song lyrics / Ranjit Bawa / Heavy Weight Bhangra lyrics  | FRen Français

Heavy Weight Bhangra lyrics

Performer Ranjit Bawa

Heavy Weight Bhangra song lyrics by Ranjit Bawa official

Heavy Weight Bhangra is a song in Panjabi

Dj Triple S in the mix!

ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ
ਓ ਚੜ੍ਹਗੀ ਜਵਾਨੀ ਵੇਖ ਅੱਗ ਵਰਗੀ
ਨੀ ਸਾਡੇ ਗਬਰੂ ਜੱਟਾਂ ਤੇ
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ
(ਹੋਏ ਹੋਏ…)
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ

ਓ ਚਾਦਰੇਆਂ ਨਾਲ ਚੁੰਨੀਆਂ ਨੇ ਖੇਂਦੀਆਂ
ਹੋ ਚੁੰਨੀਆਂ ਨੇ ਖੇਂਦੀਆਂ
ਓ ਮੁੰਡੇਆਂ ਦੇ ਗੱਲਾਂ ਵਿਚ ਕੈਂਟੇ ਫਬ੍ਦੇ
ਤੇ ਕੁੜੀਆਂ ਤੇ ਮੇਹਂਦੀਆਂ
ਪੱਗਾਂ ਨਾਲ ਕਰ ਦੀਆਂ matching ਸੂੀਟਾਂ ਦੀ
ਅੱਜ ਕੁੜੀਆਂ ਹੱਥਾਂ ਤੇ…
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ
(ਹੋਏ ਹੋਏ…)
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ

ਓ ਮੜਕਾਂ ਦੇ ਨਾਲ ਗਬਰੂ ਨੇ ਤੁਰਦੇ
ਓ ਗਬਰੂ ਨੇ ਤੁਰਦੇ
ਓ ਵੇਖਣੇ ਨੂ ਝੁੰਡ ਕੁੜੀਆਂ ਦੇ ਜੁਡ ਦੇ
ਓ ਕੁੜੀਆਂ ਦੇ ਜੁਡ ਦੇ
ਓ ਮਾਲਿਕ ਮੁਰੱਬੇਆਂ ਦੀ ਤਿਲਕਦੀ ਫਿਰੇ
ਤੁਰੀ ਜਾਂਦੀ ਸੀ ਵੱਟਾਂ ਤੇ
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ
(ਹੋਏ…)
ਓ ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ

ਓ Bains Bains ਡਿਗ ਡਿਗ ਫੇਰ ਉਠਦਾ ਨੀ
ਵੇਖ ਫੇਰ ਉਠਦਾ
ਓ ਜਿਵੇਂ ਹੁੰਦਾ ਸੁੱਤਾ ਪੇਯਾ ਸ਼ੇਰ ਉਠਦਾ ਨੀ
ਵੇਖ ਸ਼ੇਰ ਉਠਦਾ
ਓ ਬਾਵੇ ਦੇਆਂ ਅਖਾੜਿਆਂ ਨੂ ਵੇਖਦੇ ਨੇ ਲੋਕੀ
ਚੜ ਚੜ ਕੇ ਛੱਤਾਂ ਤੇ..
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ
(ਹੋਏ ਹੋਏ…)
ਭੰਗੜਾ ਪਊਗਾ Heavy weight ਬਲੀਏ
ਨੀ ਹੱਥ ਮਾਰਕੇ ਪੱਟਾਂ ਤੇ

ਭੰਗੜਾ..
ਹਥ ਹਥ ਮਾਰਕੇ
Heavy weight ਬਲੀਏ ਨੀ
Heavy weight ਬਲੀਏ ਨੀ
ਹਥ ਮਾਰਕੇ ਪੱਟਾਂ ਤੇ…
Lyrics copyright : legal lyrics licensed by Lyricfind.
No unauthorized reproduction of lyric.
Writers: BUNTY BAINS, JASSI X
Copyright: Royalty Network

Comments for Heavy Weight Bhangra lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the top of the eye
3| symbol to the left of the star
grid grid grid
grid grid grid
grid grid grid