paroles de chanson / Geeta Zaildar parole / Killer Raqaan lyrics  | ENin English

Paroles de Killer Raqaan

Interprètes Geeta ZaildarMiss Pooja

Paroles de la chanson Killer Raqaan par Geeta Zaildar lyrics officiel

Killer Raqaan est une chanson en Pendjabi

ਨੀ ਜ਼ਰਾ ਛੱਤ ਤੇ ਚੜੀ
ਕੀ ਗਲ ਵੇ?
ਨੀ ਭੇਜਿਆ ਆ gift ਫੜੀ
ਤੇ ਲਗਦਾ ਲਾਹੌਣੀ ਖੱਲ ਵੇ
ਸੁੰਨੀਆਂ ਸੀ ਸੋਹਣੀਏ ਨੇ ਪਿੰਜਨਿਯਨ
ਚੀਜ ਲੈ ਕੇ ਆਇਆ ਹੈ ਨਵੀ
ਫਿਰਦਾ ਹੈ ਹਿੱਲਿਆ ਜੰਮਾ ਈ
ਕੱਲ ਮਿਲੀ ਸੀ ਬਾਜ਼ਾਰ ਪਾਕੇ ਫਿਰਦੀ ਪਲਾਜੋਂ
ਮਿਤਰਾਂ ਨੂੰ ਝਾਂਜਰਾਂ ਦੀ ਰੜਕੀ ਕੰਮੀ
ਮਿਲੀ ਸੀ ਬਾਜ਼ਾਰ ਪਾਕੇ ਫਿਰਦੀ ਪਲਾਜੋਂ
ਮਿਤਰਾਂ ਨੂੰ ਝਾਂਜਰਾਂ ਦੀ ਰੜਕੀ ਕੰਮੀ
ਵੇ ਤੇਰੇ ਕੋਲ ਦਿਮਾਗ ਦੀ ਕਮੀ

ਪੂੰਛ ਨਾਲ ਬੰਨਿਆ ਨੇ ਚਾਂਦੀ ਦੀਆਂ ਝਾਂਜਰਾਂ
ਪਾਕੇ ਦਿਖਾਦੇ ਮਚ ਜਾਣ ਨੀ ਗਵਾਂਢਣਆਂ
ਪੂੰਛ ਨਾਲ ਬੰਨਿਆ ਨੇ ਚਾਂਦੀ ਦੀਆਂ ਝਾਂਜਰਾਂ
ਪਾਕੇ ਦਿਖਾਦੇ ਮਚ ਜਾਣ ਨੀ ਗਵਾਂਢਣਆਂ

ਸਾਂਭ ਲੇ ਤੂੰ ਜੈਲਦਾਰਾ ਜੈਲਦਾਰੀਆਂ
ਵੇ ਸਾਡੇ ਘਰ ਨੀ ਪਤੰਦਰਾ ਵੇ ਕਾਹੇ ਦੀ ਕੰਮੀ

ਕੱਲ ਮਿਲੀ ਸੀ ਬਾਜ਼ਾਰ ਪਾਕੇ ਫਿਰਦੀ ਪਲਾਜੋਂ
ਮਿਤਰਾਂ ਨੂੰ ਝਾਂਜਰਾਂ ਦੀ ਰੜਕੀ ਕੰਮੀ
ਮਿਲੀ ਸੀ ਬਾਜ਼ਾਰ ਪਾਕੇ ਫਿਰਦੀ ਪਲਾਜੋਂ
ਮਿਤਰਾਂ ਨੂੰ ਝਾਂਜਰਾਂ ਦੀ ਰੜਕੀ ਕੰਮੀ

ਵੇ ਤੇਰੇ ਕੋਲ ਦਿਮਾਗ ਦੀ ਕਮੀ

Summer ਚ ਪੁਛਾ ਨੀ ਆ ਚਲਿਆ ਸਿਆਲ ਏ
ਮੈ ਕਹਿ ਬੈਠਾ ਮਿਤਰਾਂ ਨੂੰ ਮੁੱਛ ਦਾ ਸਵਾਲ ਏ

ਓਏ killer ਰਕਾਨ ਬੁਰਾ ਚੋਬਰਾ ਦਾ ਹਾਲ ਏ
Born 94 ਦੀ 26 ਕ ਸਾਲ ਏ

Summer ਚ ਪੁਛਾ ਨੀ ਆ ਚਲਿਆ ਸਿਆਲ ਏ
ਕਹਿ ਬੈਠਾ ਮਿਤਰਾਂ ਨੂੰ ਮੁੱਛ ਦਾ ਸਵਾਲ ਏ

ਤੇਰੇ ਜਿਉਣ ਦਾ style ਐਲ ਚੇਪ ਵਾਂਗਰਾਂ
ਦਾਹੜੀ ਵਾਲਿਆਂ ਵੇ ਐਡਾ ਸਦਾ ਚਕਵਾਂ ਰਹੀ

ਕੱਲ ਮਿਲੀ ਸੀ ਬਾਜ਼ਾਰ ਪਾਕੇ ਫਿਰਦੀ ਪਲਾਜੋਂ
ਮਿਤਰਾਂ ਨੂੰ ਝਾਂਜਰਾਂ ਦੀ ਰੜਕੀ ਕੰਮੀ
ਮਿਲੀ ਸੀ ਬਾਜ਼ਾਰ ਪਾਕੇ ਫਿਰਦੀ ਪਲਾਜੋਂ
ਮਿਤਰਾਂ ਨੂੰ ਝਾਂਜਰਾਂ ਦੀ ਰੜਕੀ ਕੰਮੀ

ਵੇ ਤੇਰੇ ਕੋਲ ਦਿਮਾਗ ਦੀ ਕਮੀ

ਓਏ ਬਣਗੀ ਗੱਲ ਫੇਰ
ਜੱਸੀ ਓਏ, ਜੱਸੀ ਓਏ
ਇੱਦਾ ਹੀ ਕਰਦੇ ਹੁੰਦੇ ਆ ਜੱਟਾਂ ਦੇ ਪੁੱਤ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Killer Raqaan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la croix
2| symbole en bas de l'horloge
3| symbole en haut de l'oeil
grid grid grid
grid grid grid
grid grid grid