song lyrics / Sippy Gill / Nach Nach lyrics  | FRen Français

Nach Nach lyrics

Performer Sippy Gill

Nach Nach song lyrics by Sippy Gill official

Nach Nach is a song in Panjabi

I like it oh yeah

ਚੰਨਾ ਚੜਗੀ ਜਵਾਨੀ ਬਣ ਲਹਿਰ ਤੂਫ਼ਾਨੀ
ਜਾਪੇ ਚੀਨ ਦੀ ਦੀਵਾਰ ਮੈਨੂੰ ਘਰ ਦੀ ਗੁਲਾਮੀ
ਚੰਨਾ ਚੜਗੀ ਜਵਾਨੀ ਬਣ ਲਹਿਰ ਤੂਫ਼ਾਨੀ
ਜਾਪੇ ਚੀਨ ਦੀ ਦੀਵਾਰ ਮੈਨੂੰ ਘਰ ਦੀ ਗੁਲਾਮੀ
ਵੇ ਮੈਨੂੰ ਮਾਪਿਆਂ ਦੀ ਕੈਦ ਚੋਂ ਛਡਾ ਦੇ ਸੋਹਣਿਆਂ
ਮਾਪਿਆਂ ਦੀ ਕੈਦ ਚੋਂ ਛਡਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਵੇ ਚੰਨਾ ਚੜਗੀ ਜਵਾਨੀ ਬਣ ਲਹਿਰ ਤੂਫ਼ਾਨੀ

ਵੇ ਤੂੰ ਕੀ ਜਾਣੇ ਠੰਡੀ ਹਵਾ ਅੱਗ ਕਿਦਾ ਬਾਲਦੀ
ਵੇ ਤੀਲੀ ਨਾਲ ਲਾਈ ਅੱਗ ਖੇਤ ਕਿਦਾ ਜਾਲਦੀ
ਵੇ ਤੂੰ ਕੀ ਜਾਣੇ ਠੰਡੀ ਹਵਾ ਅੱਗ ਕਿਦਾ ਬਾਲਦੀ
ਵੇ ਤੀਲੀ ਨਾਲ ਲਾਈ ਅੱਗ ਖੇਤ ਕਿਦਾ ਜਾਲਦੀ
ਵੇ fuel ਬਣ ਜਾਂਦੀ ਐ ਜਵਾਨੀ 16 ਸਾਲ ਦੀ
ਵੇ ਪੱਕੀ ਫਸਲ ਨੂੰ ਸੜਨੋ ਬਚਾ ਦੇ ਸੋਹਣਿਆਂ
ਫਸਲ ਨੂੰ ਸੜਨੋ ਬਚਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਵੇ ਚੰਨਾ ਚੜਗੀ ਜਵਾਨੀ ਬਣ ਲਹਿਰ ਤੂਫ਼ਾਨੀ

ਦਿਲੀ ਤੋਂ ਲਾਹੌਰ ਤੋਂ ਚਰਚੇ ਨੇ ਜੱਟੀ ਦੇ
ਵੇ ਆਵੇ ਤਾ ਨੀ ਮੋਗੇ ਦੇ ਸ਼ੋਕੀਨ ਮੁੰਡੇ ਪੱਟੀ ਦੇ
ਦਿਲੀ ਤੋਂ ਲਾਹੌਰ ਤੋਂ ਚਰਚੇ ਨੇ ਜੱਟੀ ਦੇ
ਵੇ ਆਵੇ ਤਾ ਨੀ ਮੋਗੇ ਦੇ ਸ਼ੋਕੀਨ ਮੁੰਡੇ ਪੱਟੀ ਦੇ
ਵੇ ਸੋਂ ਦੇ ਮਹੀਨੇ ਬਿਨ ਸਾਜਨਾ ਦੇ ਨਹੀਂ ਕਟਿਦੇ
ਵੇ ਮੇਨੂ ਜੱਟੀ ਓ ਹੀਰ ਬਣਾ ਦੇ ਸੋਹਣਿਆ
ਜੱਟੀ ਓ ਹੀਰ ਬਣਾ ਦੇ ਸੋਹਣਿਆ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਵੇ ਚਾਨਾ ਚੜ੍ਹ ਦੀ ਜਵਾਨੀ ਬਣ ਲਹਿਰ ਦੀਵਾਨੀ

ਕੁੜਤੀ ਦੇ ਸ਼ੀਸ਼ੇਆਂ ਚੋਂ ਅੱਗ ਸਿਮ ਦੀ
ਕੁੜਤੀ ਦੇ ਸ਼ੀਸ਼ੇਆਂ ਚੋਂ ਅੱਗ ਸਿਮ ਦੀ
ਸ਼ੀਸ਼ਿਆਂ ਦੇ ਵਿੱਚੋ ਮੈਨੂੰ ਤੂੰ ਦਿਸ ਦਾ
ਵੇ ਮੈਂ ਜਿਹੜੇ ਪਾਸੇ ਵੇਖਾ ਸਿੱਪੀ ਤੂੰ ਦਿਸ ਦਾ
ਹਾਏ ਗਲ ਪਾ ਤੇਰੇ ਰੰਗਲੀ ਚੁਨਰੀ
ਖਿੱਚ ਸੀਂਨੇ ਨਾਲ ਲਾਵਾ
ਵੇ ਸੋਹਲ ਜਵਾਨੀ ਖੜ ਗਈ ਸੱਜਣਾ
ਕਿੱਦਾਂ ਮੈਂ ਗਰਮਾਵਾ
ਵੇ ਮੇਰੀ ਉਮਰਾਂ ਦੀ ਪਿਆਸ ਬੁਝਾ ਦੇ ਸੋਹਣਿਆਂ
ਉਮਰਾਂ ਦੀ ਪਿਆਸ ਬੁਝਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਨੱਚ ਨੱਚ ਬੱਦਲਾਂ ਦੇ ਫੂਕ ਦੂ ਕਲੇਜੇ
ਬੋਲੀ ਮੇਰੇ ਨਾ ਦੀ ਗਿੱਧੇ ਵਿਚ ਪਾ ਦੇ ਸੋਹਣਿਆਂ
ਵੇ ਚੰਨਾ ਚੜਗੀ ਜਵਾਨੀ ਬਣ ਲਹਿਰ ਤੂਫ਼ਾਨੀ
Lyrics copyright : legal lyrics licensed by Lyricfind.
No unauthorized reproduction of lyric.

Comments for Nach Nach lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the right of the smiley
3| symbol at the top of the television
grid grid grid
grid grid grid
grid grid grid