song lyrics / Ranjit Bawa / Sardar lyrics  | FRen Français

Sardar lyrics

Performer Ranjit Bawa

Sardar song lyrics by Ranjit Bawa official

Sardar is a song in Panjabi

ਹੋ ਮੈਨੂੰ ਆਉਂਦੇ ਨਹੀ ਸ਼ਲਾਵੇ
ਹਾ ਗੱਲ ਸਿਧੀ ਦਿਲੋਂ ਆਵੇ
ਹੋ ਮੈਨੂ ਆਉਂਦੇ ਨਹੀ ਸ਼ਲਾਵੇ ਗੱਲ ਸਿਧੀ ਦਿਲੋਂ ਆਵੇ
ਹੋ ਮੈਂ ਪੂਰਾ ਦਿਲਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ

ਕੱਲਾ ਕਪੜਾ ਨਾ ਜਾਣੀ ਸੱਤਾ ਮੀਟ੍ਰਾ ਦੀ ਪਗ
ਇਹਦੇ ਰੁਤਬੇ ਲਯੀ ਲੱਗ ਜੁ ਜਹਾਨ ਵਿਚ ਅੱਗ
ਕੱਲਾ ਕਪੜਾ ਨਾ ਜਾਣੀ ਸੱਤਾ ਮੀਟ੍ਰਾ ਦੀ ਪਗ
ਇਹਦੇ ਰੁਤਬੇ ਲਯੀ ਲੱਗ ਜੁ ਜਹਾਨ ਵਿਚ ਅੱਗ
ਹੋ ਜੇ ਨਾ ਸਾਂਭੀ ਸਰਦਾਰੀ ਕਾਹਦੀ ਰਿਹ ਗਯੀ ਜਿੱਮੇਵਾਰੀ
ਹੋ ਮੈਂ ਚੀਤੇ ਦਾ ਸਵਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ

ਹਨ ਮੈਂ ਕਿਸੇ ਵੀ ਕੁੜੀ ਨੂੰ ਚੀਜੀ ਪੁਰਜ਼ਾ ਨਹੀ ਕਿਹੰਦਾ
ਚੁੰਨੀ ਖਤਰੇ ਚ ਹੋਵੇ ਹਥਿਆਰ ਚੱਕ ਲੈਂਦਾ
ਹਨ ਮੈਂ ਕਿਸੇ ਵੀ ਕੁੜੀ ਨੂੰ ਚੀਜੀ ਪੁਰਜ਼ਾ ਨਹੀ ਕਿਹੰਦਾ
ਚੁੰਨੀ ਖਤਰੇ ਚ ਹੋਵੇ ਹਥਿਆਰ ਚੱਕ ਲੈਂਦਾ
ਹੋ ਲਖ ਹੋਊ ਕੋਈ ਅਮੀਰ, ਏ ਵਿਕਾਊ ਨਹੀ ਜ਼ਮੀਰ
ਮੈਂ ਗੁਰੂ ਦਾ ਪਿਹਿਰੇਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ

ਕਿਸੇ ਹੋਰ ਦਾ ਨਹੀ ਪਤਾ ਮੈਂ ਤਾਂ ਮੰਨਾ ਇਹਨੂੰ ਤਾਜ
ਹੋ ਜੋ ਵੀ ਬੰਨਦਾ ਓ ਮੰਨੇ ਇਹੀ ਚਾਹੁੰਦਾ ਰਵੀ ਰਾਜ
ਕਿਸੇ ਹੋਰ ਦਾ ਨਹੀ ਪਤਾ ਮੈਂ ਤਾਂ ਮੰਨਾ ਇਹਨੂੰ ਤਾਜ
ਹੋ ਜੋ ਵੀ ਬੰਨਦਾ ਓ ਮੰਨੇ ਇਹੀ ਚਾਹੁੰਦਾ ਰਵੀ ਰਾਜ
ਏਕ ਜਾਤਾ ਵਾਲਾ ਰੌਲਾ ਦੂਜਾ ਸਾਧਾ ਵਾਲਾ ਚੋਲਾ
ਇਹ੍ਨਾ ਦੋਹਾ ਵਿਚੋਂ ਬਾਹਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ
ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਵਿਖਾਵਿਆ ਲਈ ਪਗ
ਨੀ ਮੈਂ ਹੈਗਾ ਹੀ ਸਰਦਾਰ ਹਨ ਓਓਓ
Lyrics copyright : legal lyrics licensed by Lyricfind.
No unauthorized reproduction of lyric.
Writers: BEAT MINISTER, RAVI SHARMA
Copyright: Universal Music Publishing Group

Comments for Sardar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the right of the television
3| symbol to the left of the target
grid grid grid
grid grid grid
grid grid grid