song lyrics / Sippy Gill / Kami Kithe Reh Gayi lyrics  | FRen Français

Kami Kithe Reh Gayi lyrics

Performer Sippy Gill

Kami Kithe Reh Gayi song lyrics by Sippy Gill official

Kami Kithe Reh Gayi is a song in Panjabi

ਕਿੰਨਾ ਸੀ ਤੇਰਾ ਕਰਦੀ
ਤੇਰੇ ਤੇ ਸੀ ਮੈਂ ਮਰਦੀ
ਕਿੰਨਾ ਸੀ ਤੇਰਾ ਕਰਦੀ
ਤੇਰੇ ਤੇ ਸੀ ਮੈਂ ਮਰਦੀ
ਮੇਰੀ ਭੂਲ ਸੀ ਮੈਂ ਤੇਰੇ ਪ੍ਯਾਰ ਨੂ
ਵੇ ਮੈਂ ਸਚ ਮੰਨ ਬਿਹ ਗਈ
ਵੇ ਤੂ ਹੀ ਮੈਨੂ ਦੱਸ ਬੋਲ ਕੇ
ਕਮੀ ਕੀਥੇ ਰਿਹ ਗਈ
ਵੇ ਤੂ ਹੀ ਮੈਨੂ ਦੱਸ ਬੋਲ ਕੇ
ਕਮੀ ਕੀਥੇ ਰਿਹ ਗਈ

ਤੇਰੇ ਨਾਲ ਹੁੰਦੇਯਾ ਮੈਂ
ਕਿਸੇ ਬਾਰੇ ਸੋਚੇਯਾ ਨਾ
ਨਜ਼ਰ ਅੰਦਾਜ਼ ਕੀਤੀ ਵਫਾ ਤੂ ਮੇਰੀ
ਮੇਰਾ ਨਾ ਸਹੀ ਤੂ ਕਿਸੇ ਏਕ ਦਾ ਹੀ ਬਣ ਜਾ
ਮੁਹੱਬਤ ਏ ਕਰ ਦਿੱਤੀ ਖਫਾ ਤੂ ਮੇਰੀ
ਦੱਸੇ ਸਾਰੇਯਾ ਨੂ ਮਥੇ ਹਥ ਮਾਰ ਕੇ
ਕੇ ਮੈਂ ਕਿਤੋਂ ਪੱਲੇ ਪੈ ਗਈ
ਵੇ ਤੂ ਹੀ ਮੈਨੂ ਦੱਸ ਬੋਲ ਕੇ
ਕਮੀ ਕੀਥੇ ਰਿਹ ਗਈ
ਵੇ ਤੂ ਹੀ ਮੈਨੂ ਦੱਸ ਬੋਲ ਕੇ
ਕਮੀ ਕੀਥੇ ਰਿਹ ਗਈ

ਸਚ ਦੱਸਾ ਕਰਾਂ ਆਸ ਦਿਨ ਦੀ ਉਡੀਕ ਮੈਂ
ਤੜਪਾਂ ਦੇਖਾ ਤੇਰੇ ਮੁੱਖੜੇ ਤੇ
ਮੇਰਾ ਪੁਛਦਾ ਨੀ ਹਾਲ ਪਰ ਮੈਂ ਪੁਛੂ ਲਾਜ਼ਮੀ
ਕਿ ਬੀਤ ਰਹੀ ਤੇਰੇ ਦਿਲ ਉੱਖੜੇ ਤੇ
ਕੈਲੇਯ ਕਿਵੇ ਮਿਹਿਸੂਸ ਹੋ ਰਿਹਾ
ਏ ਤਾਂ ਮੈਂ ਹੀ ਸੀ ਜੋ ਸਹਿ ਗਯੀ
ਵੇ ਤੂ ਹੀ ਮੈਨੂ ਦੱਸ ਬੋਲ ਕੇ
ਕਮੀ ਕੀਥੇ ਰਿਹ ਗਈ
ਵੇ ਤੂ ਹੀ ਮੈਨੂ ਦੱਸ ਬੋਲ ਕੇ
ਕਮੀ ਕੀਥੇ ਰਿਹ ਗਈ

ਬੇਖੌਫ ਬਡਾ ਤੂ ਫਿਰਦਾ ਏਂ
ਤੈਨੂ ਸਜਾ ਖੁਦਾ ਤੋਂ ਵੱਡੀ ਮਿਲੂ
ਮੈਨੂ ਛੱਡਣ ਵਾਲੇਯਾ ਵੇ
ਤੈਨੂ ਵੀ ਕਿਸੇ ਦੀ ਛੱਡੀ ਮਿਲੂ
ਤੈਨੂ ਵੀ ਕਿਸੇ ਦੀ ਛੱਡੀ ਮਿਲੂ
Lyrics copyright : legal lyrics licensed by Lyricfind.
No unauthorized reproduction of lyric.

Comments for Kami Kithe Reh Gayi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the left of the thumbs up
3| symbol at the bottom of the suitcase
grid grid grid
grid grid grid
grid grid grid