song lyrics / Varinder Brar / Villagers lyrics  | FRen Français

Villagers lyrics

Performer Varinder Brar

Villagers song lyrics by Varinder Brar official

Villagers is a song in Panjabi

Gill Saab Music

ਅੱਸੀ ਚੀਜ ਨੀ ਛੱਡੀ ਕੋਈ ਵੀ
ਜਿਥੇ ਅੱਖ ਜੇ ਟਿਕ ਗੀ ਸਾਡੀ ਆ
ਅੱਖ ਲਾਲ ਓਹਦਾ ਹੀ ਰਹਿੰਦੀ ਆ ਨੀ
ਬੱਸ ਲੋਕ ਹੀ ਕਹਿੰਦੇ ਖਾਦੀ ਆ
ਆ ਲਗਾਉਡ ਜਿਹੀ ਕਾਹਤੋਂ ਰੱਖਣੀ ਆ
ਯਾਰ ਚਾਰ ਪੱਕੇ ਆ ਜਾਨੇ ਨੀ
ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਜਾਨੇ ਨੀ
ਰੌਲੇ ਪੈਣੇ ਪੱਕੇ ਆ
ਘੈਂਟ ਜੱਟ ਕੱਠੇ ਆ ਜਾਨੇ ਨੀ

ਮਾੜੇ time ਵੀ ਖੋਰੂ ਪਾਉਣੇ ਆ
ਨੀ ਭਾਵੈਂ ਕੋਈ ਵੀ ਚੱਖੜ ਚੱਲਿਆ ਏ
ਨੀ ਇਕ ਦੂਜੇ ਨਾਲ ਪਿਆਰ ਬੜਾ
ਨੀ ਲੋਕਾਂ ਲਈ ਲੱਫੜ ਰੱਖਿਆ ਏ
ਦੁਨੀਆਂ ਮੱਚਦੀ ਬੋਹਤ ਏ ਯਾਰਾਂ ਤੇ
ਨੀ ਐਸੇ ਸ਼ੌਕ ਰੱਖੇ ਆ ਜਾਨੇ ਨੀ
ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਜਾਨੇ ਨੀ
ਰੌਲੇ ਪੈਣੇ ਪੱਕੇ ਆ
ਘੈਂਟ ਜੱਟ ਕੱਠੇ ਆ ਜਾਨੇ ਨੀ
ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਜਾਨੇ ਨੀ
ਰੌਲੇ ਪੈਣੇ ਪੱਕੇ ਆ
ਘੈਂਟ ਜੱਟ ਕੱਠੇ ਆ ਜਾਨੇ ਨੀ

Travelling ਬੋਹਤ ਕਰਦੇ ਆਂ ਤੁਸੀ
Travelling ਕਿਥੇ ਸਬ ਤੋਂ best ਜਗਾਹ
ਥੋਨੂੰ ਅੱਜ ਤਕ ਕਹਿੰਦੀ ਲੱਗੀ ਆ

Travelling ਤੋਂ ਦੇਖੋ ਐਦਾਂ ਏ ਕੇ
ਜਗਾਹ ਨੀ ਮੈਨੂੰ ਲੱਗਦਾ ਮੈਟਰ ਕਰਦੀ
ਕੀ ਥੋੜੀ ਨਾਲ ਬੰਦੇ ਕਹਿੰਦੇ ਉਹ ਮੈਟਰ ਕਰਦੀ

ਹੋ ਕੁੜੀਆਂ ਪੁੱਛਦੀ ਆਂ ਜੱਟਾ ਨੂੰ
ਕਿਥੇ ਘੁੰਮਣਾ ਵਧੀਆ ਲੱਗਦਾ ਏ
ਸਾਨੂੰ ਜਗਾਹ ਨੀ matter ਕਰਦੀ ਨੀ
ਨਾਲ ਬੰਦਾ matter ਕਰਦੇ
ਸਾਡੇ ਕਿਸੇ ਕਿਸੇ ਨਾਲ ਮਿਲਦੇ ਨੇ
ਦਿਲ ਇਹੋ ਜਿਹੇ ਰੱਖੇ ਆ ਜਾਣੇ ਨੀ
ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਜਾਨੇ ਨੀ
ਰੌਲੇ ਪੈਣੇ ਪੱਕੇ ਆ
ਘੈਂਟ ਜੱਟ ਕੱਠੇ ਆ ਜਾਨੇ ਨੀ

ਨਾਮ ਐਸਾ ਬਣ ਗਿਆ ਯਾਰਾਂ ਦਾ
ਸੁਣ ਦੰਦਲਾਂ ਪੈਂਦੀਆਂ ਬੜੀਆਂ ਨੂੰ
ਹੋ ਵਰਿੰਦਰ ਬਰਾੜ ਜਾ ਕਹਿੰਦੇ ਆ
ਜਿਹੜਾ ਦੇਖੁ ਵੱਡੇ ਵੱਡਿਆਂ ਨੂੰ
ਜਾਨ ਮਾਰਿਆ ਵਿਚ ਵੀ ਪਾ ਦੇਣ ’ਗੇ
ਐਸੇ ਬੋਲ ਰੱਖੇ ਆ ਜਾਣੇ ਨੀ
ਪਿੰਡਾਂ ਆਲੇ ਵੱਡੀਆਂ ਗੱਡੀਆਂ
ਵਿਚ ਬੈਠੇ ਆ ਜਾਨੇ ਨੀ
ਰੌਲੇ ਪੈਣੇ ਪੱਕੇ ਆ
ਘੈਂਟ ਜੱਟ ਕੱਠੇ ਆ ਜਾਨੇ ਨੀ

ਓਹਦਾ ਫੈਸ਼ਨ ’ਆਂ ਦਾ ਸਾਨੂੰ ਬੋਹਤ ਪਤਾ ਏ
ਪਰ ਅੱਸੀ ਕੁੜਤੇ ਪਜਾਮੇ ਚ ਪੈਰੀ ਗੁੱਸੇ ਆਲੇ ਆ
ਮੇਰੇ ਵਾਰੇ ਤਾਂ ਤੁਸੀ ਜਾਂਦੇ ਆ
ਮੇਰੇ ਨਾਲ ਦੇ ਓਦੋ ਵੱਧ ਗੁੱਸੇ ਆਲੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for Villagers lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol to the right of the house
3| symbol at the top of the suitcase
grid grid grid
grid grid grid
grid grid grid