song lyrics / Sultaan / Tu Hi lyrics  | FRen Français

Tu Hi lyrics

Performers SultaanAvvy Sra

Tu Hi song lyrics by Sultaan official

Tu Hi is a song in Panjabi

You already know baby
ਤੂੰ ਹੀ ਦਿਲ ਤੇ ਦਿਮਾਗ ਚ ,ਤੂੰ ਹੀ
ਭੰਗ ਤੇ ਸ਼ਰਾਬ ਚ
ਤੂੰ ਹੀ ਦਿਲ ਤੇ ਦਿਮਾਗ ਚ
ਤੂੰ ਹੀ ਭੰਗ ਤੇ ਸ਼ਰਾਬ ਚ

ਮੈਂ ਜਿਧਰ ਵੀ ਵੇਖਾਂ ਮੈਨੂੰ ਤੂੰ ਦਿਸਦੀ
ਜਦੇ ਮਾਰ ਦਾ ਬ੍ਰੇਕਾ ਜਦੋਂ ਤੂੰ ਦਿਸਦੀ
ਮੈਂ ਜਿਧਰ ਵੀ ਵੇਖਾਂ ਮੈਨੂੰ ਤੂੰ ਦਿਸਦੀ
ਜਦੇ ਮਾਰ ਦਾ ਬ੍ਰੇਕਾ ਜਦੋਂ ਤੂੰ ਦਿਸਦੀ
ਤੂੰ ਹੀ , ਤੂੰ ਹੀ , ਤੂੰ ਹੀ , ਤੂੰ ਹੀ
ਤੂੰ ਹੀ , ਤੂੰ ਹੀ , ਤੂੰ ਹੀ , ਤੂੰ ਹੀ
ਪਾਣੀ ਚ ਮਿਲਾਕੇ ਅੱਗੇ ਧਰਗੀ ਐ ਕੀ
ਪਹਿਲੀ ਤੱਕਣੀ ਚ ਮੈਨੂੰ ਕਰਗੀ ਐ ਕੀ
ਤੇਰੇ ਬਿਨਾਂ ਕਿਤੇ ਮੇਰਾ ਲੱਗਦਾ ਨੀ ਜੀ
ਦਿਲ ਕਾਬੂ ਚ ਨੀ ਹੋਗਿਆਂ ਬ੍ਰੇਕਾ ਨੇ free
ਰੱਟਿਆ ਪਿਆ ਐ ਬੁੱਲਾਂ ਮੇਰਿਆਂ ਨੂੰ ਨਾਮ
ਵਿੱਚੋਂ ਦਿਸੇ ਤੂੰ ਜਦੋਂ ਚੱਕਦਾ ਮੈਂ ਜਾਮ
ਤੇਰੇ ਬਿਨਾਂ ਕਿਥੇ ਹੁਣ ਬਚੇ ਸੁਲਤਾਨ
ਤੂੰ ਹੀ ਹੁਣ ਮਿੱਤਰਾਂ ਦੀ ਬਣਗੀ ਐ ਜਾਨ
ਮੈਨੂੰ ਚੰਨ ਅਤੇ ਤਾਰਿਆਂ ਚ ਤੂੰ ਦਿਸਦੀ
ਮੈਨੂੰ ਮਿੱਤਰਾਂ ਪਿਆਰਿਆਂ ਚ ਤੂੰ ਦਿਸਦੀ
ਮੈਨੂੰ ਬੰਜਰਾਂ ਉਝਾੜਾ ਵਿਚ ਤੂੰ ਦਿਸਦੀ
ਮੈਨੂੰ surrey ਤੋਂ ਪਹਾੜਾਂ ਵਿਚ ਤੂੰ ਦਿਸਦੀ
ਤੂੰ ਹੀ , ਤੂੰ ਹੀ , ਤੂੰ ਹੀ , ਤੂੰ ਹੀ
ਤੂੰ ਹੀ ਦਿਲ ਤੇ ਦਿਮਾਗ ਚ , ਤੂੰ ਹੀ ਭੰਗ ਤੇ ਸ਼ਰਾਬ ਚ
ਮੈਂ ਜਿਧਰ ਵੀ ਵੇਖਾਂ ਮੈਨੂੰ ਤੂੰ ਦਿਸਦੀ (ਤੂੰ ਹੀ ਦਿਲ ਤੇ ਦਿਮਾਗ ਚ)
ਜਦੇ ਮਾਰ ਦਾ ਬ੍ਰੇਕਾ ਜਦੋਂ ਤੂੰ ਦਿਸਦੀ (ਤੂੰ ਹੀ ਭੰਗ ਤੇ ਸ਼ਰਾਬ ਚ)
ਮੈਂ ਜਿਧਰ ਵੀ ਵੇਖਾਂ ਮੈਨੂੰ ਤੂੰ ਦਿਸਦੀ (ਤੂੰ ਹੀ ਦਿਲ ਤੇ ਦਿਮਾਗ ਚ)
ਜਦੇ ਮਾਰ ਦਾ ਬ੍ਰੇਕਾ ਜਦੋਂ ਤੂੰ ਦਿਸਦੀ (ਤੂੰ ਹੀ ਭੰਗ ਤੇ ਸ਼ਰਾਬ ਚ)
ਤੇਰੇ ਵੱਲ ਸਾਰੇ ਮੇਰੇ ਆਉਣ ਲੱਗੇ ਰਾਹ
ਤੇਰੇ ਨਾ ਤੇ ਸਾਰੇ ਮੈਨੂੰ ਆਉਣ ਲੱਗੇ ਸਾਹ
ਇਕ ਪਲ ਦਿਲ ਤੇਰਾ ਖਾਂਦਾ ਨੀ ਵਸਾਹ
ਬਾਕੀ ਹਰ ਇਕ ਕੰਮ ਮੈਨੂੰ ਭੁੱਲਿਆ
ਲੋਕੀ ਮੇਰਾ ਨਾਮ ਤੇਰੇ ਆਸ਼ਿਕਾਂ ਚ ਲੈਣ
ਗੱਲ ਤੇਰੀ ਮੇਰੀ ਜਿੱਥੇ ਵੀ ਓ ਮਹਿਫ਼ਲਾਂ ਚ ਬਹਿਣ
ਯਾਰ ਬੇਲੀ ਮੈਨੂੰ ਤੇਰੇ ਨਾ ਦੇ ਉੱਤੇ ਛੇੜ ਲੈਣ
ਵੱਜੇ ਫੋਨ ਜਦੋਂ ਤੇਰੇ ਹੀ ਭੁਲੇਖੇ ਮੈਨੂੰ ਪੈਣ
ਮੈਨੂੰ ਸਾਗਰ ਦੇ ਪਾਣੀ ਵਿੱਚੋਂ ਤੂੰ ਦਿਸਦੀ
ਮੈਨੂੰ ਦੁੱਧ ਤੇ ਮਧਾਣੀ ਵਿੱਚੋਂ ਤੂੰ ਦਿਸਦੀ
ਮੈਨੂੰ ਆਸ਼ਿਕਾਂ ਦੇ ਪਿਆਰ ਵਿਚ ਤੂੰ ਦਿਸਦੀ
ਹਰ ਜਗਾਹ ਸੰਸਾਰ ਵਿਚ ਤੂੰ ਦਿਸਦੀ
ਤੂੰ ਹੀ , ਤੂੰ ਹੀ , ਤੂੰ ਹੀ
ਹੈ ਹੈ ਹੈ ਹੈ ਹੈ ਹੈ
ਤੂੰ ਹੀ ਦਿਲ ਤੇ ਦਿਮਾਗ ਚ , ਤੂੰ ਹੀ ਭੰਗ ਤੇ ਸ਼ਰਾਬ ਚ
ਮੈਂ ਜਿਧਰ ਵੀ ਵੇਖਾਂ ਮੈਨੂੰ ਤੂੰ ਦਿਸਦੀ (ਤੂੰ ਹੀ ਦਿਲ ਤੇ ਦਿਮਾਗ ਚ)
ਜਦੇ ਮਾਰ ਦਾ ਬ੍ਰੇਕਾ ਜਦੋਂ ਤੂੰ ਦਿਸਦੀ (ਤੂੰ ਹੀ ਭੰਗ ਤੇ ਸ਼ਰਾਬ ਚ)
ਮੈਂ ਜਿਧਰ ਵੀ ਵੇਖਾਂ ਮੈਨੂੰ ਤੂੰ ਦਿਸਦੀ (ਤੂੰ ਹੀ ਦਿਲ ਤੇ ਦਿਮਾਗ ਚ)
ਜਦੇ ਮਾਰ ਦਾ ਬ੍ਰੇਕਾ ਜਦੋਂ ਤੂੰ ਦਿਸਦੀ (ਤੂੰ ਹੀ ਭੰਗ ਤੇ ਸ਼ਰਾਬ ਚ)
Lyrics copyright : legal lyrics licensed by Lyricfind.
No unauthorized reproduction of lyric.

Comments for Tu Hi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the right of the smiley
3| symbol to the right of the target
grid grid grid
grid grid grid
grid grid grid