song lyrics / R Nait / PMCM lyrics  | FRen Français

PMCM lyrics

Performers R NaitMad Mix

PMCM song lyrics by R Nait official

PMCM is a song in Panjabi

Mad Mix

ਦਿਨੋ ਦਿਨੀ ਪੱਟੂਆ ਤੂੰ ਅੱਤ ਜਾਣੇ ਕਰੀ
ਬਾਪੂ ਨਾਲ Brampton ਸੇਹਲੀ ਨਾਲ Surrey
ਓਹ BC ਦੀਆਂ ਬੋਰਨਾ ਕਰਨ ਹਾਏ ਹਾਏ
ਤੇਰੇ ਬਾਰੇ ਦਸ ਦੇ detail ਚ ਅਲੋਏ
ਓਹ ਬੜਿਆਂ ਦੀ ਜਿੰਦਗੀ ਤੂੰ ਬੜਿਆਂ ਦਾ ਕਾਲ
ਬੜਿਆਂ ਦਾ ਕਾਲ ਬੜਿਆਂ ਦਾ ਕਾਲ
ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
ਓਹ ਕਦੋ ਕਿੱਥੇ ਹੁਣਾ ਤੇਰੀ ਕਿਸੇ ਨੂੰ ਨਾ ਸੂਹ
ਬੱਦਲਾਂ ਚ ਚਲਦੀ ਆ ਲੇਬਲ ਬਲੂ
ਗੋਰੇਆਂ ਨਾਲ ਯਾਰੀ ਤੇਰੇ ਕਾਲੇ ਤੇਰੇ ਬਾਣੇ
Safety ਤੇਰੀ ਲਈ ਹੁੰਦੀ 25-25 ਥਾਨੇ
ਤੇਰੇ ਪਿੱਛੇ ਫਿਰਾਂ ਮੇਰੀ ਗਲਦੀ ਨਾ ਦਾਲ
ਗਲਦੀ ਨਾ ਦਾਲ ਗਲਦੀ ਨਾ ਦਾਲ
ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
ਤੇਰੇ ਬਿਨਾ ਕਮਲੀ ਦਾ ਕੋਈ ਨਾ ਵਜੂਦ
ਦੁਨਿਆਂ ਨਾਲ ਮਿੱਠਾ ਮਿੱਠਾ ਮੇਰੇ ਨਾਲ rude
ਮੋਡ ਦੀ ਫਰਗਨੈਸ ਮੂਲ ਨਾਲ ਸੂਦ
ਖੋਰੇ ਕਿਹੜੇ ਸ਼ੇਖ ਤੋਂ ਖਰੀਦ ਦਾ ਓਉਦ
ਦਿਲ ਵਿੱਚ ਮੇਰੇ ਲੱਖਾਂ ਉੱਠਦੇ ਸਵਾਲ
ਉੱਠਦੇ ਸਵਾਲ ਉੱਠਦੇ ਸਵਾਲ
ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
Nait ਤੇਰੀ ਜਾਂ ਨੂੰ ਵੀ ਪਏ ਬੜੇ ਪੰਗੇ
ਮੌਤ ਵੇਖੀ ਨੇੜੇ ਤੋਂ ਤੂੰ ਦਿਨ ਉਹਵੀ ਲੰਘੇ
ਗਲਤੀ ਆ ਤੇਰੀ ਵੇ ਤੂੰ ਕੀਤੇ ਕਯੋ ਨੀ ਨੰਗੇ
ਜਿਹੜੇ ਵੱਡੇ ਪਰਦਿਆਂ ਤੇ ਬਣਦੇ ਆ ਚੰਗੇ
ਮਰਦਾ ਨੀ ਬੰਦਾ ਰੱਬ ਕਰੇ ਨਾ ਕੰਗਾਲ
ਕਰੇ ਨਾ ਕੰਗਾਲ ਕਰੇ ਨਾ ਕੰਗਾਲ
ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ
Lyrics copyright : legal lyrics licensed by Lyricfind.
No unauthorized reproduction of lyric.
Writers: Madhur Verma, R R Nait
Copyright: Sony/ATV Music Publishing LLC

Comments for PMCM lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the bottom of the padlock
3| symbol at the bottom of the cloud
grid grid grid
grid grid grid
grid grid grid