song lyrics / Sippy Gill / AKH 47 lyrics  | FRen Français

AKH 47 lyrics

Performers Sippy GillDeepak Dhillon

AKH 47 song lyrics by Sippy Gill official

AKH 47 is a song in Panjabi

ਸੂਟ ਕਾਲੇ ਉੱਤੇ ਚੱਕਵੀਂ ਆ ਬੂਟੀਆਂ
ਮੈਂ ਨੱਪ ਲਵਾ ਜਦੇ ਗਰਦਾ ਜੋ ਉਠਿਆਂ
ਤੇਰੇ ਪੈਰ ਕੋਲੋਂ ਡਰੇ ਜੱਗ ਪੈਰ ਪਿੱਛੇ ਧਰੇ
ਪਾਉਂਦਾ ਜਿਥੇ ਵੀ ਪਿਆਰ ਸਿੱਰੇ ਰੌਂਦਾ

ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ
ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ

ਖੜ੍ਹੇ ਰੂਪ ਨੂੰ ਸਲਾਮਾਂ ਜਦ ਕਰਦਾ
ਤੂੰ ਵੀ ਐਵੇਂ ਨੀ ਜੱਟੀ ਦਾ ਪਾਣੀ ਭਰਦਾ
Fail ਕਰਤੇ brand ਮੇਰਾ ਨਖਰਾ grand
ਜੱਟੀ ਟੇਸਲਾ ਚ town ਗੇੜਾ ਲਾਉਂਦੀ
ਵੇ ਅੱਖ 47 ਜਿਹੀ
ਮੈਂ ਬੰਦਾ ਮਰਨੇ ਨੂੰ minute ਨਹੀਓ ਲਾਉਂਦੀ
ਵੇ ਅੱਖ 47 ਜਿਹੀ
ਮੈਂ ਬੰਦਾ ਮਰਨੇ ਨੂੰ minute ਨਹੀਓ ਲਾਉਂਦੀ

ਮੇਰੀ ਸੋਚ ਪ੍ਰੋਫੈਸਰਾ ਦੇ ਨਾ ਦੀ
Raw ਫਿਰੇ ਮੇਰਾ ਫੌਜੀ ਖੁਰਾ ਭਾਲਦੀ
ਸੁਣ ਜਟ ਦੇ dream ਤੈਨੂੰ ਆਉਣੀ ਨਹੀਓ ਨੀਂਦ
ਜਾਨ ਕੱਢ ਲੈਂਦਾ ਫੋਨ ਨਹੀਓ ਲਾਉਂਦਾ
ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ
ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ

ਜਾਵਾਂ ਗੜ੍ਹ ਗੜ੍ਹ ਮਿੱਤਰਾਂ club ਵੇ
ਓਥੇ ਛੇੜ੍ਹਿਆ ਮੈਂ ਚੋਬਰਾਂ ਨੂੰ ਯੱਬ ਵੇ
ਜੱਟੀ Gym ਦੀ ਸ਼ੌਕੀਨ ਕਿੱਤੋਂ ਭਰੀ ਕਿੱਤੋਂ lean
ਤੇਰੇ weight ਨਾਲੋਂ ਵੱਧ weight ਪਾਉਂਦੀ
ਵੇ ਅੱਖ 47 ਜਿਹੀ
ਮੈਂ ਬੰਦਾ ਮਰਨੇ ਨੂੰ minute ਨਹੀਓ ਲਾਉਂਦੀ
ਵੇ ਅੱਖ 47 ਜਿਹੀ
ਮੈਂ ਬੰਦਾ ਮਰਨੇ ਨੂੰ minute ਨਹੀਓ ਲਾਉਂਦੀ

ਜਦੋਂ ਦਿਲ ਕਰੇ end ਕਰਵਾ ਦਵਾ
ਬਿੱਲੋ ਕੰਦਾ ਉੱਤੇ ਕੁੱਤੀਆਂ ਚੜਵਾ ਦੇਵਾ
ਅੱਖ ਨਾਲ ਲੈਂਦਾ ਨਾਪ ਤੂੰ ਤੇ ਕਰੇਗੀ ਨੀ ਜਾਪੁ
ਪੁੱਤ ਚੀਮੇਯਾ ਦੇ ਲਿਖੇ Sippy ਗਾਉਂਦਾ
ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ
ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ

ਟਾਕੀ ਖੋਲਦੇ Stud ਮੈਨੂੰ car ਦੀ
ਸੁਣ ਕਰਦਾ ਐ ਖੌਰੇ shine ਨਾਰ ਦੀ
ਉਹ ਮੇਰੇ ਕੋਕੇ ਪਏ ਆ ਕਾਰੇ
ਜਿਹੜੇ ਕਾਂਡ ਹੁੰਦੇ ਸਾਰੇ
ਵੇ ਮੈਂ ਜੀਤਿਆ ਨੂੰ ਬਾਜ਼ੀਆਂ ਹਰਾਉਂਦੀ
ਵੇ ਅੱਖ 47 ਜਿਹੀ
ਮੈਂ ਬੰਦਾ ਮਰਨੇ ਨੂੰ minute ਨਹੀਓ ਲਾਉਂਦੀ

ਉਹ ਗੱਬਰੂ ਦਾ ਨਾ ਬੋਲਦਾ
ਜਟ top 10 Wanted'ਆ ਚ ਆਉਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for AKH 47 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the bottom of the cloud
3| symbol at the bottom of the clock
grid grid grid
grid grid grid
grid grid grid