song lyrics / Sultaan / Yaarian lyrics  | FRen Français

Yaarian lyrics

Performers SultaanBanks

Yaarian song lyrics by Sultaan official

Yaarian is a song in Panjabi

Banks You already know baby
Still the king of Punjabi rap

ਦੌੜ ਕਿਸੇ ਨਾ’ ਨੀ ਉਹਦੇ ਤੋਂ ਅਮੀਰ ਬਣ ਜਾਂ
ਉਹ ਪਹਿਲਾਂ ਬਣ ਜਾਣ ਮੈਂ ਅਖੀਰ ਬਣ ਜਾ
ਕਿਤੇ ਵਖਤ ਪਵੇ ਤਾਂ ਸ਼ਮਸ਼ੀਰ ਬਣ ਜਾਂ
ਰਾਜਾ ਰੰਨਾਂ ਲਈ ਤੇ ਯਾਰਾਂ ਲਈ ਵਜ਼ੀਰ ਬਣ ਜਾਂ
ਸਹਿ ਜਾਂ ਗੋਲੀਆਂ ਵੀ ਲੋਹੇ ਦਾ ਸਰੀਰ ਬਣ ਜਾਂ
ਮਰੇ ਮਰ ਕਾ ਨਾਂ ਇਹੋ ਜਿਹਾ ਜ਼ਮੀਰ ਬਣ ਜਾਂ
ਜੋੜੇ ਯਾਰਾਂ ਨੂੰ ਜੋ ਏਦਾਂ ਦੀ ਜ਼ੰਜੀਰ ਬਣ ਜਾਂ
ਫਿਰਾ ਅੱਕਿਆ ਮੈਂ ਕਿਤੇ ਨਾ ਫ਼ਕੀਰ ਬਣ ਜਾਂ
ਸਿੱਖਿਆ ਸਕੂਲੇ ਜਿਹੜਾ ਕਦੇ ਕੰਮ ਆਇਆ ਨੀ
ਜ਼ਿੰਦਗੀ ਚ ਖਾਧੇ ਹੋਏ ਧੋਖਿਆਂ ਸਿਖਾਇਆ ਨੀ
ਨਸ਼ੇ ਵਿੱਚੋ ਖੁਦ ਨੂੰ ਮੈਂ ਕੱਢ ਕੇ ਲਿਆਇਆ ਨੀ
ਹਰ ਕਿਸੇ ਲੁੱਟਿਆ ਮੈਂ ਜਿਹਨੂੰ ਵੀ ਏ ਚਾਹਿਆ ਨੀ
ਅਜੇ ਤੱਕ ਤਾਂ ਵੀ ਕੋਈ ਨੀ ਤੋੜ ਜੱਟ ਦਾ
ਮੈਨੂੰ ਫਰਕ ਨਹੀਂ ਏ ਕੋਈ ਵੱਧ ਘੱਟ ਦਾ
ਤਾਰੂ ਪੱਤਣਾਂ ਦਾ ਕਦੇ ਨਾ ਪੱਥਰ ਚੱਟ ਦਾ
ਜਿਹੜਾ ਰਾਹ ਏ ਬਣਾਉਦਾਂ ਉਹੀ ਛਾਲੇ ਖੱਟ ਦਾ
ਮੌਕੇ ਹੋਰਾਂ ਨੂੰ ਵੀ ਦਿੱਤੇ ਆਪਣੀਆਂ ਵਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਨੀ ਤੂੰ ਕਰ ਨਾ ਯਕੀਨ ਗੱਲਾਂ ਸੁਣ ਸਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਦੁੱਖ ਹੋਰਾਂ ਦੇ ਵੀ ਸਹੇ ਪੈਰ ਰੱਖ ਆਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਪਹਿਲਾਂ ਤਾਂ ਪਸੰਦ ਨੀ ਸੀ ਕਿਸੇ ਨੂੰ ਵੀ ਯਾਰ
ਹੁਣ ਹਰ ਕੋਈ ਮੈਂਨੂੰ ਕਰਦਾ ਪਿਆਰ
ਕਿੰਨਾ ਕੁਝ ਦੁਨੀਆਂ ਦਾ ਗਿਆ ਮੈਂ ਸਹਾਰ
ਰੱਬ ਨਾ ਜੇ ਮਾਰੇ ਉਦਾਂ ਮਰਦਾ ਨੀ ਯਾਰ
ਹੂੜ ਮੱਤ ਦੇਵੇ ਘੱਟ ਕਰਨ ਵਿਚਾਰ
ਜੱਟ ਬੁੱਧੀ ਕਿੱਥੋਂ ਕਰ ਲਵੇ ਕਾਰੋਬਾਰ
ਇੱਕ ਪਾਸੇ ਕੱਲਾ ਇੱਕ ਪਾਸੇ ਸੰਸਾਰ
ਜਿੱਥੇ ਖੜ੍ਹ ਜਾਦਾਂ ਯਾਰ ਉੱਥੇ ਅੜ ਜਾਦਾਂ ਯਾਰ
ਨਾਲੇ ਕਰਨਾ ਮੈਂ ਕੀ ਏ ਕਿਸੇ ਦੇ ਕਹਿਣ ਨੂੰ
ਕਈ ਸਾਲ ਲੱਗਣੇ ਨੇ ਮੇਰੇ ਨਾਲ ਬਹਿਣ ਨੂੰ
ਇੱਥੇ ਫਿਰਦੇ ਨੇ ਕਈ ਮੇਰੀ ਥਾਂ ਲੈਣ ਨੂੰ
ਬੜੀ ਮਿਹਨਤ ਲੱਗੇ ਸਿਖਰ ਤੇ ਰਹਿਣ ਨੂੰ
ਕਰਨਾ ਮੁਕਾਬਲਾ ਕੀ “ਸੁਲਤਾਨ” ਦਾ
ਤੂੰ ਤੇ ਮੈਂ ਕੱਪੜਾ ਨੀ ਇੱਕ ਥਾਨ ਦਾ
ਉਹ ਤੂੰ ਕਰਨਾ ਮੁਕਾਬਲਾ ਕੀ “ਸੁਲਤਾਨ” ਦਾ
ਕਿਉਂਕਿ ਤੂੰ ਤੇ ਮੈਂ ਕੱਪੜਾ ਨੀ ਇੱਕ ਥਾਨ ਦਾ
ਮੌਕੇ ਹੋਰਾਂ ਨੂੰ ਵੀ ਦਿੱਤੇ ਆਪਣੀਆਂ ਵਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਨੀ ਤੂੰ ਕਰ ਨਾ ਯਕੀਨ ਗੱਲਾਂ ਸੁਣ ਸਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਦੁੱਖ ਹੋਰਾਂ ਦੇ ਵੀ ਸਹੇ ਪੈਰ ਰੱਖ ਆਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Yaarian lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol at the top of the calculator
3| symbol at the bottom of the smiley
grid grid grid
grid grid grid
grid grid grid