song lyrics / Resham Singh Anmol / Yaari lyrics  | FRen Français

Yaari lyrics

Performer Resham Singh Anmol

Yaari song lyrics by Resham Singh Anmol official

Yaari is a song in Panjabi

ਕੀਤੀਆਂ ਪੜ੍ਹਾਈਆਂ ਤੇ ਲੜਾਈਆਂ ਯਾਰਾਂ ਨੇ
ਮਿੱਤਰਾਂ ਨਾਲ ਮਹਿਫ਼ਿਲਾਂ ਸਜਾਈਆਂ ਯਾਰਾਂ ਨੇ
ਕੀਤੀਆਂ ਪੜ੍ਹਾਈਆਂ ਤੇ ਲੜਾਈਆਂ ਯਾਰਾਂ ਨੇ
ਮਿੱਤਰਾਂ ਨਾਲ ਮਹਿਫ਼ਿਲਾਂ ਸਜਾਈਆਂ ਯਾਰਾਂ ਨੇ
ਨਾ ਹੀ ਕਦੇ ਕਾਰਡ ਨਾ ਹੀ ਨੋਟਾਂ ਦੀ ਬਹਾਰ
ਵੇਖਿਆ ਤੇ ਬੰਦੇ ਦਾ stand ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ

ਜਿਹਦੇ ਨਾਲ ਖਾਦਾ ਪੀਤਾ ਓਹਦੇ ਨਾਲ ਸਦਾ ਖੜੇ
ਕੱਠ ਸੁਣਦੇ ਆ ਕੱਲੇ ਕਲੇ ਯਾਰ ਦੀ
ਜਿੰਨਾ ਜਿੰਨਾ ਨਾਲ ਮੈ ਗਿਲਾਸ ਟਕਰਾਏ
ਜੱਟ ਨਿਭਦਾ ਏ ਗੱਲ ਸਾਰੀ ਪਿਆਰ ਦੀ
ਜਿੰਨਾ ਜਿੰਨਾ ਨਾਲ ਮੈ ਗਿਲਾਸ ਟਕਰਾਏ
ਜੱਟ ਨਿਭਦਾ ਏ ਗੱਲ ਸਾਰੀ ਪਿਆਰ ਦੀ
ਓ ਦਿਲ ਵੀ ਮਿਲੇ ਨੀ ਜਿਥੇ ਨਾਲ ਬੈਠਿਆਂ
ਉਤੋਂ ਨੀ ਮਿਲਾ ਕੇ ਕਦੀ hand ਦੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ

ਹੋ ਮਾਨ ਕੱਲੇ ਕੱਲੇ ਉਤੇ ਜਿਹੜੇ ਨਾਲ ਅੱਜ ਖੜੇ
ਯਾਰ ਟੱਕਰੇ ਨੀ ਸਾਰੇ ਹੀ ਕਮਾਏ ਨੇ
ਜਿਹੜੇ ਛੱਡ ਗਏ ਚਲ ਉਹ ਵੀ ਰਾਜੀ ਰਹਿਣ
ਮਾੜੇ ਰਾਹਾਂ ਉ ਤਾ ਰੋਕ ਕੇ ਗਵਾਏ ਨੇ
ਜਿਹੜੇ ਛੱਡ ਗਏ ਚਲ ਉਹ ਵੀ ਰਾਜੀ ਰਹਿਣ
ਮਾੜੇ ਰਾਹਾਂ ਉ ਤਾ ਰੋਕ ਕੇ ਗਵਾਏ ਨੇ
ਹੋ Billa Dhaliwal ਓਹਨਾ ਨੂੰ ਕੀ ਚੰਗਾ ਲੱਗਣਾ
ਜਿਹਨਾਂ ਕਰਕੇ ਨਾ understand ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ

ਬੋਲ ਦੇ ਜੋ ਮੀਠਾ ਹੋਵੇ ਦਿਲ ਵਿਚ ਖ਼ਾਰ
ਬੰਦੇ ਦੋਗਲੇ ਨਾ ਕਦੇ ਵੀ ਕਬੂਲ ਨੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਤਾਹਿ ਪੱਕੇ ਬੜੇ ਜੱਟ ਦੇ ਅਸੂਲ ਨੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਤਾਹਿ ਪੱਕੇ ਬੜੇ ਜੱਟ ਦੇ ਅਸੂਲ ਨੇ
ਹੋ ਮੁੜਕੇ ਨੀ ਰੱਖਿਆ group ਚ ਕਦੇ
ਬੰਦਾ ਜੋ ਚਰਿਤ੍ਰੋ ਲਫੈਂਡ ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ
ਯਾਰੀ ਲੌਣ ਲਗੇ ਜਾਤ ਦੇਖੀ ਨੀ ਕਦੇ
ਪੈਗ ਲੌਣ ਲਗੇ ਨੀ brand ਵੇਖਿਆ
Lyrics copyright : legal lyrics licensed by Lyricfind.
No unauthorized reproduction of lyric.

Comments for Yaari lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the top of the target
3| symbol at the bottom of the padlock
grid grid grid
grid grid grid
grid grid grid