song lyrics / R Nait / Regret lyrics  | FRen Français

Regret lyrics

Performers R NaitTanishq Kaur

Regret song lyrics by R Nait official

Regret is a song in Panjabi

Ae yo, you already know it's Gur Sidhu music

ਹੋ ਮੈਨੂੰ ਤਾ ਪਤਾ ਸੀ ਨੀ ਤੂੰ ਬਾਹਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
ਹੋ ਮੈਨੂੰ ਤਾ ਪਤਾ ਸੀ ਨੀ ਤੂੰ ਬਾਹਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
ਬੱਚਿਆ ਦੀ ਛੋਟੀ ਛੋਟੀ ਗਲ ਵਿਚ ਬਿੱਲੋ
ਬੱਚਿਆ ਦੀ ਛੋਟੀ ਛੋਟੀ ਗਲ ਵਿਚ ਬਿੱਲੋ
ਛੁਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ
ਛੁਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ
ਯਾਰ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ

ਹੋ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ
ਲਗਦਾ ਕੰਜਰ ਮੈਨੂੰ ਖੇਤੀ ਕਰੂਗਾ
ਲਗਦਾ ਕੰਜਰ ਮੈਨੂੰ ਖੇਤੀ ਕਰੂਗਾ
ਹੋ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ
ਲਗਦਾ ਕੰਜਰ ਮੈਨੂੰ ਖੇਤੀ ਕਰੂਗਾ
ਛੋਟਾ ਹੁੰਦਾ ਸੁਣ ਦਾ ਰਹਿਆ ਸੀ ਰਮਲਾ
ਪਤਾ ਨੀ ਸੀ ਵੱਡਾ ਹੋਕੇ ਗੀਤ ਕਰੂਗਾ
ਹੋ ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਿਹਕੇ
ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਿਹਕੇ
ਸੀ ਮੈਂ ford ਵਾਲੀ ਕੱਢਦਾ ਆਵਾਜ਼ ਗੋਰੀਏ
Ford ਵਾਲੀ ਕੱਢਦਾ ਆਵਾਜ਼ ਗੋਰੀਏ
ਯਾਰ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ

Love letter ਕਦੇ ਸੀ ਮੱਥੇ ਰੋਜ਼ ਮਾਰਦਾ
ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
Love letter ਕਦੇ ਸੀ ਮੱਥੇ ਰੋਜ਼ ਮਾਰਦਾ
ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
ਹੁਣ ਕਿਓ ਨੀ ਤੈਨੂੰ ਮੇਰਾ ਆਉਦਾ ਮੋਹ ਵੇ
ਸੁਣੇ ਏ Toronto ਤੇਰਾ ਹੋਣਾ show ਵੇ
ਤੂੰ ਤਾ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ
ਤੂ ਤਾ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ
ਮੈਂ ਨਾ ਤੈਨੂ ਜਾਂਦੀ ਹੁੰਦੀ ਸੀ ਟਿੱਚ ਵੇ
ਮੈਂ ਨਾ ਤੈਨੂ ਜਾਂਦੀ ਹੁੰਦੀ ਸੀ ਟਿੱਚ ਵੇ
ਹੋ bad luck ਮੇਰਾ ignore ਮਾਰਿਆ
ਮੈਂ ਟਿਕੇਟਾਂ ਖਰੀਦਾ luck land ਵਿਚ ਵੇ
Bad luck ਮੇਰਾ ignore ਮਾਰਿਆ
ਮੈਂ ਟਿਕੇਟਾਂ ਖਰੀਦਾ luck land ਵਿਚ ਵੇ

ਹੋ ਮਿਤਰਾਂ ਦਾ ਖਾਂਦੇ ਸੀ ਜੋ ਖਾਰ ਸੋਹਣੀਏ
Diary ਉੱਤੇ ਰਖਾ ਚਾੜ ਚਾੜ ਸੋਹਣੀਏ
Diary ਉੱਤੇ ਰਖਾ ਚਾੜ ਚਾੜ ਸੋਹਣੀਏ
Diary ਉੱਤੇ ਰਖਾ ਚਾੜ ਚਾੜ ਸੋਹਣੀਏ
ਹੋ ਮਿਤਰਾਂ ਦਾ ਖਾਂਦੇ ਸੀ ਜੋ ਖਾਰ ਸੋਹਣੀਏ
Diary ਉੱਤੇ ਰਖਾ ਚਾੜ ਚਾੜ ਸੋਹਣੀਏ
ਧੋਖੇ ਲੱਗਣ ਮੈਨੂ ਖੰਡ ਵਰਗੇ
ਜਿੰਨਾ ਨੇ ਬਣਾਯਾ ਮੈਂ star ਸੋਹਣੀਏ
ਹੋ ਦੁਨੀਆ ਤੇ ਰਹੇ ਨਾ ਸਿਕੰਦਰ ਜਿਹੇ
ਹੋ ਦੁਨੀਆ ਤੇ ਰਹੇ ਨਾ ਸਿਕੰਦਰ ਜਿਹੇ
R Nait ਨੇ ਵੀ ਕਰਨਾ ਨੀ ਰਾਜ ਗੋਰੀਏ
R Nait ਨੇ ਵੀ ਕਰਨਾ ਨੀ ਰਾਜ ਗੋਰੀਏ
ਯਾਰ ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
ਲਕੜੀ ਦਾ ਮੇਲੇ ਚੋਂ ਖਰੀਦ’ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
Lyrics copyright : legal lyrics licensed by Lyricfind.
No unauthorized reproduction of lyric.

Comments for Regret lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol at the top of the thumbs up
3| symbol to the right of the suitcase
grid grid grid
grid grid grid
grid grid grid