song lyrics / Sippy Gill / Broken Heart lyrics  | FRen Français

Broken Heart lyrics

Performer Sippy Gill

Broken Heart song lyrics by Sippy Gill official

Broken Heart is a song in Panjabi

ਗੱਬਰੂ ਵੀ ਓਹੀ ਆ ਤੇ ਓਹੀ ਅੱਖ ਨਾਰ ਦੀ
ਹੋਈ ਟਾਈਮ ਨਾਲ ਚੇਂਜ ਡਿਫ਼ਿਨਿਸ਼ਨ ਪਿਆਰ ਦੀ
ਸੁਰਮੇ ਨਾ ਭਰੀ ਹੋਈ ਰੋਂਦੀ ਕੋਈ ਅੱਖ ਹੈ
ਆ ਛੱਡਣ ਛੱਡੋਂਨ ਦਾ ਵੀ ਆਪਣਾ ਹੀ ਪੱਖ ਹੈ
ਹੋ ਮਾਨ ਲਿਆ ਦਾ ਨਹੀਂ ਮਹਿਫਿਲਾਂ 'ਚ ਨਾਮ ਗਾਇਦਾ ਦਾ
ਹੈਯੇ ਟੂਟੀ ਪਿੱਛੋ ਪੰਤੀ ਦਾਣੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ
ਹੈਯੇ ਟੂਟੀ ਪਿੱਛੋ ਭੰਡੀ ਦਾ ਨੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ
ਗੱਬਰੂ ਵੀ ਓਹੀ ਆ ਤੇ ਓਹੀ ਅੱਖ ਨਾਰ ਦੀ

ਚਹਿਰਾ ਸੋਹਣਾ ਤੇਰਾ ਪਰ ਦਿਲ ਚੇ ਫਰਕ ਸੀ
ਉੱਤੋ ਉੱਤੋ ਪਿਆਰ ਸੀ ਵੇ ਬਾਕੀ ਤਾਂ ਨਰਕ ਸੀ
ਟਾਈਮ ਪਾਸ ਕੀਤਾ ਮੈਨੂੰ ਆਪਸ਼ਨ ਚ ਰੱਖ ਕੇ
ਭੋਲਾ ਜੇਹਾ ਬਣੀ ਜਾਵੇ ਹੁਣ ਮੈਨੂੰ ਤਕ ਕੇ
ਤੂ ਤਕ ਆਇਆ ਨੀ ਤੂ ਸਹਾਂ ਤਕ ਰਹ ਗਿਆ
ਇਮ ਡੇਡ ਸੁਰੇ ਜੱਟਾ ਚਾ ਤੇਰਾ ਲੇਹ ਗਿਆ
ਵਾਰ ਦਿੱਤਾ ਸਭ ਕੁਚ ਚੀਮੇ ਕੀ ਚਾਹੀਦਾ
ਐ ਟੂਟੀ ਪਿੱਛੋ ਭੰਡੀ ਦਾ ਨੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ
ਟੂਟੀ ਪਿੱਛੋ ਭੰਡੀ ਦਾ ਨੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ
ਗੱਬਰੂ ਵੀ ਓਹੀ ਆ
ਵੇ ਕੀਤੇ ਨਾ ਕੀਤੇ ਤਾਂ ਤੂੰ ਵੀ ਹਾਰ ਜਾਵੇਗਾ
ਦਿਲ ਕਿੱਸੇ ਅੱਲ੍ਹੜ ਤੋਂ ਵਾਰ ਜਾਵੇਗਾ
ਓਸ ਵੇਲੇ ਤੂੰ ਵੀ ਆਪਸ਼ਨ ਹੋਵੇਗਾ
ਸਾਰੀ ਸਾਰੀ ਰਾਤ ਕੱਲਾ ਬੇਹ ਕੇ ਰੋਵੇਗਾ
ਮੇਰੇ ਦਿਲ ਵਿੱਚ ਬਸ ਤੇਰੀ ਥਾ ਸੀ
ਤੈਨੂੰ ਬਸ ਰਹਿਦਾ ਨਵਾਂ ਦਾ ਚਾ ਸੀ
ਸਿੱਖ ਸਕਿਆ ਨਾ ਰੂਹ ਤੋਂ ਕਿਵੇਂ ਪਿਆਰ ਪਾਈ ਦਾ
ਟੂਟੀ ਪਿੱਛੋ ਭੰਡੀ ਦਾ ਨੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ
ਟੂਟੀ ਪਿੱਛੋ ਭੰਡੀ ਦਾ ਨੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਾਉਣ ਨੂੰ ਵੀ ਦਿਲ ਚਾਹੀਦਾ
ਗੱਬਰੂ ਵੀ ਓਹੀ ਆ ਓਹੀ ਅੱਖ ਨਾਰ ਦੀ

ਢੂਢਣੇ ਪਰ ਭੀ ਨਾ ਮਿਲਾ
ਸਪਨਾ ਤੋਂ ਤੇਰਾ ਅਛਾ ਥਾਂ
ਵਾਅਦੇ ਤੂੰਟੇ ਘਮ ਨਹੀਂ
ਸ਼ਬਿਤ ਹੁਆ ਕੇ ਤੂੰ ਕੱਚਾ ਥਾਂ
ਮੈਖਾਨਾ ਜੈਸੇ ਦਿਲ ਕੇ ਹਾਲਾਤ ਹੈਂ
ਮੈਖਾਨਾ ਜੈਸੇ ਦਿਲ ਕੇ ਹਾਲਾਤ ਹੈਂ
ਘਮ ਰੋਜ਼ ਆਤੇ ਹੈਂ
ਮੁਝੇ ਪੀਣੇ ਕੇ ਲਿਏ
ਮੈਂ ਮਾਂਨਤੀ ਹੂਂ ਜ਼ਿੰਦਗੀ ਗੁਜ਼ਾਰ ਰਹੀ ਹੈ
ਜਨਾਬ ਆਗੇ ਵੀ ਕੋਈ ਵਜਹ ਵੀ ਚਾਹੀਏ ਜੀਣੇ ਕੇ ਲਿਏ
Lyrics copyright : legal lyrics licensed by Lyricfind.
No unauthorized reproduction of lyric.

Comments for Broken Heart lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the top of magnifying glass
3| symbol to the right of the calculator
grid grid grid
grid grid grid
grid grid grid