song lyrics / Sippy Gill / Till Last Breath lyrics  | FRen Français

Till Last Breath lyrics

Performer Sippy Gill

Till Last Breath song lyrics by Sippy Gill official

Till Last Breath is a song in Panjabi

ਪਾਲੇ ਵਾਂਗੂ ਹੱਡੀ ਰਚ ਗਿਆ
ਧੜਕਣ ਬਣ ਕੇ ਦਿਲ ਵਿਚ ਬਸ ਗਿਆ
ਪਾਲੇ ਵਾਂਗੂ ਹੱਡੀ ਰਚ ਗਿਆ
ਧੜਕਣ ਬਣ ਕੇ ਦਿਲ ਵਿਚ ਬਸ ਗਿਆ
ਚਿਹਰੇ ਵਿੱਚੋ ਚੇਹਰਾ ਤੇਰਾ ਲੱਭ ਦੀ ਰੀਝਾਂ ਨਾਲ
ਜੱਦ ਕਦੇ ਮੈਂ ਦੁਨੀਆਂ ਦਾਰੀ ਵੇਖਣ ਬੈਠੀ ਆ
ਤੈਨੂੰ ਪਤਾ ਤੇਰੇ ਬਿਨ ਕੁੜੀ ਦਾ ਸਰਦਾ ਨਹੀਂ ਸੱਜਣਾ
ਮੈਂ ਕਮਲੀ ਜੀ ਸਾਹ ਭੀ ਯਾਦ ਤੈਨੂੰ ਕਰ ਲੈਣੀ ਆ

ਭਾਬੀ ਵਿੜਕਾਂ ਲੈਂਦੀ ਆ ਵੇ ਮੈਂ ਪਰਦੇ ਕਜ ਦੀ ਆ
ਤੇਰੀ ਨਿਗ੍ਹਾ ਚ ਆ ਜਾਵਾ ਇਹ ਸੇ ਲਾਈ ਸੱਜ ਦੀ ਆ
ਬੂਹਾ ਭੇੜ ਕੇ ਰੱਖ ਦੀ ਆ ਮੈਂ ਹੁਸਣ ਦੀ ਹਟੀ ਦਾ
ਜੋਬਨ ਰੱਖੀ ਮੰਗ ਦਾ ਇਹ
ਤੇਰੀ ਵਾਲੀ ਜੱਟੀ ਦਾ
ਮੈਂ ਤੇਰੀ ਰਾਣੀ ਮੈਂ ਤੇਰਾ ਰਾਜਾ
ਪਿਆਰ ਦੀ ਧਰਤੀ ਤੇ
ਖੋਰੇ ਕਿਥੋਂ ਦਾ ਸਿਰ ਨਾਮਾਂ ਜਿਥੇ ਮੈਂ ਅੱਜ ਕੱਲ ਰਹਿਣੀ ਆ
ਤੈਨੂੰ ਪਤਾ ਤੇਰੇ ਬਿਨ ਕੁੜੀ ਦਾ ਸਰਦਾ ਨਹੀਂ ਸੱਜਣਾ
ਮੈਂ ਕਮਲੀ ਜੀ ਸਾਹ ਭੀ ਯਾਦ ਤੈਨੂੰ ਕਰ ਲੈਣੀ ਆ

ਤੈਨੂੰ ਸਭ ਪਤਾ ਸੱਜਣਾ ਤੇਰੇ ਬਿਨਾਂ ਨੀ ਜੀ ਸਕਦੀ
ਨਨੀ ਜਾਣ ਕਰੇ ਤਰਲੇ ਹੋਰ ਕਰ ਭੀ ਕੀ ਸਕਦੀ
ਸਪਨਾ ਇਹ ਤੂੰ ਮੇਰਾ ਟੁੱਟਣੇ ਤੋ ਡਰ ਦੀ ਆ
ਮਰਨੇ ਦਾ ਖੌਫ ਨਹੀਂ
ਵਿਛੜਨ ਤੋ ਡਰ ਦੀ ਆ
ਤੇਰਾ ਪਿੰਡ ਕੁਮਾਰਤ ਵੇ ਲੱਗਦਾ ਮੈਨੂੰ ਸੁਵਰਗਾ ਵੇ
ਚੀਮੇ ਰੱਖ ਲਾ ਹਿੱਕ ਨਾਲ ਲਾ ਕੇ ਮੈਂ ਹੱਥ ਜੋੜ ਕੇ ਕਹਿੰਦੀ ਆ

ਤੈਨੂੰ ਪਤਾ ਤੇਰੇ ਬਿਨ ਕੁੜੀ ਦਾ ਸਰਦਾ ਨਹੀਂ ਸੱਜਣਾ
ਮੈਂ ਕਮਲੀ ਜੀ ਸਾਹ ਭੀ ਯਾਦ ਤੈਨੂੰ ਕਰ ਲੈਣੀ ਆ
Lyrics copyright : legal lyrics licensed by Lyricfind.
No unauthorized reproduction of lyric.
Writer: Sulakhan Cheema
Copyright: Phonographic Digital Limited (PDL)

Comments for Till Last Breath lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol to the right of the heart
3| symbol at the top of the calculator
grid grid grid
grid grid grid
grid grid grid