song lyrics / Varinder Brar / Kahani Dil Di lyrics  | FRen Français

Kahani Dil Di lyrics

Performers Varinder BrarDj Basque

Kahani Dil Di song lyrics by Varinder Brar official

Kahani Dil Di is a song in Panjabi

ਚੜ੍ਹੀ ਜਵਾਨੀ ਜੋਰਾ ਤੇ ਸੀ
ਤੇਰੈ ਨਾਲ ਸੀ ਕਿੱਸੇ ਜੁੜ ਗਏ
ਸਾਡੀ ਜ਼ਿੰਦਗੀ ਬਿਲਕੁਲ ਸਿੱਧੀ ਸੀ
ਨੀ ਕਾਹਤੋਂ ਤੈਨੂ ਦੇਖ ਕੇ ਮੁੱਢ ਗਏ
ਭਾਜੀ ਦੂਣੀ ਮੋੜਨ ਵਾਲੇ ਨੀ
ਤੇਰੇ ਕਰਕੇ ਚੁੱਪ ਰਹਿ ਸਾਰ ਗਏ
ਹਰ ਸ਼ਹਿ ਨੂੰ ਜਿੱਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ
ਹਰ ਸ਼ਹਿ ਨੂੰ ਜਿੱਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ

ਹੋ ਹੋ ਹੋ ਹੋ ਹੋ

ਨੀ ਪਹਿਲਾਂ ਕੰਮ ਰਾਤਾਂ ਨੂੰ ਕਰਦੇ ਸੀ
ਨੀ ਹੁਣ ਆਪ ਰਾਤਾਂ ਤੋ ਭੱਜਦੇ ਆ
ਨੀ ਪਹਿਲਾ ਵੈਲੀ ਵੈਲੀ ਕਹਿੰਦੇ ਸੀ
ਹੁਣ ਆਸ਼ਿਕ਼ ਆਸ਼ਿਕ਼ ਵੱਜਦੇ ਆ
ਕਲਾ ਹਾਸਾ ਰਹਿ ਗਿਆ ਚਿਹਰੇ ਤੇ
ਨੀ ਦੁੱਖ ਅੰਦਰੋਂ ਅੰਦਰੀ ਮਾਰ ਗਏ
ਹਰ ਸ਼ਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ
ਹਰ ਸ਼ਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ

ਹੋ ਹੋ ਹੋ ਹੋ ਹੋ

ਨੀ ਮੈਂ ਇੱਕੋ ਗੱਲ ਨੂੰ ਮੰਨਦਾ ਸੀ
ਨੀ ਗੋਲੀ ਨਾਲ ਬੰਦਾ ਮਰਦਾਂ ਏ
ਅੱਜ ਬੀਤੀ ਏ ਤੇ ਜਾਨ ਗਿਆ
ਕਿਥੇ ਇਸ਼ਕ ਦਾ ਡੰਗਯਾ ਬਚਦਾ ਏ
ਜਿਹੜੇ ਦੁੱਖ ਤੂੰ ਮੈਨੂੰ ਦੇ ਗਈ ਏ
ਨੀ ਅੱਸੀ ਜੱਟ ਸੀ ਤਾਂ ਹੀ ਸਹਾਰ ਗਏ
ਹਰ ਸ਼ਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ
ਹਰ ਸ਼ਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ
ਲੋਕ ਸਾਥੋਂ ਪੁੱਛਦੇ ਹੁੰਦੇ ਸੀ
ਕਿਵੇਂ ਹਾਡ ਨੀ ਤੋੜੀ ਦੇ ਹੁੰਦੇ
ਅੱਸੀ ਤੈਥੋਂ ਸਿੱਖਦੇ ਫਿਰਦੇ ਆ
ਕਿਵੇਂ ਦਿਲ ਏ ਤੋੜੀ ਦੇ ਹੁੰਦੇ
ਆਹੀ ਜੱਟ ਨੂੰ ਦੱਬਣਾ ਔਖਾ ਸੀ
ਤੇਰੇ ਰਾਹੀਂ ਮੈਨੂੰ ਮਾਰ ਗਏ
ਹਰ ਸ਼ਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ
ਹਰ ਸ਼ਹਿ ਨੂੰ ਜੀਤਣ ਵਾਲੇ ਸੀ
ਇਕ ਰਨ ਤੋ ਦਿਲ ਨੂੰ ਹਾਰ ਗਏ

ਹੋ ਹੋ ਹੋ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.
Writers: GAGANDEEP SINGH MATHARU, VARINDER BRAR
Copyright: Universal Music Publishing Group

Comments for Kahani Dil Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol to the left of the padlock
3| symbol to the right of the heart
grid grid grid
grid grid grid
grid grid grid