song lyrics / Sippy Gill / Asla lyrics  | FRen Français

Asla lyrics

Performer Sippy Gill

Asla song lyrics by Sippy Gill official

Asla is a song in Panjabi

ਹੋ ਹੋ ਓ ਓ
ਇਕ ਵਾਰੀ ਅਜਮਾ ਲੈ ਕੁੜੀਏ
ਗੱਬਰੂ ਕਾਲਜੇ ਲਾ ਲੈ ਕੁੜੀਏ
ਇਕ ਵਾਰੀ ਅਜਮਾ ਲੈ ਕੁੜੀਏ
ਗੱਬਰੂ ਕਾਲਜੇ ਲਾ ਲੈ ਕੁੜੀਏ
ਯਾਰੀ ਜੱਟ ਦੀ ਤੂਤ ਦਾ ਮੋਛਾ
ਟੁੱਟਦਾ ਨਾ ਤੜਾ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ

ਬੜੀ ਦੇਰ ਦੇ ਸ਼ਰੀਕ ਸੀ ਸੁਨੇਹੇ ਘੱਲ ਦੇ
ਸੁਣ ਗੱਬਰੂ ਦੀ ਛਾਤੀ ਉੱਤੇ ਆਰੇ ਚੱਲਦੇ
ਬੜੀ ਦੇਰ ਦੇ ਸ਼ਰੀਕ ਸੀ ਸੁਨੇਹੇ ਘੱਲ ਦੇ
ਸੁਣ ਗੱਬਰੂ ਦੀ ਛਾਤੀ ਉੱਤੇ ਆਰੇ ਚੱਲਦੇ
ਨੀ ਤੂੰ ਜਾਨ ਤੋਂ ਪਿਆਰੀ ਗੱਲ ਕਿਹੜੀ ਦਾ ਐ ਗਮ
ਮੰਗ ਆਪਣੀ ਨੂੰ ਛੱਡਣਾ ਨਾ ਮਰਦਾ ਦਾ ਕੰਮ
ਦਿਲ ਚਾਹੁੰਦਾ ਨਾ ਸੀ ਵੈਰ ਨਹੀਂ ਜਿਓਣਾ ਤੇਰੇ ਤੋਂ ਬਗੈਰ
ਬਾਜੀ ਜਿੱਤ ਲੈਣੀ ਜੱਟਾਂ ਅੱਜ ਜਾਂ ਹਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ

ਰਾਹ ਰੋਕਿਆ ਕਿਸੇ ਤਾ ਸਿੱਧੇ ਫ਼ੈਰ ਹੋਣਗੇ
ਪੁੱਤਾਂ ਮਾਪਿਆਂ ਤੇ ਖਸਮਾਂ ਨੂੰ ਕਈ ਰੋਣ ਗੇ
ਰਾਹ ਰੋਕਿਆ ਕਿਸੇ ਤਾ ਸਿੱਧੇ ਫ਼ੈਰ ਹੋਣਗੇ
ਪੁੱਤਾਂ ਮਾਪਿਆਂ ਤੇ ਖਸਮਾਂ ਨੂੰ ਕਈ ਰੋਣ ਗੇ
ਰੰਗ ਦੇਣੀ ਐ ਲਹੂ ਦੇ ਨਾਲ ਧਰਤੀ
ਵੇਖ ਰੱਬ ਵੀ ਕਹੂਗਾ ਓਏ ਕਮਾਲ ਕਰਤੀ
ਕੋਈ ਹੋਊ ਘਲੂਘਾਰਾ ਤੇਰਾ ਵੇਖੂ ਪਿੰਡ ਸਾਰਾ
ਡੋਲੀ ਲੈ ਕੇ ਜਾਣੀ ਤੇਰੀ ਬਾਹ ਤਾਹ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ

ਮੈਨੂੰ ਮਿਲ ਜੇ ਜੇ ਚੰਨਾ ਹੰਕਾਰ ਵੀ ਨਹੀ
ਕਿਸੇ ਹੋਰ ਵੱਲ ਵੇਖਾ ਸਵੀਕਾਰ ਵੀ ਨਹੀਂ
ਮੈਨੂੰ ਮਿਲ ਜੇ ਜੇ ਚੰਨਾ ਹੰਕਾਰ ਵੀ ਨਹੀ
ਕਿਸੇ ਹੋਰ ਵੱਲ ਵੇਖਾ ਸਵੀਕਾਰ ਵੀ ਨਹੀਂ
ਚੰਡੀਗੜ੍ਹ ਦੀ ਕਚਹਿਰੀ ਜਾਂ ਕੇ marriage ਕਰਾਉ
ਲੈ ਕੇ ਬਾਬੇ ਘਰ ਲਾਵਾ ਰਾਣੀ ਦਿਲ ਦੀ ਬਣਾਊ
ਯਾਰ ਬਾਜਵੇ ਜਹੇ ਖਰੇ ਜੱਟ ਕਦੇ ਵੀ ਨਾ ਹਰੇ
ਸਿੱਪੀ ਮੁਕਰੇ ਨਾ ਕਦੇ ਵੀ ਜੁਬਾ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
ਨੀ ਤੈਨੂੰ ਲੈ ਜੂ ਜੱਟ ਅਸਲੇ ਦੀ ਛਾਂ ਕਰਕੇ
Lyrics copyright : legal lyrics licensed by Lyricfind.
No unauthorized reproduction of lyric.

Comments for Asla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol to the left of the trash
3| symbol to the right of the cross
grid grid grid
grid grid grid
grid grid grid