song lyrics / Ranjit Bawa / Weekend lyrics  | FRen Français

Weekend lyrics

Performer Ranjit Bawa

Weekend song lyrics by Ranjit Bawa official

Weekend is a song in Panjabi

Snappy

ਹੋ ਫੇਰ ਤੋਰੇ ਦੇ ਤੂੰ ਸੋਹਣੀਏ ਨੀ ਲੱਭਦੀ ਬਹਾਨੇ
ਹੋ ਬੜੇ ਔਖੇ ਤੇਰੇ ਨਾਲ ਹਾਏ ਨੀ ਨਿਭਣੇ ਯਾਰਾਨੇ
ਫੇਰ ਤੋਰੇ ਦੇ ਤੂੰ ਸੋਹਣੀਏ ਨੀ ਲੱਭਦੀ ਬਹਾਨੇ
ਬੜੇ ਔਖੇ ਤੇਰੇ ਨਾਲ ਹਾਏ ਨੀ ਨਿਭਣੇ ਯਾਰਾਨੇ
ਲਾਲਾ ਵੇਹਲੜਾ ਨਾਲ ਯਾਰੀ ਮੇਰੇ ਤੇ ਬਾਹਲੀ ਜਿੰਮੇਵਾਰੀ
ਫੇਰ ਮੁੜਕੇ ਉਲਾਹਮੇ ਨਾ ਤੂੰ ਦੇਈਂ ਅੱਲ੍ਹੜੇ
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ (ਕਈ ਅੱਲ੍ਹੜੇ )
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ (ਕਈ ਅੱਲ੍ਹੜੇ )

ਕਦੇ ਕਦੇ ਤਾਂ ਫਨ ਸ਼ਨ ਕਰਦਾ ਚੰਗਾ ਲੱਗਦਾ ਬੰਦਾ ਵੀ
ਕਹਿਣ ਸਿਆਣੇ ਹੋ ਬੇਫਿਕਰ ਨਹੀਓਂ ਚੱਲਦਾ ਧੰਦਾ ਵੀ
ਕਦੇ ਕਦੇ ਤਾਂ ਫਨ ਸ਼ਨ ਕਰਦਾ ਚੰਗਾ ਲੱਗਦਾ ਬੰਦਾ ਵੀ
ਕਹਿਣ ਸਿਆਣੇ ਹੋ ਬੇਫਿਕਰ ਨਹੀਓਂ ਚੱਲਦਾ ਧੰਦਾ
ਹੋ ਜੇ ਤੂੰ ਜਾਨੀਂ ਆ ਤਾਂ ਜਾ ਸਾਨੂੰ ਨਹੀਓਂ ਪ੍ਰਵਾਹ
ਰੇਵ ਹੰਜਰਾ ਨੇ ਗੱਲ ਕਹੀ ਆ ਸਹੀ ਅੱਲ੍ਹੜੇ
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ (ਕਈ ਅੱਲ੍ਹੜੇ )
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ (ਕਈ ਅੱਲ੍ਹੜੇ )

ਬੇਬੇ ਬਾਪੂ ਨੇ ਮੈਥੋਂ ਬੱਲੀਏ ਬਹੁਤ ਉਮੀਦ ਲਾਈਆਂ ਨੇ
ਹੋ ਮਿੱਟੀ ਦੇ ਨਾਲ ਮਿੱਟੀ ਹੋਕੇ ਹੁੰਦੀਆਂ ਵੇਖ ਕਮਾਈਆਂ ਨੇ
ਬੇਬੇ ਬਾਪੂ ਨੇ ਮੈਥੋਂ ਬੱਲੀਏ ਬਹੁਤ ਉਮੀਦ ਲਾਈਆਂ ਨੇ
ਹੋ ਮਿੱਟੀ ਦੇ ਨਾਲ ਮਿੱਟੀ ਹੋਕੇ ਹੁੰਦੀਆਂ ਵੇਖ ਕਮਾਈਆਂ ਨੇ
ਜੇ ਤੂੰ ਮਾਨ ਨਾ ਨੀ ਕਹਿਣਾ ਦੂਰ ਸਿੱਖ ਲੈ ਤੂੰ ਰਹਿਣਾ
ਸਾਨੂੰ ਲੰਮੀਆਂ ਏ ਸੁੱਤਿਆਂ ਤੂੰ ਦੇਈਂ ਅੱਲ੍ਹੜੇ
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ (ਕਈ ਅੱਲ੍ਹੜੇ )
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ (ਕਈ ਅੱਲ੍ਹੜੇ )

Eveybody

ਉਹ ਯਾਰਾਂ ਦੇ ਨਾਲ ਬੈਠਿਆਂ ਪੂਰਾ ਸਾਲ ਹੋ ਗਏ ਮੈਨੂੰ ਨੀ
ਹਰ ਤੀਜੇ ਦਿਨ ਘੁੱਮਣ ਘੁਮਾਉਣ ਨੂੰ ਲੈਜਾ ਕਿਥੇ ਤੈਨੂੰ ਨੀ
ਯਾਰਾਂ ਦੇ ਨਾਲ ਬੈਠਿਆਂ ਪੂਰਾ ਸਾਲ ਹੋ ਗਏ ਮੈਨੂੰ ਨੀ
ਹਰ ਤੀਜੇ ਦਿਨ ਘੁੱਮਣ ਘੁਮਾਉਣ ਨੂੰ ਲੈਜਾ ਕਿਥੇ ਤੈਨੂੰ
ਬੂਟਾ ਪਿਆਰ ਵਾਲਾ ਵੱਧ ਖੈੜਾ ਸਾਡਾ ਨੀ ਤੂੰ ਛੱਡ
ਕਿਸੇ ਹੋਰ ਨਾਲ ਰਾਜੀ ਖੁਸ਼ੀ ਰਹੀ ਅੱਲ੍ਹੜੇ
ਤੇਰਾ weekend ਲੰਗਦਾ Dubai ਅੱਲ੍ਹੜੇ ( Dubai ਅੱਲ੍ਹੜੇ )
ਮੈਨੂੰ ਪਿੰਡ ਵਿੱਚ ਕੰਮ ਕਾਰ ਕਈ ਅੱਲ੍ਹੜੇ​ (ਕਈ ਅੱਲ੍ਹੜੇ​)
ਤੇਰਾ weekend ਲੰਗਦਾ Dubai ਹੋ
Lyrics copyright : legal lyrics licensed by Lyricfind.
No unauthorized reproduction of lyric.
Writers: RAV HANJRA, SNAPPY
Copyright: Royalty Network

Comments for Weekend lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the top of magnifying glass
3| symbol at the top of the smiley
grid grid grid
grid grid grid
grid grid grid