song lyrics / Resham Singh Anmol / Mutiyar lyrics  | FRen Français

Mutiyar lyrics

Performer Resham Singh Anmol

Mutiyar song lyrics by Resham Singh Anmol official

Mutiyar is a song in Panjabi

ਮਾਪੇਆ ਨੇ ਚਾਵਾ ਨਾ ਪਾਲਿਆ ਜੱਟੀ ਨੂ,
ਵੇ ਤੂ ਰਜ ਕੇ ਸਤਾਵੇਂ ਮੁਟੀਆਰ ਨੂ,
ਤੇਰੇ ਲੇਈ ਸੱਜਨਾ ਮੈਂ ਬੇਠਾ ਸੱਜ ਸੱਜ,
ਵੇ ਤੂ ਭਜ-ਭਜ ਜਾਵਿਨ ਘਰੋਂ ਬਹਾਰ ਨੂ,
ਮੁਖਡੇ ਦੀ ਲਾਲੀ ਵੇਖ ਉਦ ਗਾਇ,
ਉੱਤੋਂ ਧੂਪ ਰੈਂਦੀ ਗੋਰਾ ਰੰਗ ਸਾੜਦੀ
ਹੋ ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ
ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ ਹੋ

Music Carfu

ਓ ਫੋਨ ਕੈਰਨ ਤੇ receive ਨਾ ਤੂ ਕਰਦਾ,
ਫਿਰੇ LA . ਦੀਨ ਆ ਸੜਕਾ ਤੇ ਸ਼ੁਕਦਾ,
DP ਗੋਰੀਅਨ ਦੀ ਲਾਕੇ ਵੀ ਤੂ ਰੱਖਦਾ,
ਜਾਨ-ਜਾਨ ਕੇ ਕਲੇਜਾ ਮੇਰਾ ਫੁਕਦਾ,
ਕਦੇ ਪੁਚਦਾ ਸੀ ਹਾਲ ਕਾਲ ਕਰਕੇ,
ਵੇ ਮੈਂ ਤੇਰੀ ਬਾਜੋਂ ਮਾਰ-ਮਾਰ ਸਾਰਦੀ,
ਹੋ ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ
ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ ਹੋ

ਗਾਲ ਸਚ ਹ ਸਹੇਲੀਅਨ ਨੇ ਕਹਿਦੀਆ
ਦਿਲੋਂ ਮੜੇ ਨੇ ਡਰਾਈਵਰ ਜੋ ਬਾਰ ਨੇ
ਪਹਿਲਾ ਜਾਨੁ ਜਾਨੁ ਕੇਹਕੇ ਪਟ ਲੇਦੇ ਨੇ
ਫੇਰ ਘਰਦੇ ਕਾਮਾ ਚ ਮੱਤ ਮਾਰਦੇ
ਪਹਿਲਂ ਕਹਿੰਦੇ ਗਲਾ ਮੀਠੀਆ ਤੁ ਕਰਦੀ
ਫੇਰ ਆਖਦੇ ਫਜ਼ੂਲ ਮਥਾ ਮਾਰਦੀ
ਹੋ ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ
ਹੋ ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ ਹੋ

ਓਹ ਗਲ ਸੁਨ ਪਠਾਨਕੋਟ ਵਾਲੀਆ
ਬਹੁਤਾ ਹੋ ਗਿਆ ਨ ਹੋਵੇ ਬਰਦਾਸ਼ ਵੇ
ਘਰ ਰੇਹਕੇ ਗਿਲ ਕਮ ਹੋਰ ਕਰ ਲਾਇ
ਯਾ ਹਥੀ ਮੇਨੁ ਦੇਜਾ ਸਲਫਾ ਵੇ
ਛੜ ਡਾਲਰ ਦਾ ਖੈਦਾ ਚੰਨ ਮਖਣਾ
ਪਾ ਲੇ ਬਾਤ ਆਕੇ ਸੋਨਿਆ ਪਿਆਰ ਦੀ
ਹੋ ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ
ਦਿਨ ਰਾਤ ਤੂ ਟ੍ਰਾਲਿਆ ਤੇ ਰਹਿਦਾ ਸਰਦਾਰਾ,
ਕਿਸੇ ਕਾਮ ਨ ਜਵਾਨੀ ਮੁਟੀਆਰ ਦੀ ਹੋ
Lyrics copyright : legal lyrics licensed by Lyricfind.
No unauthorized reproduction of lyric.
Writer: Jagjeet Diamond
Copyright: Raleigh Music Publishing LLC

Comments for Mutiyar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol to the left of the bulb
3| symbol at the top of the heart
grid grid grid
grid grid grid
grid grid grid