song lyrics / Varinder Brar / Money Talks lyrics  | FRen Français

Money Talks lyrics

Performer Varinder Brar

Money Talks song lyrics by Varinder Brar official

Money Talks is a song in Panjabi

Yo The Kid
ਕਾਹਤੋ ਖਬਰਾਂ 'ਚ ਬਿਆਨ ਥੋੜੇ ਦਿਖਦੇ ਨਹੀਂ
ਡਰੇ ਪੱਤਰਕਾਰ ਕਿਉਂ ਲਿਖਦੇ ਨਹੀਂ
ਕਾਹਤੋ ਖਬਰਾਂ 'ਚ ਬਿਆਨ ਥੋੜੇ ਦਿਖਦੇ ਨਹੀਂ
ਡਰੇ ਪੱਤਰਕਾਰ ਕਿਉਂ ਲਿਖਦੇ ਨਹੀਂ
ਕਾਹਤੋ ਖਬਰਾਂ 'ਚ ਬਿਆਨ ਥੋੜੇ ਦਿਖਦੇ ਨਹੀਂ
ਡਰੇ ਪੱਤਰਕਾਰ ਕਿਉਂ ਲਿਖਦੇ ਨਹੀਂ
ਕਹੇਂਦੇ ਫਿਰਦੇ ਆ ਕਿੱਥੇ ਪਤਾ ਨਹੀਂ ਚੱਲਦਾ
ਨੀ ਉਦਾ ਨਾਰਾਂ ਨੂੰ ਪਤਾ ਕੇ ਗੱਡੀਆਂ 'ਚ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਟੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਟੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਤੁਮ ਲੋਗ ਮੁਝੇ ਢੂੰਡਹਿ ਰਹੇ ਹੋ ਮੈਂ ਤੁਮ੍ਹਾਰਾ ਯਹਾਂ ਇੰਤਜਾਰ ਕਰ ਰਾਹਾਂ ਹੂ
ਵੱਡੀ ਗੱਡੀਆਂ ਦੇ ਵੰਗੂ ਸਾਡੇ ਵੱਡੇ ਆ ਇਰਾਦੇ
ਸ਼ੋਟੀ ਗੱਲ ਵਾਲਾ ਸਾਡੇ ਵਿੱਚ ਕੰਮ ਕੋਈ ਨਾ
ਅਸੀਂ ਜਿੰਦਗੀ ਦਾ ਐਨਾ ਰੱਸ ਚੂਸ ਲਿਆ
ਨੀ ਰੱਬ ਚੱਕ ਵੀ ਲਾਵੇ ਤਾ ਸਾਨੂੰ ਘਮ ਕੋਈ ਨਾ
ਸਾਥੋ ਪੁਛੇ ਬਿਨਾ ਮੌਤ ਵੀ ਨਾ ਪੱਕਰ ਪਟਦੀ
ਰਾਹ ਮੌਤ ਦਾ ਵੀ ਪਲਾ ਚਿੜਦ ਲੈਣੇ ਆ
ਪੁਛੇ ਬਿਨਾ ਮੌਤ ਵੀ ਨਾ ਪੱਕਰ ਪਟਦੀ
ਰਾਹ ਮੌਤ ਦਾ ਵੀ ਪਲਾ ਚਿੜਦ ਲੈਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਪੰਗੇ ਕਰ ਕਰ ਨਿਕਲੇ ਆ ਉਹਨਾਂ ਰਾਹਾਂ ਵਿੱਚੋਂ
ਜਿੱਨਾ ਰਾਹਾ ਤੇ ਤੂੰ ਜੱਟਾਂ ਹਾਜ਼ੇ ਪੈਰ ਰੱਖਿਆ
ਜਿਹੜੇ ਸਾਡੇ ਨਾਲ ਖੇਡ ਗਏ ਕਿੱਥੋਂ ਲੱਭਦੇ ਨਹੀਂ
ਸ਼ਾਇਦ ਮਰ ਗਏ ਯਾਂ ਹੋ ਉਹਨਾਂ ਸ਼ਹਰ ਛੱਡਿਆ
ਹੋ ਨਾਲੇ ਲੋਕਾਂ ਨੂੰ ਡਰਾਉਂਦੇ ਨਾਲੇ ਆਪ ਡਰਦੇ
ਕਹਿੰਦੇ ਬੱਚਲੋ ਕਿਉਂ ਪਾਪੀਆਂ ਨਾਲ ਪੰਗੇ ਲੈਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਅਲ੍ਹੜਾਂ ਨੇ ਖੜ ਖੜ ਪੁੱਛਦੀਆਂ
ਕਿੱਥੇ ਰਹਿੰਦਾ ਏ ਵਰਿੰਦਰ ਕੋਈ ਦੱਸ ਆ ਦਵੇ
ਜਿਹਨੇ ਲੁੱਟ ਲਿਆ ਦਿਲ ਸਾਰੀ ਕੁੜੀਆਂ ਦਾ
ਭਾਵੇ ਇੱਕ ਵਾਰੀ ਕਾਲ ਸਾਡੀ ਚੱਕ ਹੀ ਲਵੇ
ਉਹਦਾ ਰਹਿਣਾ ਸੇਹਣਾ ਖੁੱਲਾ ਸਾਨੂੰ ਦਿਖ ਹੀ ਗਿਆ
ਅਸੀਂ ਇਹੋਜੀ ਲਾਇਫ ਦੇ ਸੁਪਨੇ ਹੀ ਲੈਣੇ ਆ
ਉਹਦਾ ਰਹਿਣਾ ਸੇਹਣਾ ਖੁੱਲਾ ਸਾਨੂੰ ਦਿਖ ਹੀ ਗਿਆ
ਅਸੀਂ ਇਹੋਜੀ ਲਾਇਫ ਦੇ ਸੁਪਨੇ ਹੀ ਲੈਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਮੁਹੋਂ ਬੋਲ ਕੇ ਦੱਸਾ ਤਾ ਤੌਰ ਬੁਰਾ ਮੰਨ ਜੂ
ਨੀ ਸਾਡਾ ਬੋਲਦਾ ਆ ਪੈਸਾ ਤਾਹੀ ਚੁੱਪ ਰਹਿਣੇ ਆ
ਲੋਕ ਪਤਾ ਕਰਦੇ ਆ ਮੁੰਡਾ ਕਿੱਥੇ ਰਹਿੰਦਾ
ਕਹਿੰਦੇ ਇਹ ਗਾਣੇਆਂ 'ਚ ਗੱਲ ਦੁਮ ਵਾਲੀ ਕਹਿੰਦਾ
ਚਾਰ ਬੰਦੇਆਂ 'ਚ ਬੈਠ ਕੇ ਇਹ ਸੁਣ ਲੀ ਕਦੇ
ਵਰਿੰਦਰ ਅੱਜ ਕੱਲ ਉਹਨਾਂ ਦੀਆਂ ਗੱਲਾਂ 'ਚ ਰਹਿੰਦਾ
Lyrics copyright : legal lyrics licensed by Lyricfind.
No unauthorized reproduction of lyric.
Writers: GAGANDEEP MATHARU, VARINDER BRAR
Copyright: Songtrust Ave, Warner Music India Private Limited

Comments for Money Talks lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol to the left of the house
3| symbol to the right of the envelope
grid grid grid
grid grid grid
grid grid grid