song lyrics / Resham Singh Anmol / Kaida lyrics  | FRen Français

Kaida lyrics

Performer Resham Singh Anmol

Kaida song lyrics by Resham Singh Anmol official

Kaida is a song in Panjabi

ਨਿੱਤ ਪੈਂਦਾ ਐ ਪੰਗਾ, ਪੱਟੀ ਇਕ ਸਹੇਲੀ ਦਾ
ਮੈਂ ਤੁਪਕਾ ਕਿਕਰ ਦਾ, ਉਹ ਫੁੱਲ ਚਮੇਲੀ ਦਾ
ਮੈਂ ਤੁਪਕਾ ਕਿਕਰ ਦਾ, ਉਹ ਫੁੱਲ ਚਮੇਲੀ ਦਾ
ਮੈਂ ਚੱਲਾ ਚਾਲ ਜਮਾਨੇ ਦੀ, ਉਹ ਗੱਲ ਕਰਦੀ ਤੇਜ਼ੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ

ਮੈਂ ਕੁੜਤੇ ਪਾਉਂਦਾ ਹਾਂ ਓਹੋ jean top ਪਾਉਂਦੀ
ਬੰਨਾ ਪਰਨਾ ਡੱਬੀ ਦਾਰ ਓਹੋ matching ਹੈ ਬਣਾਉਂਦੀ
ਬੰਨਾ ਪਰਨਾ ਡੱਬੀ ਦਾਰ ਓਹੋ matching ਹੈ ਬਣਾਉਂਦੀ
ਮੈਂ ਸੁਣਾ ਮਾਨਕ ਦੀਆਂ ਕੱਲੀਆਂ
ਮੈਂ ਕੱਲੀਆਂ ਸੁਣਦਾ ਓ fan ਹੈ Jazzy ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ

ਮੈਂ ਚਾਰ ਜਮਾਤਾਂ ਪੜ੍ਹਿਆ ਹਾਂ ਉਹ ਅੱਜ VPU ਪੜ੍ਹ ਦੀ ਆ
ਮੈਂ ਜਾਣਾ ਇੱਲ ਤੋਂ ਕੁੱਕੜ ਨਾ, ਉਹ ਨਵੇਂ course ਕਰਦੀ ਆ
ਮੈਂ ਜਾਣਾ ਇੱਲ ਤੋਂ ਕੁੱਕੜ ਨਾ, ਉਹ ਨਵੇਂ course ਕਰਦੀ ਆ
ਮੈਨੂੰ ਸਮਝ ਹੀ ਲੱਗਦੀ ਨਾ
ਮੈਨੂੰ ਸਮਝ ਹੀ ਲੱਗਦੀ ਨਾ, ਉਹਦੀ e-mail ਭੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ

ਪ੍ਰੀਤ ਮਾਨਸੇ ਵਾਲਾ ਤਾ ਤੇਰੇ ਤੇ ਮਰਦਾ ਐ
ਨਾ ਚਾਉਂਦੇ ਹੋਏ ਵੀ ਤੇਰੇ ਰਾਹ ਹੀ ਖੜ ਦਾ ਐ
ਨਾ ਚਾਉਂਦੇ ਹੋਏ ਵੀ ਤੇਰੇ ਰਾਹ ਹੀ ਖੜ ਦਾ ਐ
ਮੈਂ ਕਈ ਸਾਲ ਗਵਾ ਦਿੱਤੇ
ਮੈਂ ਕਈ ਸਾਲ ਗਵਾ ਦਿੱਤੇ, ਓ ਰੇਸ਼ਮ ਲਈ crazy ਸੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
ਮੈਂ ਕੈਦਾ ਕੱਚੀ ਦਾ, ਉਹ book ਅੰਗਰੇਜੀ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: 13DB, PREET MANSA
Copyright: Royalty Network

Comments for Kaida lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the right of the camera
3| symbol to the right of the television
grid grid grid
grid grid grid
grid grid grid