song lyrics / Varinder Brar / Sharab lyrics  | FRen Français

Sharab lyrics

Performer Varinder Brar

Sharab song lyrics by Varinder Brar official

Sharab is a song in Panjabi

ਜੀ ਸੁਣਿਆ ਸ਼ਰਾਬ ਨੂੰ ਆ ਮਾੜਾ ਦੱਸ ਦੇ
ਨੀ ਮਾੜੀ ਚੀਜ਼ ਆ ਨਾਲ ਮਿਲਦੀ ਆ ਮਤ ਜੱਟ ਦੀ
ਉਹ ਪੁੱਠੇ ਕੰਮ ਆ ਦਾ ਸਵਾਦ ਲਿਆ ਪੂਰਾ ਜੱਟ ਨੇ
ਭਾਵੇਂ ਜਿੰਦਿਗੀ ਆ ਕਈਆਂ ਨਾਲੋਂ ਘੱਟ ਜੱਟ ਦੀ
ਦਿਲਦਾਰ ਨੇ ਸਾਰੇ ਜਿੰਨੇ ਯਾਰ ਨੇ ਸਾਰੇ
ਹੋ ਦਿਲ ਦੇ ਨੀ *
ਨਾ ਹੀ ਚੇਰੇ ਤੇ ਨਕਾਬ
Set ਕਾਰਲੀ ਆ life ਜਿਹੜੀ
ਓ ਪਹਿਲਾ ਸੀ ਖ਼ਰਾਬ
ਸਾਡੇ ਹੱਥਾਂ ਚ ਦਵਾਈ ਓ ਓ
ਐਵੇ ਕਹਿੰਦੇ ਸ਼ਰਾਬ

ਜੀ ਸੁਣਿਆ ਸ਼ਰਾਬ ਨੂੰ ਆ ਮਾੜਾ ਦੱਸ ਦੇ
ਨੀ ਮਾੜੀ ਚੀਜ਼ ਆ ਨਾਲ ਮਿਲਦੀ ਆ ਮਤ ਜੱਟ ਦੀ
ਉਹ ਪੁੱਠੇ ਕੰਮ ਆ ਦਾ ਸਵਾਦ ਲਿਆ ਪੂਰਾ ਜੱਟ ਨੇ
ਭਾਵੇਂ ਜਿੰਦਿਗੀ ਆ ਕਈਆਂ ਨਾਲੋਂ ਘੱਟ ਜੱਟ ਦੀ
ਦਿਲਦਾਰ ਨੇ ਸਾਰੇ ਜਿੰਨੇ ਯਾਰ ਨੇ ਸਾਰੇ
ਹੋ ਦਿਲ ਦੇ ਨੀ *
ਨਾ ਹੀ ਚੇਰੇ ਤੇ ਨਕਾਬ
Set ਕਾਰਲੀ ਆ life ਜਿਹੜੀ
ਓ ਪਹਿਲਾ ਸੀ ਖ਼ਰਾਬ
ਸਾਡੇ ਹੱਥਾਂ ਚ ਦਵਾਈ ਓ ਓ
ਐਵੇ ਕਹਿੰਦੇ ਸ਼ਰਾਬ
Lyrics copyright : legal lyrics licensed by Lyricfind.
No unauthorized reproduction of lyric.

Comments for Sharab lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the top of magnifying glass
3| symbol at the top of the bulb
grid grid grid
grid grid grid
grid grid grid