song lyrics / Sultaan / Shadda lyrics  | FRen Français

Shadda lyrics

Performers SultaanMr Dhatt

Shadda song lyrics by Sultaan official

Shadda is a song in Panjabi

ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਹਾਂ ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਹਾਂ ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਛੱਡਾ Beat ਤੇ ਨਚਾਉਂਦਾ ਸਾਰਾ ਸ਼ਹਿਰ ਬੱਲੀਏ
ਨਾ ਤੂੰ ਛੱਡਿਆਂ ਦੇ ਵੇੜੇ ਪਾ ਦੀ ਪੈਰ ਬੱਲੀਏ
ਜਿਥੇ ਛੱਡਾ ਜਾਵੇ ਜਾਵੇ ਕਰਦਾ ਕਮਾਲ
ਆਇਆ ਚਾਦਰਾਂ ਤੇ ਗੁੱਟ ਨਾਲ ਬਨਿਆਂ ਰੁਮਾਲ
ਹੁਣੇ gun ਧੰਨ ਅਫੀਮ ਵਾਲੀ ਡੱਬੀ ਰੱਖਦਾ
ਨੀਂ ਛੱਡਾ Deck ਉੱਤੇ ਅਵਾਜ Full ਚੜੀ ਰੱਖਦਾ
ਪਿੱਤਲ ਦੀ ਢੱਕ ਕਹਿੰਦੇ ਚੰਗੀ ਹੁੰਦੀ ਆ
ਮੈਂ ਵੀ ਰੌਂਦਾ ਵਾਲਾ ਪੱਟਾ ਕੋਲ ਰੱਖਿਆ
ਇਕ German Made ਦੂਜਾ Russia ਦੀ ਖੇਡ
Arm ਡੀਲਰ ’ਆਂ ਨਾਲ ਸੌਦਾ ਖੁਲਾ ਰੱਖਿਆ
ਹਾਂ ਆਪਾਂ ਯਾਰਾ ਨੂੰ ਮੈਂ ਸਾਰੇ ਹੋਈ ਫਿਰਦੇ ਆ Tight
ਜਾਣਾ Shoot ਉੱਤੇ ਚੱਕਦੀ ਪਈ Hellcat
Hellcat ਵਿਚ ਲੱਗਦੇ ਆ Dope ਜੱਟ ਨੀਂ
ਪੂਰੇ Top ਜੱਟ ਨੀਂ ਤੇ ਬਣਜੇ ਠੋਕ ਜੱਟ ਨੀਂ
ਅਰਬ ਚ ਰਹਿੰਦੇ ਮੇਰੇ ਯਾਰ ਬੜੇ ਨੀਂ
ਵਿਚ 1 – 2 ਵਿਆਹੇ ਬਾਕੀ ਸਭ ਛੱਡੇ ਨੀਂ
ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਹਾਂ ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
ਹਾਂ ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ

ਜਿੱਦਾਂ ਕਹੇ ਬਾਬਾ ਬੋਰਡ ਛੱਡਾ ਬੜਾ ਗੁਣਕਾਰੀ
gun ਰੱਖਦਾ ਸਿਰਾਣੇ ਰਹਿੰਦੀ ਜੰਗ ਦੀ ਤਿਆਰੀ
ਛੱਡਾ ਪਿੱਛੇ ਪੈਰ ਐ ਤੇ ਬੰਦੇ ਸਰਕਾਰੀ
ਛੱਡਾ ਅੱਗੇ ਰੌਂਦਾ ਦੀ ਨਾ ਚੱਲੇ ਹੋਸ਼ਿਆਰੀ
ਛੱਡਾ ਮੂਛ ਉੱਤੇ ਮੋਚਣਾ ਐ ਲਾਈ ਰੱਖਦਾ
ਛੱਡਾ ਜਾਲ ਵਿਚ ਮੱਛੀਆਂ ਫਸਾਯੀ ਰੱਖਦਾ
ਛੱਡਾ ਚੁੱਲੇ ਉੱਤੇ ਮਾਸ Fry ਰੱਖਦਾ
ਛੱਡਾ ਘਰ ਦੀਆਂ ਬੱਤੀਆਂ ਬੁਝਾਈ ਰੱਖਦਾ
ਛੱਡੇ ਨੂੰ ਆਜ਼ਾਦੀ ਜੀਦਾ ਹੁੰਦਾ ਬਾਜ਼ ਨੀਂ
ਜ਼ਿੰਦਗੀ ਛੱਡੇ ਦੇ ਵਿਚ ਕੋਈ ਰਾਜ ਨੀਂ
ਛੱਡੇ ਨੂੰ ਨੀਂ ਚਾਹੀਦੀ ਐ ਮੁਮਤਾਜ਼ ਨੀਂ
ਛੱਡਾ Pandaya ਸਿੱਰੇ ਉੱਤੇ ਤਾਜ਼ ਨੀਂ
ਪਤਾ ਦੁਨੀਆ ਨੂੰ ਛੱਡਿਆਂ ਦੀ ਕੋਈ ਰੀਸ ਨੀਂ
ਗੱਲ ਕਰਨੇ ਦੀ ਛੱਡਾ ਲੈਂਦਾ Fees ਨੀਂ
ਛੱਡਾ ਹਿੱਸੇ ਆਉਂਦੇ ਰੋਜ Leg Piece ਨੀਂ
ਛੱਡਾ ਤੋਂ ਨਾ ਲੇਲੀ ਕਿੱਥੇ ਵੱਧ Fees ਨੀਂ

ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਛੱਡਾ ਛੱਡਾ ਛੱਡਾ ਕੋਲ ਰੱਖੀ ਇਕ gun
ਰੱਖੀ ਇਕ gun ਫੇਰ ਰਨ ਦਾ ਕੀ ਕੰਮ
Lyrics copyright : legal lyrics licensed by Lyricfind.
No unauthorized reproduction of lyric.

Comments for Shadda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the smiley
2| symbol at the bottom of the camera
3| symbol at the bottom of the cross
grid grid grid
grid grid grid
grid grid grid