song lyrics / Sippy Gill / Pyar Nhi Ghatda lyrics  | FRen Français

Pyar Nhi Ghatda lyrics

Performer Sippy Gill

Pyar Nhi Ghatda song lyrics by Sippy Gill official

Pyar Nhi Ghatda is a song in Panjabi

ਕਿੰਨੇ ਸਾਲ ਹੋ ਗਏ
ਤੈਨੂ ਦੇਖੇਯਾ ਨੀ ਮੈਂ
ਪਰ ਦੂਰ ਤੂ ਨਹੀ ਇੰਜ੍ ਲਗਦਾ
ਬੜੀ ਹੀ ਦੇਰ ਹੋ ਗਈ
ਤੈਨੂ ਸੁਨੇਯਾ ਨੀ ਮੈਂ
ਪਰ ਆਜ ਵੀ ਕੰਨਾ ਚ ਤੂ ਹੀ ਵਜਦਾ
ਕੋਣ ਕਿਹੰਦਾ ਤੇਰੀ ਮੇਰੀ ਗਲ ਹੋਏ ਨਾ
ਮੇਰੇ ਵਾਂਗੂ ਤੇਰੇ ਵੀ ਤਾਂ ਤਾਰੇ ਸੋਏ ਨਾ
ਮੈਂ ਤਾਂ ਹਟ ਜਾਣਾ ਸੋਚਾਂ ਸਾਂਭ ਕੇ
ਪਰ ਏ ਦਿਲ ਨਾਹੀਓ ਹਟਦਾ
ਰੋਜ਼ ਏਕ ਏਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ
ਰੋਜ਼ ਇਕ ਇਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ

ਮੇਰੇ ਚਲ ਰਹੇ ਸਾਹ ਐਸ ਗਲ ਦਾ
ਸਬੂਤ ਨਈ ਕੇ ਤੂ ਖੁਸ਼ ਹੈਂ
ਕੀਤੇ ਨਾ ਕੀਤੇ
ਬਾਹਾ ਵਿਚ ਨਹੀ ਪਰ ਅੰਦਰੋਂ ਤਾਂ ਜੁੜੇ ਆਂ
ਇਨੀ ਤੱਸਲੀ ਮੈਨੂ ਕੀਤੇ ਨਾ ਕੀਤੇ
ਤੇਰੇ ਬਾਰੇ ਜਾਣਦੇ ਆ ਜਿਹੜੇ ਮੇਰੇ ਨਾਲ ਨੇ
ਗੈਰਾਂ ਵਿਚ ਬੈਠੇਯਾ ਵੀ ਤੇਰੇ ਹੀ ਖਿਆਲ ਨੇ
ਓਹੀ ਕਰਾਂ ਜੋ ਤੇਰੇ ਹੁੰਦੇਆਂ ਸੀ ਕਰਦਾ
ਓਨਾ ਹੀ ਥਾਵਾ ਤੇ ਸਮਾ ਕਟ-ਦਾ
ਰੋਜ਼ ਏਕ ਏਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ
ਰੋਜ਼ ਇਕ ਇਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ

ਕਯੀ ਵਾਰੀ ਕਿੱਤੀ ਗੁਸਤਾਖੀ ਹੋਰ ਲਭ ਲਾਂ
ਪਰ ਮੈਨੂ ਤੇਰੇ ਜਿਹਾ ਕੋਯੀ ਵੀ ਨੀ ਮਿਲੇਯਾ
ਭਰੀ ਸੀ ਬਗੀਚਿਯਾ ਦੇ ਨਾਲ ਸਾਰੀ ਦੁਨਿਯਾ
ਤੇਰੇ ਵਾਲਾ ਫੁੱਲ ਕਿਸੇ ਹੋਰ ਤੋਂ ਨੀ ਖਿਲੇਯਾ
ਅਧ ਮੇਰਾ ਸਦਾ ਤੇਰੇ ਕੋਲ ਹੀ ਰਿਹਾ
ਜਿਹਦਾ ਬਚਿਯਾ ਸੀ ਓ ਵੀ ਮੇਰਾ ਤੇਰੇ ਲਯੀ ਪੇਯਾ
ਜ਼ਿੱਦੀ ਹੋਏ ਨੈਣ ਨੇ ਦੀਦਾਰ ਤੇਰਾ ਮੰਗ੍ਦੇ
ਤੇਰੇ ਤੋ ਕਦੇ ਨਾ ਮੁਖ ਵੱਟਦਾ
ਰੋਜ਼ ਇਕ ਇਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ
ਰੋਜ਼ ਏਕ ਏਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ

ਕੈਲੇ ਦੀ ਸੀ ਬਣੀ ਤੂ ਕੈਲੇ ਦੀ ਹੀ ਰਹੇਂਗੀ
ਭਾਵੇ ਹਕ ਤੇਰੇ ਤੇ ਕੋਯੀ ਵੀ ਜਾਤਾ ਲਵੇ
ਮੈਨੂ ਪਤਾ ਮੇਰੇ ਵਾਂਗੂ ਤੇਰਾ ਕੋਯੀ ਨੀ ਬਨਣਾ
ਖੁਦ ਨੂ ਭੁਲਾ ਕੇ ਕੋਯੀ ਭਾਵੇ ਤੈਨੂ ਚਾਅ ਲਵੇ
ਮਿਲਾਗੇ ਮਿਲਾਗੇ ਰਖੀ ਬੈਠਾ ਹਾ ਉਮੀਦ ਮੈ
ਵੇਚ ਸਬ ਲਵਾਂ ਤੇਰੇ ਪਲਾ ਨੂ ਖਰੀਦ ਮੈਂ
ਹਸ ਕੇ ਮੈਂ ਖੁਸ਼ੀਯਾ ਨਕਾਰ ਦਾ ਜੇ ਉਂਗਲੀ
ਮੇਰੇ ਉੱਤੇ ਹੋਵੇ ਬਾਲ ਤੇਰੀ ਲਟ ਦਾ
ਰੋਜ਼ ਇਕ ਇਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ
ਰੋਜ਼ ਏਕ ਏਕ ਦਿਨ ਘਟ ਰਹੀ ਜ਼ਿੰਦਗੀ
ਪਰ ਤੇਰੇ ਲਈ ਪ੍ਯਾਰ ਨਹੀ ਓ ਘਟਦਾ
Lyrics copyright : legal lyrics licensed by Lyricfind.
No unauthorized reproduction of lyric.

Comments for Pyar Nhi Ghatda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the right of the thumbs up
3| symbol at the bottom of the house
grid grid grid
grid grid grid
grid grid grid