song lyrics / Resham Singh Anmol / Visa lyrics  | FRen Français

Visa lyrics

Performer Resham Singh Anmol

Visa song lyrics by Resham Singh Anmol official

Visa is a song in Panjabi

ਸਾਡੀ ਕਿਹੜੀ ਜ਼ਿੰਦਗੀ ਏ, ਪੱਲੇ ਨਾ ਧੇਲੀ
ਨਾ ਕੋਈ ਸਹੇਲੀ ਏ, ਨਾ ਹੀ ਬਣੇ ਹਵੇਲੀ
ਮੈਨੂੰ ਟੱਕਰਾ ਮਾਰਦੇ ਨੂ, ਸਾਲ ਹੋ ਗਿਆ ਤੀਜਾ
ਨਾ ਸਹੇਲੀ ਮਿਲਦੀ ਏ, ਨਾ ਹੀ ਲਗਦਾ visa
ਨਾ ਸਹੇਲੀ ਮਿਲਦੀ ਏ, ਨਾ ਹੀ ਲਗਦਾ visa

ਪੰਡਤ ਕਹੇ ਬੇਕਾਰ ਨੇ, ਹੱਥਾਂ ਦੀਆਂ ਲਕੀਰਾਂ
ਅਸੀਂ ਗੀਤਾਂ ਜੋਗੇ ਰਹਿ ਗਏ, ਜਹਾਜੇ ਚੜ ਗਇਆ ਹੀਰਾ
ਚੜ ਗਇਆ ਹੀਰਾ
ਸਾਡੀ ਕਿਸਮਤ ਮਾੜੀ ਏ, ਕਸੂਰ ਕੱਡੀਏ ਕੀਹਦਾ
ਨਾ ਸਹੇਲੀ ਮਿਲਦੀ ਏ, ਨਾ ਹੀ ਲਗਦਾ visa
ਨਾ ਸਹੇਲੀ ਮਿਲਦੀ ਏ, ਨਾ ਹੀ ਲਗਦਾ visa

ਸਾਨੂੰ ਸਪਲੀਆਂ ਮਾਰ ਲਿਆ, ਨਾ ਹੀ ਹੋਈ degree
ਕਰਦੇ ਫ਼ੋਨ ਵਿਦੇਸ਼ਾਂ ਚੋ, ਸਾਡੇ ਯਾਰ ਜੋ ਜਿਗਰੀ
ਧੱਕੇ ਚੜ੍ਹੇ agent'ਆਂ ਦੇ, ਖਾਲੀ ਹੋ ਗਿਆ ਗੀਜਾ
ਨਾ ਸਹੇਲੀ ਮਿਲਦੀ ਏ, ਨਾ ਹੀ ਲਗਦਾ visa
ਨਾ ਸਹੇਲੀ ਮਿਲਦੀ ਏ, ਨਾ ਹੀ ਲਗਦਾ visa

ਮਸਲੇ ਹੱਲ ਹੋਣਗੇ Gurwindr Jhander Jagali
ਹਾਏ ਕੁੜੀ ਲੱਭਣੀ ਸੁਨੱਖੀ ਜੀ 7 band'ਆਂ ਵਾਲੀ
ਮਾਰ ਜਾਣੀ ਉਡਾਰੀ ਓਏ ਬਣ ਓਹਦੇ ਵੀਰ ਦਾ ਜੀਜਾ
ਸਹੇਲੀ ਵੀ ਮਿਲ ਜੂਗੀ, ਨਾਲੇ ਲੱਗ ਜੂ visa
ਸਹੇਲੀ ਵੀ ਮਿਲ ਜੂਗੀ, ਨਾਲੇ ਲੱਗ ਜੂ visa
ਸਹੇਲੀ ਵੀ ਮਿਲ ਜੂਗੀ, ਨਾਲੇ ਲੱਗ ਜੂ visa
Lyrics copyright : legal lyrics licensed by Lyricfind.
No unauthorized reproduction of lyric.

Comments for Visa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol at the bottom of the target
3| symbol to the left of the camera
grid grid grid
grid grid grid
grid grid grid