song lyrics / Sultaan / Jaan lyrics  | FRen Français

Jaan lyrics

Performers SultaanSukh-E Muzical Doctorz

Jaan song lyrics by Sultaan official

Jaan is a song in Panjabi

ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਤੇਰੇ ਪਿੱਛੇ ਕਮਲੀ ਆ ਹੋ ਗਈ ਰਕਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁਨੀਆ ਤੋਂ ਕੱਲੀ ਹੋਈ ਫਿਰਾਂ Sultaan
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਰੱਬ ਕਿਸੇ ਨੂੰ ਨਾ ਪਿਆਰ ਦੇ ਚੱਕਰਾਂ ਚ ਪਾਵੇ
ਲਾਗੇ ਲੋਗ ਤਾਵੀ ਕਲਾਂ ਪਨ ਵੱਡ ਵੱਡ ਖਾਵੇ
ਇਹ ਕਰਦੀ ਦੁਆ ਬਸ ਯਾਰ ਮੁੜ ਆਵੇ
ਕਿਸੇ ਗੱਲ ਚ ਨਾ ਦਿਲ ਲਗੇ ਯਾਦ ਸਤਾਵੇ
ਤੁਵੀ ਆਪਣਾ ਤੇ ਤੂੰ ਵੀ ਕਦੇ ਲੈਂਦਾ ਰਹੀ ਸਾਰ
ਵਿਚ ਹੰਜੂਆ ਦੇ ਜੀਵੇ ਗੌਂਦੀ ਤੇਰੀ ਨਾਰ
ਕਹਿੰਦਾ ਸੀ ਬਣਾ ਕੇ ਰਖੁ ਗਲੇ ਦਾ ਮੈ ਹਾਰ
ਰੋਕੀ ਨਾ ਵਿਚਾਲੇ ਜੱਟਾ ਲਾਦੇ ਹੁਣ ਪਾਰ
ਕਰਨਾ ਕੀ ਦੱਸ ਤੂੰ ਯਾਰ ਤੋਂ ਬਿਨਾ
ਜਿੰਦਗੀ ਅਧੂਰੀ ਤੇਰੇ ਪਿਆਰ ਤੋਂ ਬਿਨਾ
ਤੇਰੇ ਪਿੱਛੇ ਮਾਪਿਆਂ ਤੋਂ ਬਾਗ਼ੀ ਹੋ ਗਈ
ਤੇਰੇ ਪਿੱਛੇ ਦੁਨੀਆ ਲਈ ਦਾਗੀ ਹੋ ਗਈ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਤੇਰੇ ਪਿੱਛੇ ਕਮਲੀ ਆ ਹੋ ਗਈ ਰਕਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁਨੀਆ ਤੋਂ ਕੱਲੀ ਹੋਈ ਫਿਰਾਂ Sultaan
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਬੜਾ ਕੀਤਾ ਸਾਰਾ ਤੋੜ ਗਿਆ ਮਾਨ ਮਗਰੋਂ
ਤੂੰ ਤਾ ਦਿਲ ਲਾ ਕੇ ਹੋਇਆ ਅਣਜਾਣ ਮਗਰੋਂ
ਵਿਸ਼ੇ ਧੁੰਦਲੇ ਨੇ ਸਾਰੇ ਤੇਰੇ ਜਾਣ ਮਗਰੋਂ
ਕੋਈ ਕਿੱਦਾਂ ਦਿਲ ਲਾ ਲਉ Sultaan ਮਗਰੋਂ
ਮੂਲ ਕੋਈ ਲਗੇ ਫੇਰ ਤੋਂ ਦੀਦਾਰ ਹੋ ਜਾਵੇ
ਦਿਲ ਚਾਹੁੰਦਾ ਬੱਸ ਅੱਖਾਂ ਅੱਗੇ ਯਾਰ ਹੋ ਜਵੇ
ਕਿੰਨਾ ਦਰਦਾਂ ਨੂੰ ਖੋਲ ਕੇ ਬਿਆਨ ਕਰਦਾ
ਕਿਦਾਂ ਤੇਰੇ ਵਾਂਗੂ ਦਿਲ ਬੇਈਮਾਨ ਕਰਦਾ
ਹੁਣ ਆਜਾ ਤੈਨੂੰ ਵਾਸਤਾ ਪਿਆਰ ਦਾ
ਕਿੰਨਾ ਹੋਰ ਦਿਲ ਦੁਖੀ ਕਰੁ ਨਾਰ ਦਾ
ਰੱਬ ਤੇਰੇ ਨਾਲ ਕਰੁ ਮੇਰੇ ਨਾਲ ਕਰੇ ਜੋ
ਤੈਨੂੰ ਛੱਡ ਜਾਵੇ ਜਿਹਦੇ ਉਤੇ ਹੁਣ ਮਰੇ ਤੂੰ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਤੇਰੇ ਪਿੱਛੇ ਕਮਲੀ ਆ ਹੋ ਗਈ ਰਕਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
ਦੁਨੀਆ ਤੋਂ ਕੱਲੀ ਹੋਈ ਫਿਰਾਂ Sultaan
ਦੁੱਖਾਂ ਤੇਰੇਆਂ ਨੇ ਯਾਰਾ ਲੈ ਲੈਣੀ ਜਾਨ
Lyrics copyright : legal lyrics licensed by Lyricfind.
No unauthorized reproduction of lyric.

Comments for Jaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the top of the cloud
3| symbol at the bottom of the eye
grid grid grid
grid grid grid
grid grid grid