paroles de chanson / Geeta Zaildar parole / Billo Nach Nach Ke lyrics  | ENin English

Paroles de Billo Nach Nach Ke

Interprète Geeta Zaildar

Paroles de la chanson Billo Nach Nach Ke par Geeta Zaildar lyrics officiel

Billo Nach Nach Ke est une chanson en Pendjabi

ਨੀ ਤੂ ਭਿਜ ਗਯੀ ਪਸੀਨੇ ਨਾਲ
ਬਿੱਲੋ ਨਚ ਨਚ ਕੇ ਨੀ ਬਿੱਲੋ ਨਚ ਨਚ ਕੇ
ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ
ਮੁਖ ਪੂੰਝ ਆ ਲੇਹ ਫਡ ਲ ਰੁਮਾਲ
ਬਿੱਲੋ ਨਚ ਨਚ ਕੇ ਨੀ ਬਿੱਲੋ ਨਚ ਨਚ ਕੇ
ਨੀ ਤੂ ਭਿਜ ਗਯੀ ਪਸੀਨੇ ਨਾਲ
ਬਿੱਲੋ ਨਚ ਨਚ ਕੇ ਨੀ ਬਿੱਲੋ ਨਚ ਨਚ ਕੇ

ਮਿਹੰਦੀ ਨਾਲ ਹੱਥਾਂ ਉੱਤੇ ਪਾਏ ਫੁੱਲ ਨੀ
ਪੈਂਦਾ ਏ ਗੁਲਾਬੀ ਰੰਗ ਡੁੱਲ ਡੁੱਲ ਨੀ
ਮਿਹੰਦੀ ਨਾਲ ਹੱਥਾਂ ਉੱਤੇ ਪਾਏ ਫੁੱਲ ਨੀ
ਪੈਂਦਾ ਏ ਗੁਲਾਬੀ ਰੰਗ ਡੁੱਲ ਡੁੱਲ ਨੀ
ਫੋਟੋ ਖਿਚ ਲਾ ਕਮੇਰੇ ਨਾਲ
ਦਿਖਦੇ ਜਰਾ ਹੱਸ ਕੇ
ਦਿਖਦੇ ਜਰਾ ਹੱਸ ਕੇ

ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ
ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ

ਗੋਰਿਯਾ ਬਾਹਾ ਚ ਤੇਰੇ ਵਗ ਨਚਦੀ
ਮਿੱਤਰਾਂ ਦੀ ਗਿਧੇ ਚ ਪਸੰਦ ਨਚਦੀ
ਗੋਰਿਯਾ ਬਾਹਾ ਚ ਤੇਰੇ ਵਗ ਨਚਦੀ
ਮਿੱਤਰਾਂ ਦੀ ਗਿਧੇ ਚ ਪਸੰਦ ਨਚਦੀ
ਨੀ ਤੂ ਅੱਡਿਆਂ ਨਾ ਬਨੇਯਾ ਭੁਚਾਲ
ਨੀ ਧੂੜਾ ਪੱਟ ਪੱਟ ਕੇ ਨੀ ਧੂੜਾ ਪੱਟ ਪੱਟ ਕੇ

ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ
ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ

ਆ ਆ ਓਏ... ਬੁੱਰਰਰ... ਆ ਆ ਓਏ...

ਠੁਮਕਾ ਜਦੋ ਤੂ ਲਕ ਨੂ ਏ ਮਾਰਦੀ
ਕਢ ਲੇਵੇ ਜਾਂ ਗੀਤਾ ਜ਼ੈਲ੍ਡਾਰ ਦੀ
ਠੁਮਕਾ ਜਦੋ ਤੂ ਲਕ ਨੂ ਏ ਮਾਰਦੀ
ਕਢ ਲੇਵੇ ਜਾਂ ਗੀਤਾ ਜ਼ੈਲ੍ਡਾਰ ਦੀ
ਤੇਰਾ ਨਚ ਦੀਦਾ ਮੇਰੇ ਤੇ ਖ਼ਿਆਲ
ਤਕ ਬਚ ਬਚ ਨੀ ਤਕ ਬਚ ਬਚ ਕੇ

ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ
ਨੀ ਤੂ ਭਿਜ ਗਯੀ ਪਸੀਨੇ ਨਾਲ ਬਿੱਲੋ ਨਚ ਨਚ ਕੇ
ਨੀ ਬਿੱਲੋ ਨਚ ਨਚ ਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Billo Nach Nach Ke

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la poubelle
2| symbole en bas du coeur
3| symbole à droite du cadenas
grid grid grid
grid grid grid
grid grid grid