song lyrics / Sultaan / Mela lyrics  | FRen Français

Mela lyrics

Performers SultaanJay Trak

Mela song lyrics by Sultaan official

Mela is a song in Panjabi

You already know baby
Jay Trak

ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਨਾ ਸਾਧ ਕੋਈ , ਨਾ ਚੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਕਦੇ ਦੇਖਿਆ ਨੀਂ ਦਿਨ ਸਾਲ ਕਦੇ
ਸਾਡਾ ਮੁੱਕਦਾ ਨਹਿਯੋ ਮਾਲ ਕਦੇ
ਨਹੀਂ ਠੰਡੀ ਪੌਂਦੇ ਚਾਲ ਕਦੇ
ਆਪੇ ਆਉਣ ਘਰਾਂ ਨਾਲ ਭਾਲ ਕਦੇ
ਬੱਸ ਯਾਰਾ ਨਾਲ ਵਫ਼ਾਦਾਰੀ ਆ
ਸੌ ਰੰਨਾਂ ਦੇ ਨਾਲ ਯਾਰੀ ਆ
ਜਿੰਨੇ ਬੰਦੇ ਦੁਗਣੇ ਅਸਲੇ ਨੀਂ
ਸਾਡੇ pending ਕੋਈ ਭੀ ਮਸਲੇ ਨੀਂ
Rim ਧਰਤੀ ਨੁੰ ਪਏ ਚੁੰਮਦੇ ਨੇਂ
ਜਟ rambo ਬਣਕੇ ਘੁੰਮਦੇ ਨੇਂ
ਪਤਾ ਲੱਗੇ ਜਦੋਂ ਹੱਥ ਜੁੜ ਦੇ ਨੀਂ
ਅੱਸੀ ਪਿਛੇ ਕਦੇ ਭੀ ਮੁੜ ਦੇ ਨੀਂ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਨਾ ਸਾਧ ਕੋਈ , ਨਾ ਚੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਕੀ ਸ਼ਤਰੰਜ , ਕੀ ਸੀਪ ਬਿੱਲੋ
ਸਾਡੀ ਜਿੱਤਣ ਦੀ ਐ ਰੀਤ ਬਿੱਲੋ
ਸਾਥੋਂ ਦੰਦ ਖੱਟੇ ਕਰਵਾ ਗਏ ਨੇਂ
ਸਾਡੀ ਜਿਥੇ ਭੀ ਸੀ beef ਬਿੱਲੋ
ਐਵੇਂ ਨੀਂ ਹੋਈ ਚੜਾਈ ਐ
ਯਾਰਾਂ ਨੇਂ game ਕਮਾਈ ਐ
ਬੱਸ ਭੰਗ ਦਾਰੂ ਦੇ ਚਸਕੇ ਨੇਂ
ਬੈਰੀ ਤਾ ਰੱਖੇ ਕਸਕੇ ਨੇਂ
ਫਿਕਰਾਂ ਨਾਲ ਕੋਈ ਨਾਤਾ ਨੀਂ
ਖੁੱਲ੍ਹਾ ਹੀ ਚਲਦਾ ਖਾਤਾ ਨੀਂ
ਕੋਈ ਚੱਕਰ ਨੀਂ ਕੋਈ ਪਰਚੇ ਨੀਂ
ਅਸਲੇ ਤੇ ਕਰਦਾ ਖਰਚੇ ਨੀਂ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਨਾ ਸਾਧ ਕੋਈ , ਨਾ ਚੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
ਜਟ ਕਹਿਨੇ ਨੁੰ ਤੂੰ ਬੇਲਾ ਆ
ਪਰ ਲਗਾ ਰਹਿੰਦਾ ਮੇਲਾ ਆ
Lyrics copyright : legal lyrics licensed by Lyricfind.
No unauthorized reproduction of lyric.
Writer: Sultaan
Copyright: Songtrust Ave

Comments for Mela lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol at the bottom of the heart
3| symbol at the bottom of the smiley
grid grid grid
grid grid grid
grid grid grid