song lyrics / Varinder Brar / Daler lyrics  | FRen Français

Daler lyrics

Performers Varinder BrarGill Sahab

Daler song lyrics by Varinder Brar official

Daler is a song in Panjabi

Gill Sahab music

ਮਾਂ ਨੇਂ ਨਾ ਤਾਂ ਹੋਰ ਕੋਈ ਰੱਖਿਆ ਸੀ
ਨੀਂ ਮੈਨੂੰ ਦੁਨੀਆ ਕਹੇ ਦਲੇਰ ਕੁੜੇ
ਹੋ ਜਿਦੇ ਮਰਜੀ ਮੂਹਰੇ ਕਰ ਦੇਵੀ ਨੀਂ
ਹੋਵੇ ਬੰਦਾ ਚਾਹੇ ਸ਼ਹਿਰ ਕੁੜੇ
ਉਹ ਜ਼ਿਆਦਾ ਪੁੰਨ ਤਾਂ ਬਾਹਮਣ ਕਰਦੇ ਆ
ਨੀਂ ਜੱਟਾ ਹਿੱਸੇ ਆਓਂਦੇ ਪਾਪ ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ

ਉਹ ਦੋ ਕੁ leader ਮੂਹਰੇ ਲਾਏ ਸੀ ਨੀਂ
ਤਾਂ ਹੀ police ਕਰੇ ਸਾਡੀ ਖੋਜ ਕੁੜੇ
ਚਾਰ ਦਿਨ ਦੀ ਕਹਿੰਦੇ ਜ਼ਿੰਦਗੀ ਆ ਨੀਂ
ਸਾਡਾ ਚੌਥਾ ਚੱਲੇ ਰੋਜ਼ ਕੁੜੇ
ਉਹ ਮੂਹਰੇ ਰਾਹ ਬਨੋੰਦਾ ਜਾਂਦਾ ਐ
ਤੇ ਪਿੱਛੇ ਛੱਡੀ ਜਾਂਦਾ ਸ਼ਾਪ ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ

ਸਾਰਾ ਕੁਜ ਹੀ ਕਰਕੇ ਦੇਖ ਲਿਆ ਨੀਂ
ਹੁਣ ਦਿੱਤਾ ਸਭ ਕੁਜ ਛੱਡ ਕੁੜੇ
ਉਹ ਜਿਹੜੇ ਨਾਪ ਤੇ ਤੁਰੇ ਵੈੱਲੀ ਫਿਰਦੇ ਆ
ਨੀਂ ਉਹ ਪਹੁੰਚਣਾ ਮੇਰੇ ਤੱਕ ਕੁੜੇ
Peter belt ਦੇ ਵਾਂਗੂ ਧੱਕ ਦਾ ਐ ਨੀਂ
ਨੀਂ ਮੁੰਡਾ ਲਾ ਕੇ ਰੱਖਦਾ top ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ
ਉਹ ਕਿਸੇ ਵੈਦ ਕੋਲੋਂ ਨੀਂ ਠੀਕ ਹੋਣਾ
ਐਸਾ ਦੇਣਾ ਤੈਨੂੰ ਤਾਪ ਸ਼ੇਰਾ
ਇਕ ਰੱਬ ਨੇਂ ਪਿਓ ਤੇਰਾ ਚੁਣਿਆਂ ਐ
ਦੂਜਾ ਚੁਣਿਆਂ ਐ ਤੂੰ ਆਪ ਸ਼ੇਰਾ
ਉਹ ਜਾਨ weak ਬੰਦੇ ਵਿਚ ਆ ਜਾਂਦੀ
ਜੇ ਕਿੱਤੇ ਸੁਣ ਲਏ Varinder Brar ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ
ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ
ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ
Lyrics copyright : legal lyrics licensed by Lyricfind.
No unauthorized reproduction of lyric.
Writers: Gill Saab, Varinder Brar
Copyright: Hundal Music

Comments for Daler lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol at the bottom of the television
3| symbol to the left of the padlock
grid grid grid
grid grid grid
grid grid grid