song lyrics / Varinder Brar / Kaafla lyrics  | FRen Français

Kaafla lyrics

Performer Varinder Brar

Kaafla song lyrics by Varinder Brar official

Kaafla is a song in Panjabi

Yeah The Kidd

ਉਹ ਪਹਿਲਾ ਕੰਮ ਮੇਰੇ ਤੇ ਜੋ ਸਾਲੇ ਹੰਸ ਦੇ ਰਹੇ
ਮੈਨੂੰ ਡੁੰਗੀਆਂ ਸੋਚਾਂਦੇ ਵਿਚ ਦੱਸ ਦਾ ਰਹੇ
ਮੇਹਰ ਰਬ ਨੇ ਕੀਤੀ ਤੇ ਮਸ਼ਹੂਰ ਹੋ ਗਏ
ਅੱਜ ਮਾੜੇ ਦਿਨਾਂ ਕੋਲੋਂ ਜੱਟ ਦੂਰ ਹੋ ਗਏ
ਹੋ ਕਾਲੇ ਸ਼ੀਸ਼ੇਆ ਚ ਲੈਂਦੇ ਆ ਪਹਿਚਾਣ ਛਾਨਣੀਏ ਨੀ
ਵਿਚ ਬੈਠਾ ਕੋਈ ਚੋਟੀ ਦਾ Star ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਸਾਡਾ ਬੱਜੇ ਜਿੱਥੇ ਗਹਿਦਾ ਉੱਥੇ ਕਾਠ ਹੋ ਜਾਦਾ
ਨੀ ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ
ਉਹ ਸਾਡਾ ਬੱਜੇ ਜਿੱਥੇ ਗਹਿਦਾ ਉੱਥੇ ਕਾਠ ਹੋ ਜਾਦਾ
ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ
ਹੋ ਰੌਲਾ Entry ਸਾਡੀ ਦਾ ਪਹੁੰਚੇ ਘਰ ਘਰ ਨੀ
ਮਾੜੇ ਦਿਲ ਵਾਲਾ ਬੰਦਾ ਆਪੇ ਚੈਕ ਹੋ ਜਾਂਦਾਂ
ਜਿੱਤੇ ਖੁਦ ਕੁਸ਼ੀ ਕਰ ਲਾਏ ਕੋਈ ਆਪੇ ਛਾਨਣੀਏ ਨੀ
ਬੱਸ ਸਮਝੀ ਤੂੰ ਸਾਡਾ ਹੀ ਉਹ ਵਾਰ ਹੋਊਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਜਦੋਂ ਗੱਡੀਆਂ ਦਾ ਤੁੱਰ ਦਾ ਐ ਨਾਲ ਕਾਫਲਾਂ ਨੀ
ਵੱਡੇ ਅਖ਼ਬਾਰ ਕਹਿਣ ਦੇ ਅੱਸੀ ਵਿਚ ਚਪਣਾ
ਉਹ ਉਹ ਜਦੋਂ ਗੱਡੀਆਂ ਦਾ ਤੁੱਰ ਦਾ ਐ ਨਾਲ ਕਾਫਲਾਂ
ਵੱਡੇ ਅਖ਼ਬਾਰ ਕਹਿਣ ਦੇ ਅੱਸੀ ਵਿਚ ਚਪਣਾ
ਹੋ ਤਵ ਵਾਲਿਆਂ ਦੀ ਅੰਖ ਸਾਡੇ ਉੱਤੇ ਟੇਕ ਦੀ
ਕਹਿਣ ਦੇ ਐਨਾ ਬਿਨਾਂ ਖ਼ਬਰ ਨੀ ਸਾਡੀ ਬਿੱਕ ਦੀ
ਹੋ ਜਿਹੜੇ ਕੰਮਾਂ ਨੂੰ ਪੁਲਿਸ ਹੁੰਦੀ ਬਣ ਕਰਦੀ
ਉਹ ਹੀ ਕੰਮ ਸਾਡੇ ਕੋਲੋਂ ਬਾਰ ਬਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਹੋ ਲੰਬੀ ਗੱਡੀਆਂ ਦੀ Line ਤੋਂ Tu ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਇਕ Bullet ਪ੍ਰੂਫ਼ ਵਿਚ ਗੱਡੀ ਹੋਯਉਗੀ
ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਯਉਗੀ
ਹੋ ਇਕ Bullet ਪ੍ਰੂਫ਼ ਵਿਚ ਗੱਡੀ ਹੋਯਉਗੀ
ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਯਉਗੀ
ਉਹ Vibe ਕਾਤੀਲਾ ਨੂੰ ਛੱਡ ਦੀ ਐ ਏਰੀਆ ਦੇ ਵਿਚ
ਕੇ ਵਰਿੰਦਰ ਨੇ ਠੋਕਣੇ ਲਈ ਕੱਢੀ ਹੋਯਉਗੀ
ਉਹ ਹੱਥ ਕਿੱਤੇ ਉਹ ਨੂੰ ਐਂਵੇ ਪਾਣਾ ਬੈਠਾ
ਫੇਰ ਵੈਰੀਆਂ ਦਾ ਸੀਨਾ ਆਰ ਪਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ
ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ
ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਸੋਂਦੇ 20 Ghante ਤੇ
ਮੇਰੇ ਜਿਹਨੀ Height ਪਾਉਣਾ ਚਾਉਂਦੇ ਆਂ
ਉਹ ਵਰਿੰਦਰ ਕਿਵੇਂ ਲਿਖਦਾ ਗੁੱਸੇ ਵਿਚ ਆਕੇ
ਮੈਂ ਸੁਣਿਆ ਮੇਰੇ ਬਾਰੇ ਜਾਂਨਾ ਚਾਉਂਦੇ ਆਂ
Lyrics copyright : legal lyrics licensed by Lyricfind.
No unauthorized reproduction of lyric.
Writer: Varinder Brar
Copyright: Songtrust Ave, Warner Music India Private Limited

Comments for Kaafla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol to the left of the target
3| symbol to the right of the television
grid grid grid
grid grid grid
grid grid grid