song lyrics / Resham Singh Anmol / Dil Mangdi lyrics  | FRen Français

Dil Mangdi lyrics

Performer Resham Singh Anmol

Dil Mangdi song lyrics by Resham Singh Anmol official

Dil Mangdi is a song in Panjabi

ਸਾਵਲੇ ਰੰਗ ਦੀ ਕੁੜੀ, ਹਾਏ ਦਿਲ ਮੰਗਦੀ ਕੁੜੀ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ,
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ
ਗੁਲਾਬੀ ਬੁਲਿਆਂ ਜਦੋ ਵੀ ਖੁਲੀਆਂ
ਦਿਲ ਦੀ ਗਲ ਭੁਲਿਆਂ ਬੋਲ ਨਾ ਸਕੀਆਂ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ
ਕਹਿਣ ਤੋਂ ਸੰਗਦੀ ਬੋਲਦਿਆਂ ਅੱਖੀਆਂ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ

ਇਸ਼ਕੇ ਦਾ ਰੰਗ ਚੜ੍ਹਿਆ ਦੀਨੋ ਦਿਨ ਸੋਹਣੀ ਹੁੰਦੀ ਜਾਵੇ
ਸਾਡੀਆਂ ਰਾਹਾ ਦੇ ਵਿਚ ਨੀ ਤੂ ਜਾਂ ਜਾਂ ਕੇ ਆਵੇ
ਪੈਰ ਵਿਚ ਧਰਦੀ ਪੈਣ ਪਰ ਡਰਦੀ
ਮੁਹੱਬਤਾਂ ਕਰਦੀ, ਛੁਪਾਂ ਕੇ ਰੱਖੀਆਂ
ਗੁਲਾਬੀ ਬੁਲਿਆਂ ਜਦੋ ਵੀ ਖੁਲੀਆਂ
ਦਿਲ ਦੀ ਗਲ ਭੁਲਿਆਂ ਬੋਲ ਨਾ ਸਕੀਆਂ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ

Belly button ਪਵਾ ਕੇ ਰਖਦੀ, ਨੇਰੋ ਜੀਨਾ ਪਾਵੇ
ਜ਼ੁਲਫ਼ਾਂ trim ਕਰੋਨੀ ਆ, ਨਾਲੇ eyeliner ਵੀ ਲਾਵੇ
Night club ਨੂ ਜਾਂਦੀ ਆ pub ਨੂ, ਪਤਾ ਆ ਸਭ ਨੂ ਲੈਕੇ ਨਾਲ ਸਖੀਯਾਂ
ਗੁਲਾਬੀ ਬੁਲਿਆਂ ਜਦੋ ਵੀ ਖੁਲੀਆਂ
ਦਿਲ ਦੀ ਗਲ ਭੁਲਿਆਂ ਬੋਲ ਨਾ ਸਕੀਆਂ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ
ਸਾਵਲੇ ਰੰਗ ਦੀ ਕੁੜੀ ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ

KokiDeep ਦਾ ਨਾ ਜਦ ਤੇਰੇ ਸੁਰਖ਼ ਬੁੱਲਾਂ ਤੇ ਆਵੇ
ਮਰਜਨੀ ਦੀ ਗੱਲਾਂ ਉੱਤੇ ਲਾਲੀ ਜਿਹੀ ਚੜ ਜਾਵੇ
ਸਮਝ ਨਾ ਆਵੇ ਕੌਣ ਸਮਝਾਵੇ ਕਿਵੇ ਓ ਲਾਵੇ ਯਾਰੀਆਂ ਪੱਕੀਆਂ
ਗੁਲਾਬੀ ਬੁਲਿਆਂ ਜਦੋ ਵੀ ਖੁਲੀਆਂ
ਦਿਲ ਦੀ ਗਲ ਭੁਲਿਆਂ ਬੋਲ ਨਾ ਸਕੀਆਂ
ਸਾਵਲੇ ਰੰਗ ਦੀ ਕੁੜੀ , ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ
ਸਾਵਲੇ ਰੰਗ ਦੀ ਕੁੜੀ , ਦਿਲ ਮੰਗਦੀ
ਕਹਿਣ ਤੋਂ ਸੰਗਦੀ, ਬੋਲਦਿਆਂ ਅੱਖੀਆਂ

Resham Dj Sanj
Lyrics copyright : legal lyrics licensed by Lyricfind.
No unauthorized reproduction of lyric.

Comments for Dil Mangdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the bottom of the calculator
3| symbol to the right of the television
grid grid grid
grid grid grid
grid grid grid