲੋਂ ਏਦਾਂ ਤੋੜੀਆਂ ਆ
ਨੀ ਰਹਿਗੀ ਨਾ ਵਿਖਾਉਣ ਜੋਗੀ ਮੂੰਹ ਗੋਰੀਏ
ਐਨੀ ਛੇਤੀ ਪੈਗ ਚ ਬੁਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ
ਐਨੀ ਛੇਤੀ ਪੈਗ ਚ ਬੁਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ

ਵੈਸੇ ਤਾ ਜੱਟਾਂ ਦਾ ਪੁੱਤ ਕਿਲ ਜੱਟੀਏ
ਨੀ ਇਥੇ ਆਕੇ ਛੱਡ ਗਿਆ ਦਿਲ ਜੱਟੀਏ
Map ਉੱਤੇ ਹੱਥ ਰੱਖ ਕਿਥੇ ਆਈਏ
ਨੀ ਵਿਸੇਆਂ ਨਾ ਪਾਸਪੋਰਟ ਫਿੱਲ ਜੱਟੀਏ

ਕਾਬਲ ਸਵਾਰੂਪ ਵਾਲੀ ਸਾਨ ਜੱਟ ਸੀ
ਨੀ ਪਿੰਜਰੇ ਤਾ ਕਪਾਹ ਦਾ ਜਿਵੇ ਰੂ ਗੋਰੀਏ

ਐਨੀ ਛੇਤੀ ਪੈਗ ਚ ਬੁਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ
ਐਨੀ ਛੇਤੀ ਪੈਗ ਚ ਬੁਰਫ ਖੁਰੇ ਨਾ ਨ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ

Jassi oye

ਐਨੀ ਛੇਤੀ ਪੈਗ ਚ ਬਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ
ਐਨੀ ਛੇਤੀ ਪੈਗ ਚ ਬਰਫ ਖੁਰੇ ਨਾ ਨੀ
ਜਿਨੀ ਛੇਤੀ ਬਦਲੀ ਆ ਤੂੰ ਗੋਰੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pegg Ch Burf

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la poubelle
2| symbole à gauche de l'ampoule
3| symbole à droite de la loupe
grid grid grid
grid grid grid
grid grid grid