song lyrics / Sippy Gill / Mahoul lyrics  | FRen Français

Mahoul lyrics

Performer Sippy Gill

Mahoul song lyrics by Sippy Gill official

Mahoul is a song in Panjabi

Yo Sippy Gill

ਓ ਸਾਊਪੁਣਾ ਦੁਨਿਯਾ ਨੂ ਆਯਾ ਰਾਸ ਨੀ
ਜੀ ਜੀ ਕਿਹੰਦਾ ਚੀਮਾ ਮੈਂ ਕਿਹਾ ਬਰਦਾਸ਼ ਨਹੀ
ਖਾਜ ਹੋਯੀ ਜਾਂਦੀ ਲੰਡੂਆ ਦੀ ਬੈਕ ਤੇ
Shit talk ਕਰਦੇ ਨੇ ਜੋ snap ਤੇ
ਓ ਗਾਟਾ ਲਾਕੇ ਹੱਥ ਵਿਚ ਫੜਨਾ ਪੌ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਸਿਰ ਉਂਚਾ ਰਖਣਾ ਤਾ ਅੜਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ

ਓ ਨਾਰਾ ਲਈ ਨਾ ਝਾਂਜਰਾਂ ਘੋਡੀ ਦੇ ਪਾਵਾਂਗੇ
ਪ੍ਯਾਰ ਵੈਰ ਪਾ ਲਵੀ ਅਧੇ ਬੋਲ ਆਵਾਂਗੇ
ਓ ਨਾਰਾ ਲਈ ਨਾ ਝਾਂਜਰਾਂ ਘੋਡੀ ਦੇ ਪਾਵਾਂਗੇ
ਪ੍ਯਾਰ ਵੈਰ ਪਾ ਲਵੀ ਅਧੇ ਬੋਲ ਆਵਾਂਗੇ
ਜਿੰਨਾ ਦੀਆਂ ਲੱਤਾਂ ਭਰ ਸਹਿੰਦਿਆਂ ਨਈ
ਓਹਨਾ ਨਾਲ ਦੱਸ ਕਾਦੀ race ਲਵਾਂਗੇ
ਓ ਕਲਮਾ ਕਈਆਂ ਦਾ ਹੁਣ ਪੜ੍ਹਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਸਿਰ ਉਂਚਾ ਰਖਣਾ ਤਾ ਅੜਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ

ਓ ਸਾਡੇ ਤੇ ਨਾ ਯਾਰੀ ਦੇ ਅਸੂਲ ਵੱਖਰੇ
ਯਾਰ ਮਿਲੇ ਪੈਗ ਡਾਂਗ ਵੈਰੀ ਟੱਕਰੇ
ਓ ਸਾਡੇ ਤੇ ਨਾ ਯਾਰੀ ਦੇ ਅਸੂਲ ਵੱਖਰੇ
ਯਾਰ ਮਿਲੇ ਪੈਗ ਡਾਂਗ ਵੈਰੀ ਟੱਕਰੇ
ਛੋਟਾ ਭਾਂਡਾ overflow ਕਰਦਾ
ਬੰਦਾ ਕੱਚਿਆਂ ਕੰਨਾਂ ਦਾ ਪਹਿਲੇ ਸੱਟੇ ਮਰਦਾ
ਧੌਣ ਉਤੇ ਗੋਡਾ ਹੁਣ ਧਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਸਿਰ ਉਂਚਾ ਰਖਣਾ ਤਾ ਅੜਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ

ਓ ਤੀਰ ਤੁੱਕਾ ਲਯਾ ਨਾਹੀਓ ਕਾਂਡ ਕਿੱਤੇ ਆ
ਖੌਰੇ ਕਿੰਨੇ ਸਾਲ ਰੌਲੇਯਾ ਚ ਬੀਤੇ ਆ
ਓ ਜਾਣਦੇ ਨਹੀ ਜਿਹੜੇ ਪੰਗੇ ਓਹੀਓ ਲੈਂਦੇ ਆ
ਜਾਣਦੇ ਆ ਜਿਹੜੇ ਸਿਪਯ ਭਾਈ ਕਿਹੰਦੇ ਆ
ਓ ਜਾਣਦੇ ਨਹੀ ਜਿਹੜੇ ਪੰਗੇ ਓਹੀਓ ਲੈਂਦੇ ਆ
ਜਾਣਦੇ ਆ ਜਿਹੜੇ ਸਿਪਯ ਭਾਈ ਕਿਹੰਦੇ ਆ
ਗੱਡੇਯਾ ਦੇ ਵਾਂਗੂ ਹੁੰਨ ਵਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਸਿਰ ਉਂਚਾ ਰਖਣਾ ਤਾ ਅੜਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
ਓ ਲਗਦਾ ਮਾਹੌਲ change ਕਰਨਾ ਪਊ
Lyrics copyright : legal lyrics licensed by Lyricfind.
No unauthorized reproduction of lyric.

Comments for Mahoul lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the left of the padlock
3| symbol to the left of the cross
grid grid grid
grid grid grid
grid grid grid