song lyrics / R Nait / Chaudhar lyrics  | FRen Français

Chaudhar lyrics

Performers R NaitLabh Heera

Chaudhar song lyrics by R Nait official

Chaudhar is a song in Panjabi

MixSingh
ਹੋ ਗੱਕ ਕਦੋਂ ਬਦਲ ਦਿਏ ਹਾਣਦੀਏ
ਜਿਹੜੇ ਹੋਣ ਦਿਲਾਂ ਦੇ ਪੱਕੇ
ਲੀਰਾਂ ਖਿੱਦੋ ਨਾਲ ਹਾਣਦੀਏ
ਦੱਸ ਲਗਦੇ ਕਦੋਂ ਆ ਚਿੱਟੇ
ਹੋ ਗੱਕ ਕਦੋਂ ਬਦਲ ਦਿਏ ਹਾਣਦੀਏ
ਜਿਹੜੇ ਹੋਣ ਦਿਲਾਂ ਦੇ ਪੱਕੇ
ਲੀਰਾਂ ਖਿੱਦੋ ਨਾਲ ਕੁੜੇ
ਦੱਸ ਲਗਦੇ ਕਦੋਂ ਆ ਛਕੇ
ਕਈ ਵਾਰੀ ਰਿਸ਼ਤੇ ਬਣ ਜਾਂਦੇ
ਕਈ ਵਾਰੀ ਰਿਸ਼ਤੇ ਬਣ ਜਾਂਦੇ
ਜਿਵੇਂ ਜਿਉਣ ਮੋੜ ਨਾਲ ਡੋਗਰ ਨੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਸਾਲੇ ਬਣੇ ਆ ਚੌਧਰ ਦੇ

ਹੋ ਸਾਲੇ ਤੱਕ ਕੇ ਪਲੜਾ ਭਾਰੀ ਨੀ
ਹੋ ਝਾਟ ਜਾਂਦੇ ਆ ਤਿੱਤਰ ਨੀ
ਓਹ ਕਿਸੇ ਦੇ ਮਿੱਤਰ ਨਹੀਂ ਹੁੰਦੇ
ਜਿਹੜੇ ਸਭ ਦੇ ਹੁੰਦੇ ਮਿੱਤਰ ਨੀ
ਸਾਲੇ ਅੰਦਰੋਂ ਕੋਬਰੇ ਸੱਪ ਵਰਗੇ
ਸਾਲੇ ਅੰਦਰੋਂ ਕੋਬਰੇ ਸੱਪ ਵਰਗੇ
ਬਾਹਰੋਂ ਤਾ ਲੱਗਦੇ ਸੋਬਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਸਾਲੇ ਬਣੇ ਆ ਚੌਧਰ ਦੇ

ਹੋ ਕੁਝ ਦੇਣਾ ਨਹੀਂ ਮੇਰੇ ਸਾਲੇ ਦਾ
ਫਿਰ ਦੱਸ ਕਿਸੇ ਤੋਂ ਡਰਨਾ ਕਿਉਂ
ਤਕਦੇ ਦੀ ਰੰਗੇ ਵਿਚ ਬਹਿਣ ਲਈ
ਉਤਰੇ ਨਹੀਂ ਕਿਸੇ ਦੀ ਵਰਨਾ ਚੋਂ
ਅਸੀਂ ਮਨ ਮਰਜ਼ੀ ਦੇ ਮਾਲਕ ਹਾਂ
ਅਸੀਂ ਮਨ ਮਰਜ਼ੀ ਦੇ ਮਾਲਕ ਹਾਂ
ਬਣੇ ਨਹੀਂ ਕਿਸੇ ਦੇ ਆਰਡਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਸਾਲੇ ਬਣੇ ਆ ਚੌਧਰ ਦੇ

ਬੀ ਹੋ ਸਦਾ ਮੌਤ ਨੂੰ ਦੇ ਬੈਠੇ
ਦੱਸ ਕਹਿਦੀਆਂ ਕਿਸਮਤਾਂ ਚਮਕੀਆਂ ਨੇ
ਰਾਤੀਂ ਸੌਣੇ ਆ, ਸੁਭਾ ਉੱਠਦੇ ਆ
Use to ਜੇਹਾ ਹੋ ਗਈ ਧਮਕੀਆਂ ਦੇ
ਜੇ ਜ਼ਿਆਦਾ ਇਹ ਖੂਨ ਵਿਚ ਗਰਮੀ ਆ
ਹੋ ਜ਼ਿਆਦਾ ਇਹ ਖੂਨ ਵਿਚ ਗਰਮੀ ਆ
ਚੱਲੋ ਸਾਲਿਓ ਬਾਰਡਰ 'ਤੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ

ਹੋ ਸਾਲੇ ਬਣੇ ਆ ਚੌਧਰ ਦੇ
ਹੋ ਦੁਨੀਆਂ ਤੋਂ ਦੋਗਲੇ ਨਹੀਂ ਮੁੱਕਦੇ
ਹੱਕਦਾਰ ਹੁੰਦੇ ਆ ਛਿੱਤਰਾਂ ਦੇ
ਸਾਲੇ ਵੋਟਾਂ ਭੁਗਤਦੇ ਹੋਰ ਕੀਤੇ
ਖਾ ਖਾ ਕੇ ਮੁਰਗੇ ਮਿੱਤਰਾਂ ਦੇ
ਹੋ ਮੋਗੇ ਕੋਲ ਮਾੜੀ ਕੀਤੀ ਸੀ
ਹਾ ਹਾ ਮੋਗੇ ਕੋਲ ਮਾੜੀ ਕੀਤੀ ਸੀ
ਸਾਲੇ ਚੱਕਲਿਆਂ ਕੋਲ ਜਾ ਕੇ ਡੌਧਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਨਾ ਇੱਧਰ ਦੇ, ਨਾ ਉੱਧਰ ਦੇ
ਸਾਲੇ ਬਣੇ ਆ ਚੌਧਰ ਦੇ
ਸਾਲੇ ਬਣੇ ਆ ਚੌਧਰ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Chaudhar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol to the left of the target
3| symbol at the top of the cloud
grid grid grid
grid grid grid
grid grid grid