song lyrics / Ranjit Bawa / Kangan lyrics  | FRen Français

Kangan lyrics

Performers Ranjit BawaGill Raunta

Kangan song lyrics by Ranjit Bawa official

Kangan is a song in Panjabi

ਲਾਕੇ ਵੇਖ ਲੈ ਜੇ ਲਗਦਾ ਤੂ ਜ਼ੋਰ ਨੀ
ਕਿਵੇਂ ਲੈਜੂ ਸਾਥੋਂ ਖੋ ਕੇ ਕੋਈ ਹੋਰ ਨੀ
ਕਿਵੇਂ ਲੈਜੂ ਸਾਥੋਂ ਖੋ ਕੇ ਕੋਈ ਹੋਰ ਨੀ
ਹੋ ਲਾਕੇ ਵੇਖ ਲੈ ਜੇ ਲਗਦਾ ਤੂ ਜ਼ੋਰ ਨੀ
ਕਿਵੇਂ ਲੈਜੂ ਸਾਥੋਂ ਖੋ ਕੇ ਕੋਈ ਹੋਰ ਨੀ
Match ਹੋਣ ਗੇ ਸਾਂਜੋਗ ਆਪੇ ਸੋਹਣੀਏ
Match ਹੁੰਦੇ ਜਿਵੇਂ ਸੂਟ ਨਾਲ ਪੱਗ ਦੇ
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ
ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ

ਜਾਨ ਸਾਡੀ ਜਾਨ ਰਵੇਂਗੀ ਜਮਾ ਸੱਖਣੀ
ਛੱਡ ਨਵੇਯਾ ਸਾਕਾਂ ਦੀ ਝਾਕ ਰੱਖਣੀ

ਹਾਂ ਜਾਨ ਸਾਡੀ ਜਾਨ ਰਵੇਂਗੀ ਜਮਾ ਸੱਖਣੀ
ਛੱਡ ਨਵੇਯਾ ਸਾਕਾਂ ਦੀ ਝਾਕ ਰੱਖਣੀ
ਪੂਰੀ ਟੌਰ ਨਾਲ ਲੈ ਜਾਵਾਂਗੇ ਵਿਆਹ ਕੇ ਨੀ
ਪੂਰੀ ਟੌਰ ਨਾਲ ਲੈ ਜਾਵਾਂਗੇ ਵਿਆਹ ਕੇ ਨੀ
Follow ਕਰਾਂਗੇ ਰਵਾਜ ਸਾਰੇ ਜਗ ਦੇ
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ

ਪੱਟ ਸ਼ੁਰੂ ਨੇ ਵਿਆਹ ਦੀਆ ਤਿਆਰੀਆਂ
ਤੂੰ ਵੀ ਸਿਰ ਤੇ ਲੈ ਵੇਖ ਫੁਲਕਾਰੀਆਂ

ਪੱਟ ਸ਼ੁਰੂ ਨੇ ਵਿਆਹ ਦੀਆ ਤਿਆਰੀਆਂ
ਤੂੰ ਵੀ ਸਿਰ ਤੇ ਲੈ ਵੇਖ ਫੁਲਕਾਰੀਆਂ
ਓਹਨਾ ਨੈਨਾ ਚੋਂ ਦੇਖੁ ਮੈਂ ਫੋਟੋ ਆਪਣੀ
ਓਹਨਾ ਨੈਨਾ ਚੋਂ ਦੇਖੁ ਮੈਂ ਫੋਟੋ ਆਪਣੀ
Gill Raunta ਨੂ ਰਹੇ ਆ ਜਿਹਦੇ ਠਗਦੇ
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ

ਸੋਹਣੀ ਲਗੇਂਗੀ ਵੇੜੇ ਚ ਸਾਡੇ ਘੁੰਮਦੀ
ਰਹੂ ਝਾਂਝਰ ਯਾਰਾਂ ਦੀ ਗਿੱਟੇ ਚੁੰਮਦੀ

ਸੋਹਣੀ ਲਗੇਂਗੀ ਵੇੜੇ ਚ ਸਾਡੇ ਘੁੰਮਦੀ
ਰਹੂ ਝਾਂਝਰ ਯਾਰਾਂ ਦੀ ਗਿੱਟੇ ਚੁੰਮਦੀ
ਹੁਣ ਭਾਂਬੜਾ ਦਾ ਰੂਪ ਲਈ ਜਾਂਦੇ ਆ
ਹੁਣ ਭਾਂਬੜਾ ਦਾ ਰੂਪ ਲਈ ਜਾਂਦੇ ਆ
ਤੇਰੇ ਲਈ ਅਰਮਾਨ ਮੇਰੇ ਮਗਦੇ
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ
ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲਗਦੇ
Lyrics copyright : legal lyrics licensed by Lyricfind.
No unauthorized reproduction of lyric.
Writers: GILL RAUNTA, LADI GILL
Copyright: Raleigh Music Publishing LLC

Comments for Kangan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the right of the envelope
3| symbol to the right of the helmet
grid grid grid
grid grid grid
grid grid grid