song lyrics / R Nait / Happy Birthday Tera lyrics  | FRen Français

Happy Birthday Tera lyrics

Performer R Nait

Happy Birthday Tera song lyrics by R Nait official

Happy Birthday Tera is a song in Panjabi

ਉਹ happy birthday ਤੇਰਾ , ਕੁੜੀਏ ਨੀ ਖਰਚਾ ਮੇਰਾ
Happy birthday ਤੇਰਾ , ਕੁੜੀਏ ਨੀ ਖਰਚਾ ਮੇਰਾ

ਉਹ happy birthday ਤੇਰਾ ਮੁੰਡਿਆਂ ਵੇ ਖਰਚਾ ਮੇਰਾ
Happy birthday ਤੇਰਾ ਮੁੰਡਿਆਂ ਵੇ ਖਰਚਾ ਮੇਰਾ

ਉਹ coke ਵਾਲੇ ਨੁੰ coke ਮਿਲੁ ਨੀ
ਬਿੱਲੋ ਦਾਰੂ ਵਾਲੇ ਨੁੰ ਦਾਰੂ
ਤੈਨੂੰ ਸੋਹ ਮੇਰੀ ਤੂੰ ਰੋਕੀ ਨਾ ਨੀ
ਤੇਰਾ ਯਾਰ ਲਲਕਰੇ ਮਾਰੂ
ਉਹ ਸੋਹ ਮੇਰੀ ਤੂੰ ਰੋਕੀ ਨਾ
ਤੇਰਾ ਯਾਰ ਲਲਕਰੇ ਮਾਰੂ
ਪੇਟੀ ਲਿਆਂਦੀ , ਹੋ ਬਣ ਗਈ ਚਾਂਦੀ
ਉਹ ਵੇਖ ਖੁਸ਼ੀ ਦੇ ਵਿਚ ਯਾਰ ਤੇਰਾ ਨੀ ਲੁੱਡੀਆਂ ਪਾਵੇ
ਹਾਏ ਨੀ ਲੁੱਡੀਆਂ ਪਾਵੇਂ

ਹੋ ਦੱਸ ਮੁੰਡਿਆਂ ਵੇ ਤੇਰੇ birthday ਤੇ ਕੀ ਕੀਤਾ ਜਾਵੇ

ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ
ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ

ਉਹ ਹੁੰਦੀ ਦੀਵਾਲ਼ੀ ਲੋੱਕਾਂ ਦੀ ਨੀ ਸਾਡਾ ਹੁੰਦਾ ਦੀਵਾਲਾ
ਹਾਏ ਨੀ ਹੁੰਦਾ ਦੀਵਾਲਾ

ਉਹ order ਕਰ ਦੇ cake ਜੱਟਾਂ ਵੇ ਮੇਰੀ ਫੋਟੋ ਆਲਾ
ਹਾਏ order ਕਰ ਦੇ cake ਜੱਟਾਂ ਵੇ ਮੇਰੀ ਫੋਟੋ ਆਲਾ

ਕੀ ਗੱਲ cake ਦੀ ਕਰਦੀ ਨੀ ਮੁੰਡਾ ਜਾਨ ਲੁਟਾਵੇ
ਵੇਖ ਲਾ ਜਾਨ ਲੁਟਾਵੇ

ਹੋ ਦੱਸ ਮੁੰਡਿਆਂ ਵੇ ਤੇਰੇ birthday ਤੇ ਕੀ ਕੀਤਾ ਜਾਵੇ

ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ
ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ

ਜਿੰਦ ਜਾਨ ਤੇਰੇ ਤੋਂ ਵਾਰ ਦਯਾ ਤੂੰ cute ਐ ਕਿੰਨੀ
ਹਾਏ ਨੀ cute ਹੈ ਕਿੰਨੀ

ਉਹ birthday ਮੇਰੇ ਤੇ ਲੈ ਦੇ ਵੇ ਜੱਟਾ Lamborghini
ਹਾਏ birthday ਮੇਰੇ ਤੇ ਲੈ ਦੇ ਵੇ ਜੱਟਾ Lamborghini

ਉਹ ਓਹਨੂੰ ਨਚਾਈ ਜਾਨੀ ਐ ਦੁਨੀਆਂ ਜੋ ਨਚਾਵੇ
ਵੇਖ ਲੈ ਜੋ ਨਚਾਵੇ

ਹੋ ਦੱਸ ਮੁੰਡਿਆਂ ਵੇ ਤੇਰੇ birthday ਤੇ ਕੀ ਕੀਤਾ ਜਾਵੇ

ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ
ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ

ਤੇਰੀ ਲੋਕ ਗੀਤ ਜੀਣੀ ਉਮਰ ਹੋਵੇ ਕਹਿੰਦੀ ਮਤਲਬ ਕੀ ਵੇ
ਹੋ ਕਹਿੰਦੀ ਮਤਲਬ ਕੀ ਵੇ

ਤੂੰ ਮਾਣਕ ਦਿਆਂ ਕੱਲੀਆਂ ਵਾਂਗੂ ਜੁਗ ਜੁਗ ਜੀਵੇ
ਹਾਏ ਤੂੰ ਮਾਣਕ ਦਿਆਂ ਕੱਲੀਆਂ ਵਾਂਗੂ ਜੁਗ ਜੁਗ ਜੀਵੇ

ਉਹ ਹੱਸਦੀ ਵਸਦੀ ਰਹਿ ਕੁੜੇ ਨੀ ਰੱਬ ਉਮਰਾਂ ਲਾਵੇ
ਹਾਏ ਨੀ ਰੱਬ ਉਮਰਾਂ ਲਾਵੇ

ਹੋ ਦੱਸ ਮੁੰਡਿਆਂ ਵੇ ਤੇਰੇ birthday ਤੇ ਕੀ ਕੀਤਾ ਜਾਵੇ

ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ
ਉਹ ਦੱਸ ਕੁੜੀਏ ਨੀ ਤੇਰੇ birthday ਤੇ ਕੀ ਕੀਤਾ ਜਾਵੇ
Lyrics copyright : legal lyrics licensed by Lyricfind.
No unauthorized reproduction of lyric.

Comments for Happy Birthday Tera lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the heart
3| symbol at the bottom of the clock
grid grid grid
grid grid grid
grid grid grid