song lyrics / Sultaan / Zindgi Paheli lyrics  | FRen Français

Zindgi Paheli lyrics

Performer Sultaan

Zindgi Paheli song lyrics by Sultaan official

Zindgi Paheli is a song in Panjabi

Set ਰਹਿੰਦੇ ਯਾਰ ਬੇਲੀ
ਪੱਕੀ ਕੋਈ ਨੀ ਸਹੇਲੀ
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
Weekend ਦਾਰੂ
ਭੰਗ ਚਲਦੀ ਐ daily
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
ਦੱਸਦਾ calendar ਤਰੀਕ ਨਾ ਕੋਈ ਵੇਹਲੀ
ਜ਼ਿੰਦਗੀ ਪਹੇਲੀ ਮੇਰੀ ਜ਼ਿੰਦਗੀ ਪਹੇਲੀ
Set ਰਹਿੰਦੇ ਯਾਰ ਬੇਲੀ
ਪੱਕੀ ਕੋਈ ਨੀ ਸਹੇਲੀ
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
Motivate ਕਰਦਾ ਐ hate ਨਾ ਕਰੇ
Wait ਕਰਵਾਉਂਦਾ ਆਪ wait ਨਾ ਕਰੇ
ਦਿਲ ਤੋੜ ਦਾ ਐ ਜਟ date ਨਾ ਕਰੇ
ਹਰ ਮਹਿਫ਼ਿਲ ਚ ਜਾਕੇ ਥੱਲੇ rate ਨਾ ਕਰੇ
ਦਿਲ ਮਿਲਿਆ ਜਿਵੇੰ ਨਾ ਕੋਈ ਟਾਵਾਂ ਟਾਵਾਂ ਨੀ
ਪੁੱਤ ਮੇਰੇ ਪਿੱਛੇ ਲੱਗੇ ਤੇ ਦਰਾਂ ਮਾਵਾਂ ਨੀ
ਵੈਰੀ ਚੁੱਕਣੇ ਨੂੰ ਕਾਹਲੇ ਮੈਥੋਂ ਮੇਰੇ ਯਾਰ ਨੀ
ਉੱਤੋਂ ਖਾਂਦਾ ਨਾ ਤਰਸ ਮੇਰਾ ਹਥਿਆਰ ਨੀ
ਆਦੀ ਕੰਡਿਆਂ ਦਾ ਭਾਲਦਾ ਗੁਲਾਬ ਨਾ
ਮੈਨੂੰ ਯਾਰਾਂ ਨਾਲ ਚੜ੍ਹਦੀ ਸ਼ਰਾਬ ਨਾ
ਦੇਣਾ ਪੈਂਦਾ ਮੈਨੂੰ ਕਿਸੇ ਨੂੰ ਜਵਾਬ ਨਾ
ਪੱਤਾ ਲੱਗੂ ਜਦੋਂ ਭੀਡੈਂਗਾ ਫੋਲਾਦ ਨਾ
Set ਰਹਿੰਦੇ ਯਾਰ ਬੇਲੀ
ਪੱਕੀ ਕੋਈ ਨੀ ਸਹੇਲੀ
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
Weekend ਦਾਰੂ
ਭੰਗ ਚਲਦੀ ਐ daily
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
ਦੱਸਦਾ calendar ਤਰੀਕ ਨਾ ਕੋਈ ਵੇਹਲੀ
ਜ਼ਿੰਦਗੀ ਪਹੇਲੀ ਮੇਰੀ ਜ਼ਿੰਦਗੀ ਪਹੇਲੀ
Set ਰਹਿੰਦੇ ਯਾਰ ਬੇਲੀ
ਪੱਕੀ ਕੋਈ ਨੀ ਸਹੇਲੀ
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
ਕੰਮ ਪੈਸੇ ਬਿਨਾਂ ਕਰਾ ਕੋਈ ਟੁੱਕ ਨਾ
ਰਹਾ ਹੋਸ਼ ਵਿਚ ਕਿਸੇ ਦੀ ਵੀ ਚੁੱਕ ਨਾ
ਜੜੀ ਬੂਟੀ ਪੀਵਾਂ ਮੈਨੂੰ ਕੋਈ ਦੁੱਖ ਨਾ
ਹਕ਼ ਕਿਸੇ ਦਾ ਵੀ ਖਾਵਾਂ ਏਨੀ ਭੁੱਖ ਨਾ
ਪੱਟ ਹੋਣਾ ਨੀ ਕਿਸੇ ਤੋਂ ਜਿਹੜਾ ਝੰਡਾ ਗੱਡ ਤਾ
ਜਿਹੜਾ ਹੁਣ ਤੈਨੂੰ ਚਸਕਾ ਮੈਂ ਕਰ ਛੱਡ ਤਾ
ਕੋਈ ਫਰਕ ਨੀ ਲੋਕੀ ਕਹਿੰਦੇ ਕੀ ਕਰਦਾ
ਤੇ ਮੈਂ ਓਦਾਂ ਕਰਾ ਜਿੱਦਾਂ ਮੇਰਾ ਜੀ ਕਰਦਾ
ਜਿੰਨੇ ਚੱਲਦੇ ਨੇ ਮਸਲੇ ਸੰਗੀਨ ਨੀ
ਅੱਜ ਕਰਾ fun ਕਲ ਦਾ ਯਕੀਨ ਨੀ
ਗੱਲ ਸਿੱਧੀ ਕਹਾ ਤੈਨੂੰ ਲਗਾ mean ਨੀ
ਕਾਲੀ ਜ਼ਿੰਦਗੀ ਕੀ ਕਰਨੀ ਰੰਗੀਨ ਨੀ
ਸੈੱਟ ਰਹਿੰਦੇ ਯਾਰ ਬੇਲੀ
ਪੱਕੀ ਕੋਈ ਨੀ ਸਹੇਲੀ
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
Weekend ਦਾਰੂ
ਭੰਗ ਚਲਦੀ ਐ daily
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
ਦੱਸਦਾ calendar ਤਰੀਕ ਨਾ ਕੋਈ ਵੇਹਲੀ
ਜ਼ਿੰਦਗੀ ਪਹੇਲੀ ਮੇਰੀ ਜ਼ਿੰਦਗੀ ਪਹੇਲੀ
ਸੈੱਟ ਰਹਿੰਦੇ ਯਾਰ ਬੇਲੀ
ਪੱਕੀ ਕੋਈ ਨੀ ਸਹੇਲੀ
ਜ਼ਿੰਦਗੀ ਪਹੇਲੀ ਮੇਰੀ
ਜ਼ਿੰਦਗੀ ਪਹੇਲੀ
Lyrics copyright : legal lyrics licensed by Lyricfind.
No unauthorized reproduction of lyric.

Comments for Zindgi Paheli lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol at the bottom of the clock
3| symbol to the right of the target
grid grid grid
grid grid grid
grid grid grid