song lyrics / Sippy Gill / 12 Dia 12 lyrics  | FRen Français

12 Dia 12 lyrics

Performer Sippy Gill

12 Dia 12 song lyrics by Sippy Gill official

12 Dia 12 is a song in Panjabi

ਹੋ ਗੋਰੀਏ ਨੀ ਗੋਰੀਏ ਨੀ ਗੰਨੇ ਦੀਏ ਪੋਰੀਏ
ਮਾੜੀ ਪੇਂਡੂਆਂ ਦੀ ਹਿੰਡ ਵੱਡੇ dad ਦੀਏ ਛੋਰੀਏ ਨੀ
ਹੋ ਯਾਰੀ ਪਿੱਛੇ 300 ਐ 2 ਬੋਲਦੀ
ਫਿਰਦੀ ਬੰਦੂਕ ਮੇਰੀ ਵੈਰੀ ਟੋਲਦੀ
ਬਾਜ਼ ਕਿੱਥੇ ਗੌਲਦੇ ਨੇ ਕਾਵਾਂ ਦੀਆਂ ਡਾਰਾਂ
ਹੋ ਹਿੱਕ ਉੱਤੇ ਖਾਲੀ ਕਰੂ
ਓਏ ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ

ਹੋ ਸੋਚ approach ਦੋਨੋ high ਰੱਖਦਾ
Magnum ਡੱਬ ਚ ਫਸਾਈ ਰੱਖਦਾ (ਗੋਰੀਏ ਗੋਰੀਏ ਨੀ)
ਹੋ ਸੋਚ approach ਦੋਨੋ high ਰੱਖਦਾ
Magnum ਡੱਬ ਚ ਫਸਾਈ ਰੱਖਦਾ
ਵੈਰੀਆਂ ਦੇ ਕਾਲਜੇ ਚ ਪੁੱਤ ਜੱਟ ਦਾ
ਵੇਖ ਲੈ ਮਚਾ ਕੇ ਨੀ ਤਬਾਹੀ ਰੱਖਦਾ
ਹੋ 100 ਸਾਲ ਪਿੱਛੋਂ ਜੱਟ ਕੱਢ ਜਾਂਦੇ ਖਾਰਾਂ
ਓਏ ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ

ਹੋ ਸੁਣ ਸਰਪੰਚਾ ਛੇਤੀ ਲੜਦਾ ਨੀ ਗੱਬਰੂ
ਨਿੱਕੀ ਮੋਟੀ ਗੱਲ ਉੱਤੇ ਅੜਦਾ ਨੀ ਗੱਬਰੂ
ਇਹ ਤਾ ਸਾਲਾ ਮਸਲਾ ਸੀ ਦਸਵੀ ਦੀ ਯਾਰੀ ਦਾ
ਹੋ ਦੁਖਿਆ ਸੀ ਦਿਲ ਮੇਰੀ ਜਾਨ ਤੋਂ ਪਿਆਰੀ ਦਾ
ਹੋ ਬੜੀ ਦੇਰ ਤੋਂ ਸ਼ਰੀਫ ਹੋਇਆਕਿੱਥੇ ਮੰਨੇ ਦੁਨੀਆਂ
ਹੀਰਾਂ ਦੇ ਕਾਲੀਰੇ ਚੂੜੇ ਸਦਾ ਭੰਨੇ ਦੁਨੀਆਂ
ਜਿਹੜਾ ਤੇਰੇ ਮੇਰੇ ਵਿਚ ਆਇਆ ਗੋਡਣੀ ਲਵਾ ਦੂ ਨੀ
ਤੂੰ ਸਾਹਾਂ ਤੋਂ ਪਿਆਰੀ ਸਾਹ ਕਿਸੇ ਦੇ ਮੁੱਕਾ ਦੂ
ਹੋ ਮੇਰੇ ਪਿੱਛੇ ਕਿੰਨ੍ਹੇ ਆਏ ਸਾਕ ਓਹਨੇ ਮੋੜਤੇ
ਗਹਿਣੇ ਗੱਟੇ ਮਹਿਲ ਉਹਨੇ ਜੁੱਤੀ ਨਾਲ ਰੋਲਤੇ
ਸੌਂਹ ਲੱਗੇ ਹਾਲ਼ੇ ਵੀਂ ਖੁਰਕ ਹੁੰਦੀ ਹੱਥਾਂ ਤੇ
ਫੇਰ ਕੀ ਹੋਇਆ ਜੇ 5-7 ਹੱਡ ਤੋੜਤੇ

ਹੋ 2-3 ਚੀਜਾਂ ਜਾਨ ਤੋਂ ਪਿਆਰੀਆਂ
ਬੇਬੇ ਬਾਪੂ ਤੂੰ ਯਾਰਾਂ ਦੀਆਂ ਯਾਰੀਆਂ (ਗੋਰੀਏ ਗੋਰੀਏ ਨੀ)
ਹੋ 2-3 ਚੀਜਾਂ ਜਾਨ ਤੋਂ ਪਿਆਰੀਆਂ
ਬੇਬੇ ਬਾਪੂ ਤੂੰ ਯਾਰਾਂ ਦੀਆਂ ਯਾਰੀਆਂ
ਮਹਿਫ਼ਿਲਾਂ ਚ ਖੜ ਕੇ ਗਲਾਸੀ ਕੱਚ ਦੀ
ਓਏ ਸੁੱਟ ਸੁੱਟ ਦਿਲ ਜਾਂਦੀਆਂ ਕੁਵਾਰੀਆਂ
6 ਫੁੱਟੇ ਗੱਬਰੂ ਕਰੰਟ ਜਿਹੀਆਂ ਨਾਰਾਂ
ਓਏ ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ

ਘੁੱਗੀ ਉਸਤਾਦ ਚੇਲਾ ਦੱਸੇ ਸ਼ੇਰ ਨੂੰ
ਛੇੜੀ ਦਾ ਨੀ ਬੰਦੇ ਅਣਖੀ ਦਲੇਰ ਨੂੰ (ਗੋਰੀਏ ਗੋਰੀਏ ਨੀ)

ਹੋ ਘੁੱਗੀ ਉਸਤਾਦ ਚੇਲਾ ਦੱਸੇ ਸ਼ੇਰ ਨੂੰ
ਛੇੜੀ ਦਾ ਨੀ ਬੰਦੇ ਅਣਖੀ ਦਲੇਰ ਨੂੰ
ਫਿਰਦਾ ਗਿੱਲਾਂ ਦਾ ਮੁੰਡਾ ਵੈਲ ਖੱਟਦਾ
ਹੋਣਾ ਨੀ ਇਲਾਜ਼ ਸਾਡੀ ਮਾਰੀ ਸੱਟ ਦਾ
ਕਿਹੜੀ ਗੱਲੋਂ ਛੇੜੇ ਪੁੱਤ ਮੌਤ ਦੀਆਂ ਡਾਰਾਂ
ਓਏ ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ 12 ਦੀਆ 12
ਹਿੱਕ ਉੱਤੇ ਖਾਲੀ ਕਰੂ
Lyrics copyright : legal lyrics licensed by Lyricfind.
No unauthorized reproduction of lyric.

Comments for 12 Dia 12 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the top of the thumbs up
3| symbol at the top of the trash
grid grid grid
grid grid grid
grid grid grid