song lyrics / Sippy Gill / Kabootri lyrics  | FRen Français

Kabootri lyrics

Performer Sippy Gill

Kabootri song lyrics by Sippy Gill official

Kabootri is a song in Panjabi

ਓ ਕਿੱਦਾਂ ? ਸੁਣਿਆ ਤੇਰੀ ਪ੍ਰੀਤੋ ਦਾ ਵਿਆਹ ਹੋ ਰਿਹਾ
ਮਾਰ ਗਈ ਨਾ ਢੂਹੇ ਚ ਲੱਤ ਹਾਹਾ

ਓ ਠੰਡ ਰੱਖ ਓ ਸਾਡੀ ਛਤ੍ਰੀ ਤੇ ਕਬੂਤਰੀ
ਬੈਨਦੀ ਆਪਣੀ ਮਰਜੀ ਨਾਲ ਆ
ਪਰ ਉੱਡਦੀ ਸਦਾ ਸਾਡੀ ਮਰਜੀ ਨਾਲ ਆ

ਸਿਰੇ ਦੇ ਸ਼ਿਕਾਰ ਕੀਤੇ ਅੱਤ ਦੇ ਵਪਾਰ ਕੀਤੇ
ਸਿਰੇ ਦੇ ਸ਼ਿਕਾਰ ਕੀਤੇ ਅੱਤ ਦੇ ਵਪਾਰ ਕੀਤੇ
ਦਿਲ ਮੰਗੇ ਜਾਂ ਦਿੱਤੀ ਸੋਚ ਕੇ ਨੀ ਪ੍ਯਾਰ ਕੀਤੇ
ਨੀ ਤੂੰ ਤਾਂ ਸਤਰ ਹੰਢਯਾ ਮਿੱਤਰਾਂ ਦੇ ਚੱਮ ਦਾ

ਬੈਠ ਕੇ ਜੇ ਛਤਰੀ ਤੋਂ ਉੱਡ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ
ਬੈਠ ਕੇ ਜੇ ਛਤਰੀ ਤੋਂ ਉੱਡ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ

ਕੈਸੀ ਦੇਵਤੇ ਪੈਗਮਬੜਾਂ ਨੇ ਮੂਰਤ ਤਰਾਸ਼ੀ
ਤੇਰਾ ਕ਼ਾਤਿਲ ਸ਼ਬਾਬ ਜੂਨੀ ਕਟ ਦਾ ਚੌਰਾਸੀ
ਕੈਸੀ ਦੇਵਤੇ ਪੈਗਮਬੜਾਂ ਨੇ ਮੂਰਤ ਤਰਾਸ਼ੀ
ਤੇਰਾ ਕ਼ਾਤਿਲ ਸ਼ਬਾਬ ਜੂਨੀ ਕਟ ਦਾ ਚੌਰਾਸੀ
ਵੇ ਬੜੇ ਕੀਮਤੀ ਸੀ ਜਿਹਦੇ ਤੇਰੇ ਉੱਤੋਂ ਵਾਰੇ
ਰਾਤੀਂ ਸੌਂ ਨਹੀਓਂ ਦਿੰਦੇ ਕਮ ਅੰਗ ਹਤਯਾਰੇ
ਨੀ ਖੂਨ ਖਾਂਦਾ ਏ ਉਬਾਲ ਸੌਖਾ ਨਹੀਓਂ ਥਮ ਦਾ

ਬੈਠ ਕੇ ਜੇ ਛਤਰੀ ਤੋਂ ਉੱਡ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ
ਬੈਠ ਕੇ ਜੇ ਛਤਰੀ ਤੋਂ ਉੱਡ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ

ਓ ਰੰਗ Milky ਤੇ ਸੂਟ ਕਾਲਾ ਲੱਗ ਦਾ ਪ੍ਯਾਰਾ
ਤੇਰੇ ਇਸ਼੍ਕ਼ ਚ ਹਢੇਯਾ ਨੂ ਮਿਲੇ ਨਾ ਕਿਨਾਰਾ
ਓ ਰੰਗ Milky ਤੇ ਸੂਟ ਕਾਲਾ ਲੱਗ ਦਾ ਪ੍ਯਾਰਾ
ਤੇਰੇ ਇਸ਼੍ਕ਼ ਚ ਹਢੇਯਾ ਨੂ ਮਿਲੇ ਨਾ ਕਿਨਾਰਾ
ਤੈਨੂ ਦਿਲ ਚ ਵਸਾ ਕੇ ਪੂਜਾ ਰੱਬ ਵਾਂਗੂ ਕੀਤੀ
ਦਾਰੂ ਨਿੱਤ ਦੇ ਸ਼ਰਾਬੀਆਂ ਨੇ ਤੇਰੇ ਨੈਨੋਂ ਪੀਤੀ
ਨੀ ਭੱਜ ਛਡ ਦੀ ਸੀ ਕੋਠੇ ਸੋਹਣਾ ਯਾਰ ਖਂਗ ਦਾ

ਬੈਠ ਕੇ ਜੇ ਛਤਰੀ ਤੋਂ ਉੱਦ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ
ਬੈਠ ਕੇ ਜੇ ਛਤਰੀ ਤੋਂ ਉੱਦ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ

ਨੀ ਫੁੱਲ ਕਿੱਕਰਾਂ ਦੀ ਛਾ ਨੂ ਹੋਏਆ ਮਿਹਲ ਪ੍ਯਾਰਾ
ਕਾਹਦਾ ਤਖਤਾਂ ਨੇ ਦੇਣਾ ਸਾਡੀ ਕੁੱਲੀ ਦਾ ਨਜ਼ਾਰਾ
ਨੀ ਫੁੱਲ ਕਿੱਕਰਾਂ ਦੀ ਛਾ ਨੂ ਹੋਏਆ ਮਿਹਲ ਪ੍ਯਾਰਾ
ਕਾਹਦਾ ਤਖਤਾਂ ਨੇ ਦੇਣਾ ਸਾਡੀ ਕੁੱਲੀ ਦਾ ਨਜ਼ਾਰਾ
ਕਿਹੜਾ ਜੱਮੇਆਂ ਏ ਮਾਂ ਨੂ ਜਿਹਦਾ ਖੋ ਕੇ ਤੈਨੂ ਲ ਜੁ
ਕਾਹਣੂ ਸੁੱਟੇ ਹਥਿਆਰ ਸਿੱਪੀ ਚੂਕਣੇ ਦੋਬਾਰਾ
ਨੀ ਤੇਰੇ ਬਿਨਾ ਨਾ ਭਰੋਸਾ ਬਿੱਲੋ ਸਾਡੇ ਦਮ ਦਾ

ਬੈਠ ਕੇ ਜੇ ਛਤਰੀ ਤੋਂ ਉੱਡ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ
ਬੈਠ ਕੇ ਜੇ ਛਤਰੀ ਤੋਂ ਉੱਡ ਗਯੀ ਕਬੂਤਰੀ
ਦੱਸ ਮੈਂ ਸ਼ਿਕਾਰੀ ਜੱਟਾ ਕਿਹੜੇ ਕੱਮ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Kabootri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the left of the television
3| symbol to the right of magnifying glass
grid grid grid
grid grid grid
grid grid grid