song lyrics / Sippy Gill / Vail lyrics  | FRen Français

Vail lyrics

Performers Sippy GillMr. Pendu

Vail song lyrics by Sippy Gill official

Vail is a song in Panjabi

Mr. Pendu!

ਹੋ ਇਕ ਖਾਵਾਂ ਕਾਲੀ ਦੂਜਾ
ਭਾਈ ਹਿਸਾਬ ਨਾਲ ਖਾਯੀ
Afghan ਦਾ ਆਏ

ਹੋ ਇਕ ਖਾਵਾਂ ਕਾਲੀ
ਦੂਜਾ Top ਤੇ Weapon
ਤੀਜਾ ਜੱਟ ਹੁਸਨਾ ਦਾ ਕਯਲ ਆਏ

ਹੋ 2-4 ਗੱਬਰੂ ਨੂ ਵੈਲ ਆਏ
ਹੋ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
ਹੋ ਪਤਾ ਨਹੀ ਆਵਾਜ਼ ਕਦੋਂ ਵੱਜ ਜਾਏ
ਸਾਡੀ ਯਮਰਾਜ ਕੋਲੇ ਲੱਗੀ File ਆਏ
ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ
2-4 ਗੱਬਰੂ ਨੂ

ਹੋ ਪ੍ਗ’ਆਂ ਚ ਬੇਹਿਕੇ ਸੱਤੇ ਲੌਂ ਬੀਬਿਆ
ਨਾਲ ਮੇਰੇ ਬੇਹਨਾ ਕਿੰਨੇ ਖੱਬੀ ਸੀਟ ਤੇ
ਗੇਹਦੀ ਰੂਟ ਉੱਤੇ ਕਾਲੀ ਤਾਰ ਘੁੱਮਦੀ
ਚੱਲੇ ਭਾਈ ਬਿੰਦ ਰਾਖੀ ਆ Repeat ਤੇ
ਹੋ ਕੁਰਤੇ ਚੋਂ ਮਾਰੇ ਜਿਹਦਾ ਝਾਟੀਯਾਂ
ਓਹੋ ਸੰਧ ਸਰਕਾਰਾਂ ਵੱਲੋਂ ਬਣ ਆਏ
ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ

ਲਾਵੇ ਸਾਲਸਾ ਕ੍ਲਾਸ
ਜ਼ੀਰੋ ਕਿੱਤਾ ਲੱਕ ਨੀ
ਸਾਡੇ ਪਿੰਡ ਸੁਣੇ
ਸਨਡਲਾ ਦੇ ਤੱਕ ਤੱਕ ਨੀ
ਜਿਹਦੀ ਬੁੱਲੀਯਨ ਦੇ ਵਿਚੋਂ
ਨਾਪ ਜਾਪੇ ਜੱਟ ਦਾ
ਐੱਡਾਂ ਸੌਖਾ ਨਾਯੋ ਮਿਲਣਾ
ਸਰਹਾਨਾ ਪੱਟ ਦਾ
ਹੋ ਆਂਖਾਂ ਮੂਹਰੇ ਮੂਵੀ ਚੱਲੂ ਗੋਰੀਏ
ਹਾਲੇ ਸਾਡੇ ਦੇ ਵੱਲੋਂ ਤਾਂ ਟ੍ਰਾਇਲ ਆਏ

ਹੋ 2-4 ਗੱਬਰੂ ਨੂ ਵੈਲ ਆ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ

ਹੋ ਕੰਜਰ ਤੋਂ ਸਾਹੂ ਮੈਸਾ ਬਨੇਯਾ
ਦੇਲਹੀ ਤੋਂ ਡਾਕਖਾਂ ਸੱਦਾ ਰੂਟ ਆਏ
ਜਿਹਦੇ ਪੈਰੋਂ ਗੱਡ ਖਾਣੇ ਘੁੱਮਮਦੇ
ਘੈਂਟ ਉਸ ਬਾਪੂ ਨੂ ਸਲ੍ਯੂਟ ਆਏ

ਕਿਹੰਦਾ ਆਵੇ ਨਾ ਉਲਾਂਬਾ ਕੂਦੀ ਚੀਡੀ ਦਾ
ਸਿਧਾ ਚਲੇ ਸਿਧੀ ਜਿਵੇਈਂ ਰਾਲ ਆਏ

ਬਾਪੂ ਬਸ 2-4 ਵੈਲ ਆਏ
ਲਵ ਯੂ
ਹੋ ਦੋ ਚਾਰ ਗੱਬਰੂ ਨੂ ਵੈਲ ਆਏ

ਹੋ ਸਿਪਯ ਮੂਹਰੇ ਵੈਰਿਯਾ ਦੇ ਹਥ ਜੁਡ’ਦੇ
ਜਿਵੇਈਂ ਨੁਕ੍ਰੇ ਦੇ ਜੁਡ’ਦੇ ਆ ਕੰਨ ਗੋਰੀਏ
ਹੋ ਸਾਡੀ ਚੁਪ ਮਸਲੇ ਨਾਭੇਦ ਦਿੰਦੀ ਆ
ਚਹਦੀ ਆ ਕਰਨਗੇ ਧਨ ਧਨ ਗੋਰੀਏ
ਚੀਮਾ ਦੰਡ ਪਾਵੇ ਬਿੱਲੋ ਸ਼ੌਂਕ ਦੇ
ਨਾਲ ਡੀਪ ਜਿਹਾ ਮਿੱਤਰ ਮਾਝਾਲ ਆਏ

ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ

ਮੌਤ ਫਿਰਦੀ ਪੱਟਾ ਤੇ ਹੇਠ ਮਾਰ੍ਡੀ
ਸਸਾਡੀ ਲੱਗੀ ਯਮਰਾਜ ਕੋਲੇ ਫਾਇਲ ਆਏ

ਹੋ 2-4 ਗੱਬਰੂ ਨੂ ਵੈਲ ਆਏ
ਜੱਟਾ ਯਾਰਾਂ ਦਿਆ ਯਾਰੀਆਂ ਨੂ ਪਿਹਲ ਆਏ
2-4 ਗੱਬਰੂ ਨੂ ਵੈਲ ਆਏ

Every Time Is Our Time
Lyrics copyright : legal lyrics licensed by Lyricfind.
No unauthorized reproduction of lyric.

Comments for Vail lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol at the top of the thumbs up
3| symbol at the bottom of the bulb
grid grid grid
grid grid grid
grid grid grid