paroles de chanson / Geeta Zaildar parole / Kashmiri Loyi lyrics  | ENin English

Paroles de Kashmiri Loyi

Interprète Geeta Zaildar

Paroles de la chanson Kashmiri Loyi par Geeta Zaildar lyrics officiel

Kashmiri Loyi est une chanson en Pendjabi

Money Sondh

ਪੋਹ ਦਾ ਮਹੀਨਾ ਠੰਡ ਪੈਂਦੀ ਕੇਹਰ ਦੀ
ਪਹਿਰਿਆਂ ਦਾ ਟਾਇਮ ਆਵਾਜ਼ ਔਂਦੀ ਪੈਡ ਦੀ
ਪੋਹ ਦਾ ਮਹੀਨਾ ਠੰਡ ਪੈਂਦੀ ਕੇਹਰ ਦੀ
ਪਹਿਰਿਆਂ ਦਾ ਟਾਇਮ ਆਵਾਜ਼ ਔਂਦੀ ਪੈਡ ਦੀ
ਵੇ ਧੁੰਦ ਨੇ ਬਚਾ ਕਰਨਾ ਧੁੰਦ ਨੇ ਬਚਾ ਕਰਨਾ
ਘਰ ਪਿੰਡ ਦੇ ਵਿਚਾਲੇ ਗਲੀ ਭੀਡੀ
ਤੇਰੇ ਲਈ ਫੁੱਲ ਕੱਢਿਆ
ਤੇਰੇ ਲਈ ਫੁੱਲ ਕੱਢਿਆ ਚੰਨਾ ਲੈਕੇ ਲੋਯੀ ਕਸ਼ਮੀਰੀ
ਤੇਰੇ ਲਈ ਫੁੱਲ ਕੱਢਿਆ ਚੰਨਾ ਲੈਕੇ ਲੋਯੀ ਕਸ਼ਮੀਰੀ

ਕਿਹਾ ਸੀ licance pistol ਦਾ ਬਣਾਕੇ ਰਖ
ਏਹੋ ਜਹੇ ਵੇਲਿਆਂ ਲਈ ਡੁਬ ਚ ਲੂਕਾ ਕੇ ਰਖ
ਕਿਹਾ ਸੀ licance pistol ਦਾ ਬਣਾਕੇ ਰਖ
ਏਹੋ ਜਹੇ ਵਿਹਲਿਆ ਲਈ ਡਬ ਚ ਲੂਕਾ ਕੇ ਰਖ
ਹਥ ਚ ਹਥਿਆਰ ਰਖਦੇ ਹਥ ਚ ਹਥਿਆਰ ਰਖਦੇ
ਤੇਰੇ ਤੋਂ ਸਿਆਣਾ ਤੇਰਾ ਸੀਰੀ ਤੇਰੇ ਲਈ ਫੁੱਲ ਕੱਢਿਆ
ਤੇਰੇ ਲਈ ਫੁੱਲ ਕੱਢਿਆ ਚੰਨਾ ਲੈਕੇ ਲੋਯੀ ਕਸ਼ਮੀਰੀ
ਤੇਰੇ ਲਈ ਫੁੱਲ ਕੱਢਿਆ ਚੰਨਾ ਲੈਕੇ ਲੋਯੀ ਕਸ਼ਮੀਰੀ

ਆ ਹੀ ਟਾਇਮ ਔਖਾ ਹੁੰਦਾ ਝੱਲਣਾ ਰਕਾਨ ਨੂ
ਕਰ ਚਲਾ ਸੁਨਾ ਚੰਨਾ ਜੱਟਾ ਜੱਟੀ ਦੇ ਮਕਾਨ ਨੂ
ਆ ਹੀ ਟਾਇਮ ਔਖਾ ਹੁੰਦਾ ਝੱਲਣਾ ਰਕਾਨ ਨੂ
ਕਰ ਚਲਾ ਸੁਨਾ ਚੰਨਾ ਜੱਟਾ ਜੱਟੀ ਦੇ ਮਕਾਨ ਨੂ
ਵੇ ਜ਼ੈਲ੍ਦਾਰਾ ਜਾਈ ਬਚ ਕੇ ਤੇਰੇ ਤੇ ਲੋਕ ਅੱਖ ਰਖਦੇ
ਲੰਗੀ ਸਮ੍ਭਲ ਕੇ ਮੋਡ ਆਖਿਰੀ
ਤੇਰੇ ਲਈ ਫੁੱਲ ਕੱਢਿਆ
ਤੇਰੇ ਲਈ ਫੁੱਲ ਕੱਢਿਆ ਚੰਨਾ ਲੈਕੇ ਲੋਯੀ ਕਸ਼ਮੀਰੀ
ਤੇਰੇ ਲਈ ਫੁੱਲ ਕੱਢਿਆ ਚੰਨਾ ਲੈਕੇ ਲੋਯੀ ਕਸ਼ਮੀਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kashmiri Loyi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'étoile
2| symbole à droite de l'appareil photo
3| symbole à droite de la cible
grid grid grid
grid grid grid
grid grid grid