song lyrics / R Nait / Maa lyrics  | FRen Français

Maa lyrics

Performers R NaitYoung Army

Maa song lyrics by R Nait official

Maa is a song in Panjabi

R Nait

ਜਿੰਨੇ ਆ ਪੀਰ ਪੈਗੰਬਰ
ਮਾਏ ਤੂੰ ਸਭ ਦਾ ਰੁਤਬਾ
ਐਵੇਂ ਤਾਂ ਨਹੀਂ ਦਿੰਦੇ ਲੋਕੀ
ਮਾਏ ਤੈਨੂੰ ਰੱਬ ਦਾ ਰੁਤਬਾ
ਐਵੇਂ ਤਾਂ ਨਹੀਂ ਦਿੰਦੇ ਲੋਕੀ
ਮਾਏ ਤੈਨੂੰ ਰੱਬ ਦਾ ਰੁਤਬਾ
ਥਾਂ ਥਾਂ ਖੁਦ ਜਾ ਨਹੀਂ ਸਕਦਾ
ਸ਼ਾਇਦ ਮਾਂ ਤਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ

ਤੂੰ ਹੀ ਆ ਦਿਲ ਦੇ ਨੇੜੇ
ਸ਼ਾਇਦ ਮਾਂ ਤਾ ਨਿਕਲੇ
ਜਦ ਵੀ ਕੋਈ ਬਿਪਤਾ ਪੈਂਦੀ
ਮੂੰਹ ਚੋਂ ਬਸ ਮਾਂ ਨਿਕਲੇ
ਜਦ ਵੀ ਕੋਈ ਬਿਪਤਾ ਪੈਂਦੀ
ਮੂੰਹ ਚੋਂ ਬਸ ਮਾਂ ਨਿਕਲੇ
ਬੋੜਾ ਨੂੰ ਫਿਕਰਾਂ ਪੈ ਗਈਆਂ
ਬੋੜਾ ਦੀ ਛਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ

ਤਾਂ ਵੀ ਮਾਂ ਹੱਸਦੀ ਰਹਿੰਦੀ
ਦਿਲ ਵਿੱਚ ਭਾਵੇਂ ਲੱਖਾਂ ਦੁਖੜੇ
ਪੁੱਤ ਭਾਵੇਂ ਰੰਗ ਦੇ ਸਾਂਵਲੇ
ਮਾਵਾਂ ਲਈ ਚੰਨ ਦੇ ਟੁਕੜੇ
ਪੁੱਤ ਭਾਵੇਂ ਰੰਗ ਦੇ ਸਾਂਵਲੇ
ਮਾਵਾਂ ਲਈ ਚੰਨ ਦੇ ਟੁਕੜੇ
ਸਵਰਗਾਂ ਨੂੰ ਸਵਰਗ ਜਾ ਮਿਲਦਾ ਐ
ਮਾਏ ਤੇਰੀ ਗੋਦ ਚ ਆ ਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ

ਹੋਵੇ ਪੁੱਤ ਕਿੰਨਾ ਈ ਮਾੜਾ
ਮਾੜਾ ਨਾ ਤੇਰੇ ਮੁੱਖੋਂ
ਦੁਨੀਆ ਤੇ ਜਦ ਵੀ ਆਵਾਂ
ਆਵਾਂ ਮਾਏ ਤੇਰੀ ਕੁੱਖੋਂ
ਦੁਨੀਆ ਤੇ ਜਦ ਵੀ ਆਵਾਂ
ਆਵਾਂ ਮਾਏ ਤੇਰੀ ਕੁੱਖੋਂ
ਰੱਬ ਦਾ ਨਾਂ ਛੋਟਾ ਪੈ ਗਿਆ
ਰੱਬ ਦਾ ਮਾਏ ਨਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ
ਰੱਬ ਵੀ ਮਾਂ jealous ਕਰਦਾ ਐ
ਮਾਏ ਤੈਨੂੰ ਮਾਂ ਬਣਾਕੇ
Lyrics copyright : legal lyrics licensed by Lyricfind.
No unauthorized reproduction of lyric.

Comments for Maa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol to the right of the thumbs up
3| symbol at the bottom of the target
grid grid grid
grid grid grid
grid grid grid