song lyrics / Sippy Gill / Soulmate lyrics  | FRen Français

Soulmate lyrics

Performers Sippy GillThe Laddi Gill

Soulmate song lyrics by Sippy Gill official

Soulmate is a song in Panjabi

ਬਸ ਬੱਚਿਆਂ ਵਾਂਗੂ ਇੱਕ ਜ਼ਿਦ ਫੜ੍ਹਕੇ ਬਹਿ ਜਾਵੇ
ਹਾਂ ਕਰਦਾ ਤੇਰਾ ਮਾਨ ਤਾਂ ਬਸ ਰਹਿ ਜਾਵੇ
ਤੇਰੀ ਹਰ ਗੱਲ ਮੇਰੇ ਸਰ ਮੱਥੇ
ਹਰ ਗੱਲ ਮੇਰੇ ਸਰ ਮੱਥੇ
ਜ਼ਿੰਦਗੀ ਕਿਉਂ ਬਰਬਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਰਾਤਾਂ ਨੂੰ call ਕਰੇ

ਕਿੰਨੀਆਂ ਦੇ ਬੁੱਲ touch ਕਿੱਤੇ
ਕਿੰਨੀਆਂ ਜ਼ੁਲਫ਼ਾਂ ਵਿਚ ਖੇਲਿਆ ਤੂੰ
ਕਿੰਨੇਆ ਦੱਸ ਜਿਸਮਾਂ ਉੱਤੇ
ਸੰਪ ਬਣ ਬਣ ਕੇ ਮਿਲਿਆ ਤੂੰ
ਲਾਉਂਦਾ ਰਿਹਾ ਦਿਮਾਗ ਮੇਰੇ ਤੇ
ਪਰ ਮੈਂ ਦਿਲ ਤੋਂ ਚਾਉਂਦੀ ਰਹੀ
ਤੂੰ ਕਰਦਾ ਸੀ ਠੱਗਈਆਂ
ਮੈਂ ਠੱਗਈਆਂ ਤੇ ਪਰਦੇ ਪਾਉਂਦੀ ਰਹੀ
ਮੱਸਾ ਬਚੇ ਮਰ ਮਰ ਕੇ
ਮੱਸਾ ਬਚੇ ਮਰ ਮਰ ਕੇ
ਚੱਲ ਬਚਗੇ ਰਬ ਖੈਰ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਵੇ ਮੈਂ ਤੇਰੀ ਰੂਹ ਦੀ ਆਸ਼ਿਕ਼ ਹਾਂ
ਤੂੰ ਜਿਸਮਾਂ ਨੂੰ ਪਿਆਰ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਰਾਤਾਂ ਨੂੰ ਕਾਲ ਕਰੇ

ਦਿਲ ਹੈ ਮੇਰਾ ਖਿਲੌਣਾ ਨਈ
ਜੋ ਖੇਡ ਖੁਦ ਕੇ ਰੱਖ ਦੇਂਦਾ ਐ
ਕਈ ਕਈ ਵਾਰੀ ਹੱਦ ਕਰਦੇ
ਗੁੱਸੇ ਵਿਚ ਆ ਹੱਥ ਚੱਕ ਦਿੰਦਾ ਐ
ਸੜਕੇ ਰੰਗ ਸੁਵਾਹ ਹੋ ਗਿਆ
ਰੁੱਤ ਬਣ ਗਈ ਧੀ ਮਾਪਿਆ ਦੀ
ਮੌਤ ਮੇਰੀ ਨਾਲ ਮੁੱਕਣੀ ਐ
ਜੱਦ ਰੋਜ ਦੇ ਇੰਨੀਆਂ ਸਿਆਪੇਆ ਦੀ
ਮਨੀ ਉਂਝ ਕਿਥੇ ਤੈਨੂੰ ਯਾਦ ਸਤਾਵੇ
ਉਂਝ ਕਿਥੇ ਤੈਨੂੰ ਯਾਦ ਸਤਾਵੇ
ਕੋਈ ਜੀਵੇ ਯਾ ਮਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਰਾਤਾਂ ਨੂੰ call ਕਰੇ

ਸੁਣ ਲੈਣੀ ਆ ਚੁੱਪ ਕਰ ਕੇ ਤਾਹੀ ਸਿਰ ਚੜਦਾ ਜਾਣਾ ਹੈ
ਕਨ ਭਰ ਦੇ ਨੇ ਲੋਗ ਤੇਰੇ ਗੱਲਾਂ ਵਿਚ ਕਯੋ ਆ ਜਾਣਾ ਹੈ
ਇਕ ਲਹਿਰ ਦੇ ਇਕ ਅੱਲ੍ਹੜ ਹੀ ਸਮਝ ਸਕੇ ਜਜਬਾਤਾਂ ਨੂੰ
ਕਿੱਦਾਂ ਯਾਦਆ ਤੰਗ ਕਰਦਿਆਂ
ਕੀੜਾ ਕੱਢੀ ਦਾ ਰਾਤ ਨੂੰ
ਹੱਥ ਜੋੜ ਮੰਗੇ ਗਏ ਮਾਫੀਆ
ਹੱਥ ਜੋੜ ਮੰਗੇ ਗਏ ਮਾਫੀਆ
ਤੈਨੂੰ ਛੱਡ ਗਈ ਜ ਪਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਮਤਲਬ ਨੂੰ ਯਾਦ ਕਰੇ
ਹਾਏ ਵੇ ਕੁੜੀ ਮਰ ਮਰ ਜਾਂਦੀ ਆ
ਤੂੰ ਰਾਤਾਂ ਨੂੰ call ਕਰੇ
Lyrics copyright : legal lyrics licensed by Lyricfind.
No unauthorized reproduction of lyric.

Comments for Soulmate lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol to the right of the envelope
3| symbol at the bottom of magnifying glass
grid grid grid
grid grid grid
grid grid grid