song lyrics / Resham Singh Anmol / Modified lyrics  | FRen Français

Modified lyrics

Performer Resham Singh Anmol

Modified song lyrics by Resham Singh Anmol official

Modified is a song in Panjabi

ਹੋ ਟੌਰ ਉੱਤੇ ਲੱਗਿਆ ਏ ban ਜੱਟ ਦੀ
Jennifer ਵੀ ਏ ਬਲੀਏ ਨੀ fan ਜੱਟ ਦੀ
ਹੋ ਟੌਰ ਉੱਤੇ ਲੱਗਿਆ ਏ ban ਜੱਟ ਦੀ
Jennifer ਵੀ ਏ ਬਲੀਏ ਨੀ fan ਜੱਟ ਦੀ
ਲਾਲ ਆਂਖ ਨਾਲ ਸੂਟ match ਰਖਦੀ ਆਂ ਨੇ
ਓ ਟਾਇਮ ਚੱਕਦੀ ਆਂ ਨੇ ਤੱਕ ਲੈਣ ਜਿਹੜੀਆ

Wallet ਦੇ ਵਿਚ ਰਖ ਦੇ ਆ ਨਾਗਣੀ ਯਾਰ ਬਾਲੇ ਨੀ ਨਾਲ
ਮਾਰ ਦੇ ਨੇ ਗੇੜੀਆ
ਬਟੂਏ ਦੇ ਵਿਚ ਰਖ ਦੇ ਨੇ ਨਾਗਣੀ ਯਾਰ ਬਾਲੇ ਅਗ ਨੀ ਨਾਲ
ਮਾਰ ਦੇ ਨੇ ਗੇੜੀਆ(ਮਾਰ ਦੇ ਨੇ ਗੇੜੀਆ)

ਓ ਅੱਲੜਾ ਦੇ ਦਿਲ ਕਾਇ crash ਹੁੰਦੇ ਆ ਨੀ ਹਰ ਰੋਜ਼ ਬਲੀਏ
ਜੱਟਾਂ ਦੇ ਤਿੱਕਣੇ ਕਰਨੇ trace ਨੀ ਤੇ ਹੁੰਦੀ ਖੋਜ ਬਲੀਏ
ਅੱਲੜਾ ਦੇ ਦਿਲ ਕਾਇ crash ਹੁੰਦੇ ਆ ਨੀ ਹਰ ਰੋਜ਼ ਬਲੀਏ
ਜੱਟਾਂ ਦੇ ਤਿੱਕਣੇ ਕਰਨੇ trace ਨੀ ਤੇ ਹੁੰਦੀ ਖੋਜ ਬਲੀਏ
ਆਖ ਨਾਲ ਕਰਦੇ ਸ਼ਿਕਾਰ ਗਬਰੂ ਨੀ ਦਿੰਦੇ ਠਾਰ ਗਬਰੂ
ਨੀ ਤਤਿਆ ਨੀ ਜਿਹੜੀਆ

Wallet ਦੇ ਵਿਚ ਰਖ ਦੇ ਆ ਨਾਗਣੀ ਯਾਰ ਬਾਲੇ ਅਗ ਨੀ ਨਾਲ
ਮਾਰ ਦੇ ਨੇ ਗੇੜੀਆ
ਬਟੂਏ ਦੇ ਵਿਚ ਰਖ ਦੇ ਨੇ ਨਾਗਣੀ ਯਾਰ ਬਾਲੇ ਅਗ ਨੀ ਨਾਲ
ਮਾਰ ਦੇ ਨੇ ਗੇੜੀਆ(ਮਾਰ ਦੇ ਨੇ ਗੇੜੀਆ)

ਹ੍ਮ

ਓ ਰਗਾ ਵਿਚ ਅਣਖ flow ਕਰਦੀ ਬਣਕੇ blood ਨੀ
ਮੁੜਕੇ ਨਾ ਹੁੰਦੇ ਓ repair ਮਿਠੀ ਏ ਜੋ ਤੋਡ਼ ਦੇਈ ਏ ਹੱਦ ਨੀ
ਓ ਰਗਾ ਵਿਚ ਅਣਖ flow ਕਰਦੀ ਬਣਕੇ blood ਨੀ
ਮੁੜਕੇ ਨਾ ਹੁੰਦੇ ਓ repair ਮਿਠੀ ਏ ਜੋ ਤੋਡ਼ ਦੇਈ ਏ ਹੱਦ ਨੀ
ਓ Mix ਦੀ ਬੀਟ ਲਾਕੇ ਨੀ repeat ਤੇ ਬੇਲ੍ਲੀ ਕੇਕ ਸੀਟ ਤੇ
ਪੈਰੀ ਪਾਇਆ ਬੇਹੜੀਆ

Wallet ਦੇ ਵਿਚ ਰਖ ਦੇ ਆ ਨਾਗਣੀ ਯਾਰ ਬਾਲੇ ਨੀ ਨਾਲ
ਮਾਰ ਦੇ ਨੇ ਗੇੜੀਆ
ਬਟੂਏ ਦੇ ਵਿਚ ਰਖ ਦੇ ਨੇ ਨਾਗਣੀ ਯਾਰ ਬਾਲੇ ਅਗ ਨੀ
ਮਾਰ ਦੇ ਨੇ ਗੇੜੀਆ( ਦੇ ਨੇ ਗੇੜੀਆ)

Mixsingh in a house
Lyrics copyright : legal lyrics licensed by Lyricfind.
No unauthorized reproduction of lyric.
Writers: KULSHAN SANDHU, MIX SINGH
Copyright: Universal Music Publishing Group

Comments for Modified lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the top of the eye
3| symbol to the right of the suitcase
grid grid grid
grid grid grid
grid grid grid