song lyrics / Sippy Gill / Patolya lyrics  | FRen Français

Patolya lyrics

Performer Sippy Gill

Patolya song lyrics by Sippy Gill official

Patolya is a song in Panjabi

ਕੱਲਿਆ ਦੇ ਬੀਤੇ ਬਿੱਲੋ ਸਾਡੇ ਕਿੰਨੇ ਸਾਲ ਨੀ
ਕਰਦੇ ਨੇ ਤੰਗ ਨਿੱਤ ਯਾਰਾਂ ਦੇ ਸਵਾਲ ਨੀ
ਕੱਲਿਆ ਦੇ ਬੀਤੇ ਬਿੱਲੋ ਸਾਡੇ ਕਿੰਨੇ ਸਾਲ ਨੀ
ਕਰਦੇ ਨੇ ਤੰਗ ਨਿੱਤ ਯਾਰਾਂ ਦੇ ਸਵਾਲ ਨੀ
ਹੁਣ ਛੱਡਣੀ ਕਰਾਕੇ ਤੈਥੋਂ ਹਾਂ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ

ਆਜਾ ਰਾਣੀ ਤੈਨੂੰ England ਦੀ ਬਣਾ ਦਿਆਂ
ਨੀ ਗੁੰਦਲ ਸ਼ਰੀਰ ਤੇਰਾ ਸ਼ੀਸ਼ੇ ਚ ਜੜਾਂ ਦਿਆਂ
ਆਜਾ ਰਾਣੀ ਤੈਨੂੰ England ਦੀ ਬਣਾ ਦਿਆਂ
ਨੀ ਗੁੰਦਲ ਸ਼ਰੀਰ ਤੇਰਾ ਸ਼ੀਸ਼ੇ ਚ ਜੜਾਂ ਦਿਆਂ
ਹੁੰਦੇ ਚਰਚੇ ਨੇ ਤੇਰੇ ਥਾਂ ਥਾਂ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ

ਗੱਡੀ ਵਿਚ ਬੈਠ ਮੁੰਡਾ ਕਰੇ ਅੱਖਾਂ ਤੱਤੀਆਂ
ਨੀ ਤੇਰੇ ਪਿੱਛੇ ਕਰੇ cross ਲਾਲ ਬੱਤੀਆਂ
ਗੱਡੀ ਵਿਚ ਬੈਠ ਮੁੰਡਾ ਕਰੇ ਅੱਖਾਂ ਤੱਤੀਆਂ
ਨੀ ਤੇਰੇ ਪਿੱਛੇ ਕਰੇ cross ਲਾਲ ਬੱਤੀਆਂ
ਫਿਰੇ ਲੱਭਦੀ ਪੁਲਿਸ ਥਾਂ ਥਾਂ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ

Vodka ਦੇ ਪੈੱਗ ਜਿੰਨਾ ਨਸ਼ਾ ਤੇਰੀ ਅੱਖ ਦਾ
ਨੀ ਬਿਨ ਪੀਤੇ ਗਿਆ ਸਿੱਪੀ ਵੀ ਨੀ ਬਚਦਾ
Vodka ਦੇ ਪੈੱਗ ਜਿੰਨਾ ਨਸ਼ਾ ਤੇਰੀ ਅੱਖ ਦਾ
ਨੀ ਬਿਨ ਪੀਤੇ ਗਿਆ ਸਿੱਪੀ ਵੀ ਨੀ ਬਚਦਾ
ਕਰ ਲੈਣ ਦੇ ਤੂੰ ਯਾਰਾ ਨੂੰ ਗੁਨਾਹ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ
ਹਾਏ ਫਿਰਦਾ ਲਿਖਾਈ ਤੇਰਾ ਨਾ ਨੀ
ਮੁੰਡਾ ਗੁੱਟ ਤੇ ਪਟੋਲਿਆ
Lyrics copyright : legal lyrics licensed by Lyricfind.
No unauthorized reproduction of lyric.

Comments for Patolya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol to the left of the clock
3| symbol to the left of the trash
grid grid grid
grid grid grid
grid grid grid