song lyrics / R Nait / Boliya lyrics  | FRen Français

Boliya lyrics

Performers R NaitGurlez Akhtar

Boliya song lyrics by R Nait official

Boliya is a song in Panjabi

ਹੋ ਤਾਲਾ ਤਾਲਾ ਵੇ ਮੁੰਡਿਆਂ ਤਾਲਾ ਤਾਲਾ ਤਾਲਾ ,
ਐਨ ਖੁਦ ਚਿੱਟੀ ਰੂ ਵਰਗੀ
ਮੈਂ ਖੁਦ ਚਿੱਟੀ ਰੂ ਵਰਗੀ
ਮੇਰੇ ਆਲਾ ਤਾਂ ਕੰਠ ਕੁੜੇ ਕਾਲਾ
ਹੋ ਫਿਰਦੇ ਸੀ ਭੂੰਡ ਮੱਛਰੇ
ਹੋ ਫਿਰਦੇ ਸੀ ਭੂੰਡ ਮੱਛਰੇ
ਪੰਜ ਮਿੰਟਾ ਚ ਕਰਾ ਗਿਆ ਲਾ ਲਾ ਲਾ ਲਾ
ਕਹਿੰਦੀਆਂ friend ਆਂ ਮੇਰੀਆਂ
ਆਂ ਕਹਿੰਦੀਆਂ friend ਆਂ ਮੇਰੀਆਂ
ਤੇਰੇ ਵਾਲਾ ਤਾਂ ਦਲੇਰ ਕੁੜੇ ਬਾਹਲਾ
ਕਹਿੰਦੀਆਂ friend ਆਂ ਮੇਰੀਆਂ
ਤੇਰੇ ਵਾਲਾ ਤਾਂ ਦਲੇਰ ਕੁੜੇ ਬਾਹਲਾ
ਹੋ ਟਾਇਆਂ ਟਾਇਆਂ ਟਾਇਆਂ ਸੋਹਣੀਏ ਟਾਇਆਂ ਟਾਇਆਂ ਟਾਇਆਂ
ਹੋ ਟਾਇਆਂ ਟਾਇਆਂ ਟਾਇਆਂ ਸੋਹਣੀਏ ਟਾਇਆਂ ਟਾਇਆਂ ਟਾਇਆਂ
ਨੀ ਲਹਿੰਗਾ ਤੇਰਾ ਸ਼ੀਸ਼ੇਆਂ ਵਾਲਾ
ਹਾਂ ਲਹਿੰਗਾ ਤੇਰਾ ਸ਼ੀਸ਼ੇਆਂ ਵਾਲਾ
ਨੀ ਮੇਰੇ ਚਾਦਰੇ ਤੇ ਮਾਰਦਾ ਟ੍ਰੀਆਂ
ਤੂੰ ਮਾਤ ਪਾਉਂਦੀ ਸ੍ਰੀਦੇਵੀ ਨੂੰ
ਹੋ ਮਾਤ ਪਾਉਂਦੀ ਸ੍ਰੀਦੇਵੀ ਨੂੰ
ਖਾਕੇ ਬੇਬੇ ਦੀਆਂ ਮੱਖਣ ਮਾਲਈਆਂ
ਮੈਂ ਨੇਫੇ ਵਿਚ ਰੱਖਣ ਬੱਲੀਏ
ਹੋ ਨੇਫੇ ਵਿਚ ਰੱਖਣ ਬੱਲੀਏ
ਤੇਰਾ ਕਜਲਾ ਕਰਾਉਗਾ ਲੜ੍ਹਾਈਆਂ
ਮੈਂ ਨੇਫੇ ਵਿਚ ਰੱਖਣ ਬੱਲੀਏ
ਤੇਰਾ ਸੂਰਮਾ ਕਰਾਉਗਾ ਲੜ੍ਹਾਈਆਂ

The boss

ਹੋ ਆਰੀ ਆਰੀ ਆਰੀ ਵੇ ਆਰੀ ਆਰੀ ਆਰੀ
ਮੈਂ ਹੋਰ ਇਕ ਸਾਲ ਨੂੰ ਜੱਟਾ
ਮੈਂ ਹੋਰ ਇਕ ਸਾਲ ਨੂੰ ਜੱਟਾ
ਮਾਰ ਜਾਣਾ ਐ canada ਨੂੰ ਉਡਾਰੀ
ਜੇ ਰੱਖਣੀ ਤੂੰ ਚਾਹੋਣਾ india
ਜੇ ਰੱਖਣੀ ਤੂੰ ਚਾਹੋਣਾ india
ਫੇਰ ਥੋੜੀ ਜਹੀ ਕਰ ਹੋਸ਼ਿਆਰੀ
ਵੇ ਲੀਡਰਾਂ ਨਾਲ ਬਹਿਣੀ ਉੱਠਣੀ
ਹੋ ਲੀਡਰਾਂ ਨਾਲ ਬਹਿਣੀ ਉੱਠਣੀ
ਜੋਬ ਕੁੜੀ ਨੂੰ ਲਾਵਾੜੇ ਸਰਕਾਰੀ
ਲੀਡਰਾਂ ਨਾਲ ਬਹਿਣੀ ਉੱਠਣੀ
ਜੋਬ ਕੁੜੀ ਨੂੰ ਲਾਵਾੜੇ ਸਰਕਾਰੀ
ਹੋ ਡਿਪਟੀ ਡਿਪਟੀ ਡਿਪਟੀ ਸੋਹਣੀਏ ਡਿਪਟੀ ਡਿਪਟੀ ਡਿਪਟੀ
ਜਾਨ ਮੇਰੀ ਕੂਜ ਵਰਗੀ
ਹੋ ਜਾਨ ਮੇਰੀ ਕੂਜ ਵਰਗੀ
ਫਿਰੇ ਬੇਰੁਜ਼ਗਾਰੀ ਵਿਚ ਲਿਪਤੀ
ਹੋ ਬੱਲੀਏ ਤਰੱਕੀ ਵਾਲੇ ਨੂੰ
ਹੋ ਬੱਲੀਏ ਤਰੱਕੀ ਵਾਲੇ ਨੂੰ
ਇਥੇ ਮਿਲਦੀ ਰਕਾਣੇ ਮੌਤ ਗਿਫ਼ਟੀ
ਹੋ ਇਥੇ ਤਾਂ ਸਕੋਪ ਕੋਈ ਨਾ
ਓਥੇ ਇਕ ਦੇ ਬਣਾਇਆ ਕਰੀ ਫਿਫਟੀ
ਇਥੇ ਤਾਂ scope ਕੋਈ ਨਾ
ਹੋ india scope ਕੋਈ ਨਾ
ਓਥੇ ਇਕ ਦੇ ਬਣਾਇਆ ਕਰੀ ਫਿਫਟੀ
ਹੋ ਹੀਰਾ ਹੀਰਾ ਹੀਰਾ , ਹੀਰਾ ਹੀਰਾ ਹੀਰਾ
ਨੀ ਦੇਖਦੀ snapchat ਤੇ
ਦੇਖਦੀ snapchat ਤੇ
ਖਾਉਰੇ ਕਿੰਨੀਆਂ ਕੁ ਅੱਡ ਕੁੜੇ ਹੀਰਾਂ
ਹੋ ਮੈਨੂੰ ਵੇਖ ਦੰਦ ਮਾਰਦੈਂ
ਬਹਿ ਕੇ ਚੋਣਕੇ ਵਿਚ ਸਬਜ਼ੀ ਮੈਂ ਚੀਰਾਂ
ਛੜਾ ਜੇਠ ਦੀਟਿੰਗ ਤੇ
ਨੀ ਛੜਾ ਜੇਠ ਦੀਟਿੰਗ ਤੇ
ਰੱਖੇ ਗਿਝੇ ਚ ਬਦਾਮ ਤੇ ਅਣਜੀਰਾ
ਛੜਾ ਜੇਠ ਦੀਟਿੰਗ ਤੇ
ਰੱਖੇ ਗਿਝੇ ਚ ਬਦਾਮ ਤੇ ਅਣਜੀਰਾ
ਹੋ ਠੇਕੇ ਠੇਕੇ ਠੇਕੇ ਸੋਹਣੀਏ ਠੇਕੇ ਠੇਕੇ ਠੇਕੇ
ਹੋ ਠੇਕੇ ਠੇਕੇ ਠੇਕੇ ਸੋਹਣੀਏ ਠੇਕੇ ਠੇਕੇ ਠੇਕੇ
ਨੀ ਕਾਗਜ਼ਾਂ ਚ ਚੜ੍ਹੇ ਬੱਲੀਏ
ਕਾਗਜ਼ਾਂ ਚ ਚੜ੍ਹੇ ਬੱਲੀਏ
ਨੀ ਦੂਰ ਬੜੀਆਂ ਦੇ ਕਰੇ ਆ ਭੁਲੇਖ
ਹੋ ਫੈਨ ਮੈਂ great ਖਲੀ ਦਾ
ਹੋ ਫੈਨ ਮੈਂ great ਖਲੀ ਦਾ
ਨੀ ਅੱਧੀ ਰਾਤ ਨੂੰ ਵੀ wrestling ਵੇਖ਼ੇ
ਫੈਨ ਮੈਂ great ਖਲੀ ਦਾ
ਨੀ ਅੱਧੀ ਰਾਤ ਨੂੰ ਵੀ wrestling ਵੇਖ਼ੇ
Lyrics copyright : legal lyrics licensed by Lyricfind.
No unauthorized reproduction of lyric.

Comments for Boliya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol to the left of the bulb
3| symbol at the bottom of the trash
grid grid grid
grid grid grid
grid grid grid