song lyrics / Sippy Gill / Gym lyrics  | FRen Français

Gym lyrics

Performer Sippy Gill

Gym song lyrics by Sippy Gill official

Gym is a song in Panjabi

ਆ ਗਿਆ ਨੀ ਓਹੀ ਬਿੱਲੋ ਟਾਈਮ

ਹੋ ਡੌਲਾ ਕੁੜਤੇ ਚੋਂ ਬਾਹਰ ਆਵੇ ਤੇਰੇ ਯਾਰ ਦਾ
ਹੋ ਗਲ ਪੈਜੇ ਨਾ ਕਤਲ ਫੁੱਲਾਂ ਜਿੰਨੇ ਭਾਰ ਦਾ
ਹੋ ਡੌਲਾ ਕੁੜਤੇ ਚੋਂ ਬਾਹਰ ਆਵੇ ਤੇਰੇ ਯਾਰ ਦਾ
ਹੋ ਗਲ ਪੈਜੇ ਨਾ ਕਤਲ ਫੁੱਲਾਂ ਜਿੰਨੇ ਭਾਰ ਦਾ
ਕਾਕਾ ਤੂੰ ਸੀਂ ਜਵਾਕ ਅਸੀ ਛੱਡੀ ਬੈਠੇ ਆ ਵੈਲਪੁਣੇ ਖੱਟ ਕੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਓਏ gym ਵਿਚ ਮਾਰਦਾ ਐ ਜ਼ੋਰ ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਕਦੇ ਕਦੇ ਫੀਮ ਫੂਮ ਖਾ ਲਈ ਦੀ ਨੀ
ਨੀ ਖੂਨ ਗਾੜੇ ਕਰਕੇ
ਗੋਲੀ ਗੂਲੀ ਸੋਹਣੀਏ ਚਲਾ ਲਈ ਦੀ
ਨੀ ਓ ਲਗਾਉੜੇ ਕਰਕੇ
ਕਦੇ ਕਦੇ ਫੀਮ ਫੂਮ ਖਾ ਲਈ ਦੀ ਨੀ
ਨੀ ਖੂਨ ਗਾੜੇ ਕਰਕੇ
ਗੋਲੀ ਗੂਲੀ ਸੋਹਣੀਏ ਚਲਾ ਲਈ ਦੀ
ਨੀ ਓ ਲਗਾਉੜੇ ਕਰਕੇ
ਸ਼ੌਂਕ ਨਾਲ ਗੱਬਰੂ ਪਵਾਈ ਫਿਰਦਾ
ਓ ਮੋਰ ਸੱਜੇ ਪੱਟ ਤੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
Gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ

ਨੀ ਤੂੰ ਸੁਪਨੇ ਚ ਆਕੇ ਰਾਤੀ ਦਿਲ ਜੇਹਾ ਬਣਾਕੇ
Love you ਲਿਖ ਗਈ
You ਲਿਖ ਗਈ
ਤਾਹੀ ਤੱਕਦਾ ਨਹੀਂ babe’ਆਂ bub’ਆਂ ਯਾਰ ਤੇਰਾ
ਅੱਖ ਤੇਰੇ ਉੱਤੇ ਡਿੱਗ ਗਈ
ਨੀ ਤੂੰ ਸੁਪਨੇ ਚ ਆਕੇ ਰਾਤੀ ਦਿਲ ਜੇਹਾ ਬਣਾਕੇ
Love you ਲਿਖ ਗਈ
ਤਾਹੀ ਤੱਕਦਾ ਨਹੀਂ babe’ਆਂ bub’ਆਂ ਯਾਰ ਤੇਰਾ
ਅੱਖ ਤੇਰੇ ਉੱਤੇ ਡਿੱਗ ਗਈ
ਕਰ ਗਈ ਟਕੋਰਾਂ ਤੂੰ ਵੀ ਪੱਟ ਹੋਣੀਏ ਨੀ ਦਿਲ ਵਾਲੀ ਸੱਟ ਤੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ

ਤੂੰ ਵੀ ਫਿਰੇ gym ਵਿਚ ਜ਼ੋਰ ਮਾਰਦੀ
ਓ size zero ਦੇ ਲਈ
Tight security ਦਾ ਹੋਇਆ ਮਸਲਾ
ਓ ਤੇਰੇ hero ਦੇ ਲਈ
ਤੂੰ ਵੀ ਫਿਰੇ gym ਵਿਚ ਜ਼ੋਰ ਮਾਰਦੀ
ਓ size zero ਦੇ ਲਈ
Tight security ਦਾ ਹੋਇਆ ਮਸਲਾ
ਓ ਤੇਰੇ hero ਦੇ ਲਈ
ਹੈਪੀ ਰਾਏਕੋਟੀ ਫਿਰੇ ਵੈਲੀ ਚੱਕਦਾ
ਓ ਹੁਸਨਾਂ ਦੀ ਚੱਕ ਤੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ
ਓਏ gym ਵਿਚ ਮਾਰਦਾ ਐ ਜ਼ੋਰ ਤੇਰੇ ਲਈ
ਰਾਖੀ ਲਈ ਨਾ ਰੱਖੀਆਂ ਬੰਦੂਕਾਂ ਜੱਟ ਨੇ

Sippy Gill
ਆ ਗਿਆ ਨੀ ਓਹੀ ਬਿੱਲੋ ਟਾਈਮ
Lyrics copyright : legal lyrics licensed by Lyricfind.
No unauthorized reproduction of lyric.

Comments for Gym lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the left of the house
3| symbol to the right of the target
grid grid grid
grid grid grid
grid grid grid